Home / Informations / ਵਿਦੇਸੋ ਪੰਜਾਬ ਆਏ ਨੌਜਵਾਨ ਨਾਲ ਆਹ ਦੇਖੋ ਕੀ ਹੋ ਗਿਆ -ਪਿਆ ਸਾਰੇ ਪਾਸੇ ਸੋਗ

ਵਿਦੇਸੋ ਪੰਜਾਬ ਆਏ ਨੌਜਵਾਨ ਨਾਲ ਆਹ ਦੇਖੋ ਕੀ ਹੋ ਗਿਆ -ਪਿਆ ਸਾਰੇ ਪਾਸੇ ਸੋਗ

ਨੌਜਵਾਨ ਨਾਲ ਆਹ ਦੇਖੋ ਕੀ ਹੋ ਗਿਆ

ਨਕੋਦਰ— ਨਜ਼ਦੀਕੀ ਪਿੰਡ ਮੁੱਧਾ ਵਿਖੇ ਬੀਤੇ ਦਿਨੀਂ ਵਿਦੇਸ਼ ਤੋਂ ਆਏ ਇਕ ਨੌਜਵਾਨ ਦੀ ਮੰਗਲਵਾਰ ਸਵੇਰੇ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਦਾ ਪਤਾ ਮਿਲਦੇ ਹੀ ਸਿੰਕਦਰ ਸਿੰਘ ਅਤੇ ਐੱਸ. ਆਈ. ਇੰਦਰਜੀਤ ਸਿੰੰਘ ਸਮੇਤ ਪੁਲਸ ਮੌਕੇ ‘ਤੇ ਪਹੁੰਚੇ । ਨੌਜਵਾਨ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਮੁੱਧ ਥਾਣਾ ਸਦਰ ਨਕੋਦਰ ਵਜੋਂ ਹੋਈ। ਜਾਣਕਾਰੀ ਦਿੰੰਦਿਆਂ ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਨੌਜਵਾਨ ਦੇ ਭਰਾ ਪਰਵਿੰਦਰ ਸਿੰਘ ਨੇ ਪੁਲਸ ਨੁੰ ਕਿਹਾ ਹੈ ਕਿ ਉਸ ਦਾ ਭਰਾ ਜਤਿੰਦਰ ਸਿੰਘ (37) ਜੋ ਕਰੀਬ 12 ਸਾਲਾਂ ਤੋਂ ਵਿਦੇਸ਼ ਇਟਲੀ ਗਿਆ ਹੋਇਆ ਹੈ, ਬੀਤੇ ਕੱਲ ਵਿਦੇਸ਼ ਇਟਲੀ ਤੋਂ ਪਿੰਡ ਮੁੱਧਾ ਆਇਆ ਹੋਇਆ ਸੀ,

ਮੰਗਲਵਾਰ ਸਵੇਰੇ ਆਪਣੇ ਗੁਆਂਢੀ ਹਰਦੀਪ ਸਿੰਘ ਉਰਫ ਦੀਪੂ ਦੇ ਘਰ ਉਸ ਨੂੰ ਮਿਲਣ ਲਈ ਗਿਆ। ਜਦ ਉਹ ਕਾਫੀ ਸਮੇਂ ਬਾਅਦ ਵੀ ਘਰ ਵਾਪਸ ਨਾ ਆਇਆ ਤਾਂ ਉਸ ਨੂੰ ਦੇਖਣ ਹਰਦੀਪ ਸਿੰਘ ਉਰਫ ਦੀਪੂ ਦੇ ਘਰ ਗਏ ਤਾਂ ਦੇਖਿਆ ਕਿ ਉਸ ਦਾ ਭਰਾ ਜਤਿੰਦਰ ਸਿੰਘ ਗੁਆਂਢੀ ਹਰਦੀਪ ਸਿੰਘ ਦੇ ਘਰ ਬੈੱਡ ‘ਤੇ ਪਿਆ ਸੀ। ਹਰਦੀਪ ਸਿੰਘ ਉਰਫ ਦੀਪੂ ਅਤੇ ਕਨੋਜ ਪੁੱਤਰ ਬੱਬੀ ਵਾਸੀ ਮੁੱਧਾ ਦੋਵੇਂ ਮੇਰੇ ਭਰਾ ਕੋਲ ਬੈਠੇ ਸੀ। ਇੰਨੇ ਨੂੰ ਉਸ ਦਾ ਚਾਚਾ ਜੈਮਲ ਸਿੰਘ ਵੀ ਮੌਕੇ ‘ਤੇ ਆ ਗਿਆ ਅਤੇ ਉਹ ਜਤਿੰਦਰ ਸਿੰਘ ਨੂੰ ਲੈ ਕੇ ਨਕੋਦਰ ਹਸਪਤਾਲ ਗਏ, ਜਿੱਥੇ ਡਾਕਟਰ ਨੇ ਉਸ ਨੂੰ ਖ ਤਮ ਦੱਸਿਆ। ਨੌਜਵਾਨ ਦੇ ਭਰਾ ਪਰਵਿੰਦਰ ਸਿੰਘ ਨੇ ਕਿਹਾ ਕਿ ਉਨਾਂ ਵਲੋਂ ਕੋਈ ਚੀਜ਼ ਖੁਆ ਕੇ ਜਤਿੰਦਰ ਸਿੰਘ ਨਾਲ ਇਸ ਤਰਾਂ ਕੀਤਾ ਗਿਆ ਹੈ।

ਗੁਆਂਢੀ ਤੇ ਕਾਰਵਾਈ
ਇਸ ਦੀ ਜਾਂਚ ਕਰ ਰਹੇ ਐੱਸ. ਆਈ. ਇੰਦਰਜੀਤ ਸਿੰੰਘ ਨੇ ਦੱਸਿਆ ਕਿ ਭਰਾ ਪਰਵਿੰਦਰ ਸਿੰਘ ਦੇ ਕਹਿਣ ‘ਤੇ ਪੁਲਸ ਨੇ ਗੁਆਂਢੀ ਹਰਦੀਪ ਸਿੰਘ ਉਰਫ ਦੀਪੂ ਅਤੇ ਕਨੋਜ ਪੁੱਤਰ ਬੱਬੀ ਵਾਸੀ ਮੁੱਧਾ ਤੇ ਥਾਣਾ ਸਦਰ ਨਕੋਦਰ ਵਿਖੇ ਕਰ ਦਿੱਤਾ ਗਿਆ ਹੈ।
ਨੌਜਵਾਨ ਆਪਣੀ ਪਤਨੀ ਅਤੇ ਬੱਚੀ ਨੂੰ ਲੈਣ ਲਈ ਆਇਆ ਸੀ ਇੰੰਡੀਆ -ਥਾਣਾ ਮੁਖੀ ਸਿੰਕਦਰ ਸਿੰੰਘ ਨੇ ਦੱਸਿਆ ਕਿ ਮ੍ਰਿਤਕ ਜਤਿੰਦਰ ਸਿੰਘ ਕਰੀਬ 12 ਸਾਲਾ ਪਹਿਲਾ ਵਿਦੇਸ਼ ਇਟਲੀ ਗਿਆ ਸੀ ‘ਤੇ ਪੰਜ ਸਾਲ ਪਹਿਲਾ ਉਸ ਦਾ ਵਿਆਹ ਸਿਮਰਪ੍ਰੀਤ ਨਾਲ ਹੋਇਆ ਸੀ ਤੇ ਉਸ ਦੀ 4 ਸਾਲ ਦੀ ਇਕ ਬੇਟੀ ਹੈ। ਜਿਨ੍ਹਾਂ ਨੂੰ ਲੈਣ ਲਈ ਜਤਿੰਦਰ ਸਿੰਘ ਬੀਤੇ ਕੱਲ ਇਟਲੀ ਤੋਂ ਇੰਡੀਆ ਆਪਣੇ ਪਿੰਡ ਮੁੱਧਾ ਵਿਖੇ ਆਇਆ ਹੋਇਆ ਸੀ ਪਰ ਮੰਗਵਾਰ ਸਵੇਰੇ ਗੁਆਂਢੀ ਦੇ ਘਰ ਮਿਲਣ ਲਈ ਗਿਆ, ਜਿਥੇ ਉਸ ਨਾਲ ਇਸ ਤਰਾਂ ਹੋ ਗਿਆ।
ਗਵਾਂਢੀ ਘਰੋਂ ਖਿਸਕੇ -ਸਦਰ ਥਾਣਾ ਮੁਖੀ ਨੇ ਦੱਸਿਆ ਕਿ ਗਵਾਂਢੀ ਹਰਦੀਪ ਸਿੰਘ ਉਰਫ ਦੀਪੂ ਅਤੇ ਕਨੋਜ ਵਾਸੀ ਮੁੱਧਾ ਘਰੋਂ ਖਿਸਕ ਗਏ ਹਨ, ਜਿਨ੍ਹਾਂ ਲਈ ਛਾ ਪੇ ਮਾ ਰੀ ਕੀਤੀ ਜਾ ਰਹੀ ਹੈ।

error: Content is protected !!