Home / Informations / ਵਿਦੇਸ਼ ਜਾਣ ਦੇ ਸ਼ੌਕੀਨਾਂ ਲਈ ਚੰਗੀ ਖਬਰ – ਇਸ ਮੁਲਕ ਨੇ ਕਰ ਦਿੱਤਾ ਵੱਡਾ ਐਲਾਨ

ਵਿਦੇਸ਼ ਜਾਣ ਦੇ ਸ਼ੌਕੀਨਾਂ ਲਈ ਚੰਗੀ ਖਬਰ – ਇਸ ਮੁਲਕ ਨੇ ਕਰ ਦਿੱਤਾ ਵੱਡਾ ਐਲਾਨ

ਇਸ ਮੁਲਕ ਨੇ ਕਰ ਦਿੱਤਾ ਵੱਡਾ ਐਲਾਨ

ਦੁਬਈ ਵਿੱਚ ਘੁੰਮਣ ਫਿਰਨ ਦੇ ਸ਼ੌਕੀਨਾਂ ਲਈ ਖੁ-ਸ਼ੀ ਭਰੀ ਖਬਰ ਹੈ ਕਿ ਹੁਣ ਉਨ੍ਹਾਂ ਨੂੰ ਦੁਬਈ ਵਿੱਚ ਘੁੰਮਣ ਫਿਰਨ ਲਈ ਪੰਜ ਸਾਲ ਲਈ ਟੂਰਿਸਟ ਵੀਜ਼ਾ ਮਿਲ ਸਕਦਾ ਹੈ। ਹੁਣ ਟੂਰਿਸਟ ਵੀਜ਼ਾ ਲੈ ਕੇ ਲਗਾਤਾਰ ਪੰਜ ਸਾਲ ਲਈ ਦੁਬਈ ਵਿੱਚ ਰਿਹਾ ਜਾ ਸਕਦਾ ਹੈ। ਯੂ ਏ ਈ ਦੀ ਨਿਊਜ਼ ਵੈੱਬਸਾਈਟ ਅਤੇ ਕਲੀਸ ਟਾਈਮਜ਼ ਨੇ ਜਾਣਕਾਰੀ ਦਿੱਤੀ ਹੈ ਕਿ ਦੁਬਈ ਵਿੱਚ ਘੁੰਮਣ ਦੇ ਸ਼ੌਕੀਨ ਟੂਰਿਸਟ ਵੀਜ਼ਾ ਲੈ ਕੇ ਇੱਥੇ ਲਗਾਤਾਰ ਪੰਜ ਸਾਲ ਰਹਿ ਸਕਦੇ ਹਨ। ਯੂ ਏ ਈ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸ਼ਾਸਕ ਨੇ ਇਹ ਐਲਾਨ ਕੀਤਾ ਹੈ ਕਿ

ਹੁਣ ਟੂਰਿਸਟ ਵੀਜ਼ਾ ਪੰਜ ਸਾਲ ਲਈ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੇ ਦੱਸਣ ਅਨੁਸਾਰ ਹੁਣ ਉਨ੍ਹਾਂ ਨੇ ਟੂਰਿਸਟ ਵੀਜ਼ਾ ਦੇਣ ਦੇ ਨਿਯਮਾਂ ਵਿੱਚ ਬ-ਦ-ਲਾ-ਅ ਕਰਕੇ ਇਸ ਨੂੰ ਸੌਖਾ ਬਣਾ ਦਿੱਤਾ ਹੈ। ਇਹ ਐਲਾਨ ਦੁਨੀਆਂ ਦੇ ਸਾਰੇ ਮੁਲਕਾਂ ਦੇ ਨਾਗਰਿਕਾਂ ਲਈ ਸਾਮਾਨ ਹੈ। ਯੂ ਏ ਈ ਦੀ ਕੈਬਨਿਟ ਦੇ ਇਸ ਫੈਸਲੇ ਨਾਲ ਸੈਰ ਸਪਾਟੇ ਦੇ ਚਾਹਵਾਨਾਂ ਵਿੱਚ ਖੁ-ਸ਼ੀ ਮ-ਹਿ-ਸੂ-ਸ ਕੀਤੀ ਜਾ ਰਹੀ ਹੈ। ਇਸ ਫੈਸਲੇ ਨਾਲ ਯੂ ਏ ਈ ਨੂੰ ਵੀ ਲਾਭ ਹੋਵੇਗਾ। ਇੱਥੇ ਲੋਕ ਸੈਰ ਸਪਾਟਾ ਕਰਨ ਲਈ ਆਉਣਗੇ।

ਇਹ ਜਗ੍ਹਾ ਸੈਰ ਸਪਾਟੇ ਦੇ ਚਾਹਵਾਨਾਂ ਲਈ ਖਿੱਚ ਦਾ ਕੇਂਦਰ ਬਣ ਜਾਵੇਗੀ। ਜਿਸ ਨਾਲ ਇਸ ਮੁਲਕ ਦੇ ਸੈਰ ਸਪਾਟਾ ਉਦਯੋਗ ਨੂੰ ਉਤਸ਼ਾਹ ਮਿਲੇਗਾ ਅਤੇ ਮੁਲਕ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਇਸ ਐਲਾਨ ਨਾਲ ਯੂਏਈ ਅੰਤਰਰਾਸ਼ਟਰੀ ਤੌਰ ਤੇ ਘੁੰਮਣ ਫਿਰਨ ਦੇ ਸ਼ੌ-ਕੀ-ਨਾਂ ਲਈ ਇੱਕ ਮਨਪਸੰਦ ਜਗ੍ਹਾ ਬਣ ਸਕਦੀ ਹੈ। ਇਹ ਫੈਸਲਾ ਕੈਬਨਿਟ ਵੱਲੋਂ ਬੀਤੇ ਸਮੇਂ ਦੌਰਾਨ ਸੈਲਾਨੀਆਂ ਵੱਲੋਂ ਇੱਥੇ ਆਉਣ ਦੀ ਰੁਚੀ ਨੂੰ ਦੇਖਦੇ ਹੋਏ ਲਿਆ ਗਿਆ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!