ਪੁੱਤ ਨੇ ਵਿਛਾਈਆਂ ਮਾਪਿਆਂ ਦੀਆਂ ਲੋਥਾਂ
ਲੰਡਨ, 28 ਫਰਵਰੀ – ਓਲਡਬਰੀ ‘ਚ 25 ਫਰਵਰੀ ਨੂੰ ਸਵੇਰੇ 4 ਵਜੇ ਮੋਟ ਰੋਡ ਸਥਿਤ ਘਰ ‘ਚੋਂ ਸਿੱਖ ਜੋੜੇ ਦੀਆਂ ਲਾ ਸ਼ਾਂ ਬਰਾਮਦ ਹੋਈਆਂ | ਜਿਨ੍ਹਾਂ ਦੀ ਪਹਿਚਾਣ 52 ਸਾਲਾ ਜਸਬੀਰ ਕੌਰ ਅਤੇ ਉਸ ਦੇ ਪਤੀ 51 ਸਾਲਾ ਰੁਪਿੰਦਰ ਸਿੰਘ ਬਾਸਨ ਵਜੋਂ ਹੋਈ ਹੈ | ਪੁਲਿਸ ਨੇ ਇਸ ਕ ਤ ਲ ਮਾਮਲੇ ‘ਚ ਜਸਬੀਰ ਕੌਰ ਦੇ ਬੇਟੇ 25 ਸਾਲਾ ਅਨਮੋਲ ਚਾਨਾ ਨੂੰ ਗਿ੍ ਫ਼ ਤਾਰ ਕੀਤਾ ਹੈ | ਘ ਟ ਨਾ ਸਥਾਨ ‘ਤੇ ਪਹੁੰਚੇ ਐਾਬੂਲੈਂਸ ਅਧਿਕਾਰੀਆਂ ਨੇ ਦੋਵਾਂ ਨੂੰ ਮੌਕੇ ‘ਤੇ ਹੀ ਮਿ੍ ਤ ਕ ਐਲਾਨ ਦਿੱਤਾ | ਮੁੱਢਲੀ
ਜਾਣਕਾਰੀ ਅਨੁਸਾਰ 21 ਫਰਵਰੀ ਤੋਂ 25 ਫਰਵਰੀ ਦੌਰਾਨ ਉਨ੍ਹਾਂ ਦੇ ਕਤ ਲ ਕੀਤੇ ਜਾਣ ਦਾ ਸ਼ੱ ਕ ਜਤਾਇਆ ਜਾ ਰਿਹਾ ਹੈ | ਦੋਵਾਂ ਪਤੀ-ਪਤਨੀ ਦੇ ਗੰ ਭੀ ਰ ਸੱ ਟਾਂ ਲੱਗੀਆਂ ਸਨ | ਇਸ ਮਾਮਲੇ ‘ਚ ਅਨਮੋਲ ਚਾਨਾ ਨੂੰ ਥੋੜ੍ਹੀ ਦੇਰ ਬਾਅਦ ਉਸ ਦੇ ਹਮਿਲਟਨ ਰੋਡ, ਸਮੈਦਿਕ ਘਰ ‘ਚੋਂ ਗਿ੍ ਫ਼ ਤਾ ਰ ਕਰ ਲਿਆ | 26 ਫਰਵਰੀ ਨੂੰ ਉਸ ‘ਤੇ ਕ ਤ ਲ ਦੇ ਦੋ ਸ਼ ਲਗਾ ਕੇ ਬਰਮਿੰਘਮ ਮੈਜਿਸਟਰੇਟ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 3 ਮਾਰਚ ਤੱਕ ਰਿ ਮਾਂ ਡ ‘ਤੇ ਜੇ ਲ੍ਹ ਭੇਜ ਦਿੱਤਾ ਗਿਆ ਹੈ |
ਮਿ੍ਤਕ ਜੋੜੇ ਦੀ ਟੋਇਟਾ ਕਾਰ ਜੋ ਘਰ ਤੋਂ ਲਾ ਪ ਤਾ ਸੀ, ਬੁੱਧਵਾਰ ਸਵੇਰ ਨੂੰ ਸਮੈਦਿਕ ਤੋਂ ਉਸ ਵੇਲੇ ਮਿਲੀ ਜਦੋਂ ਕਿਸੇ ਅ ਣ ਪ ਛਾ ਤੇ ਵਿਅਕਤੀ ਨੇ ਪੁਲਿਸ ਵਲੋਂ ਕੀਤੀ ਅਪੀਲ ਦੇ ਜਵਾਬ ‘ਚ ਇਤਲਾਹ ਦਿੱਤੀ | ਜਿਸ ਬਾਰੇ ਮਾਹਿਰਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ | ਜਾਂਚ ਅਧਿਕਾਰੀ ਇੰਸਪੈਕਟਰ ਹਾਨਾਹ ਵਾਈਟ ਹਾਊਸ ਨੇ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਸਬੀਰ ਅਤੇ ਰੁਪਿੰਦਰ ਦੇ ਪਰਿਵਾਰ ਦੀ ਔ ਖੇ ਵਕਤ ‘ਚ ਮਦਦ ਕਰ ਰਹੇ ਹਨ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
