Home / Informations / ਵਿਦੇਸ਼ ਚ ਵਾਪਰਿਆ ਕਹਿਰ ਪਹਿਲਾਂ ਕੀਤੀ ਫੋਨ ਤੇ ਗਲ੍ਹ ਅਤੇ ਫਿਰ ਇਸ ਤਰਾਂ ਤੜਫ ਤੜਫ ਕੇ ਮਿਲੀ ਮੌਤ

ਵਿਦੇਸ਼ ਚ ਵਾਪਰਿਆ ਕਹਿਰ ਪਹਿਲਾਂ ਕੀਤੀ ਫੋਨ ਤੇ ਗਲ੍ਹ ਅਤੇ ਫਿਰ ਇਸ ਤਰਾਂ ਤੜਫ ਤੜਫ ਕੇ ਮਿਲੀ ਮੌਤ

ਕੁਝ ਘੰਟੇ ਪਹਿਲਾਂ ਕੀਤੀ ਫੋਨ ਤੇ ਗਲ੍ਹ ਅਤੇ ਫਿਰ

ਲੰਡਨ ਵਿਚ ਬੀਤੇ ਦਿਨੀਂ ਕ ਤ ਲ ਹੋਏ ਤਿੰਨ ਨੌਜਵਾਨ ਵਿਚ ਇਕੋਂ ਦੀ ਪਛਾਣ ਪਟਿਆਲਾ ਦੇ ਹਰਿੰਦਰ ਕੁਮਾਰ ਵਜੋਂ ਹੋਈ ਹੈ। ਜੋਕਿ ਕਰੀਬ 9 ਸਾਲ ਪਹਿਲਾਂ ਵਿਦੇਸ਼ ਵਿਚ ਪੜਾਈ ਕਰਕੇ ਡਾਲਰ ਕਮਾਉਣ ਲਈ ਗਿਆ ਸੀ ਪਰ ਠੇਕੇਦਾਰਾਂ ਦੀ ਖੁੰ—ਦ-ਕ ਦੇ ਚੱਲਦਿਆਂ ਘਰ ਦੇ ਚਿਰਾਗ ਨੂੰ ਵੀ ਬੁ-ਝਾ ਦਿੱਤਾ ਹੈ। ਨੌਜਵਾਨ ਪੁੱਤ ਦੀ ਮੌਤ ਦੀ ਖਬਰ ਸੁਨਣ ਤੋਂ ਬਾਅਦ ਜਿਥੇ ਪਰਿਵਾਰ ਦਾ ਰੋ-ਰੋ ਕੇ ਬੁ-ਰਾ ਹਾਲ ਹੈ, ਉਥੇ ਹੀ ਇਲਾਕੇ ਵਿਚ ਵੀ ਸੋਗ ਦੀ ਲਹਿਰ ਫੈਲ ਗਈ ਹੈ।

ਸਥਾਨਕ ਗਰੀਨ ਪਾਰਕ ਵਿਖੇ ਸਥਿਤ ਹਰਿੰਦਰ ਦੇ ਘਰ ਵਿਚ ਮੋਜੂਦ ਉਸਦੇ ਰਿਸ਼ੇਤਦਾਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਇਹ ਸਭ ਹੋਣ ਤੋਂ ਕਰੀਬ 3 ਘੰਟੇ ਪਹਿਲਾਂ ਹੀ ਉਸਨੇ ਘਰ ਗੱਲ ਕੀਤੀ ਸੀ ਤੇ ਸਭ ਕੁਝ ਠੀਕ-ਠਾਕ ਹੋਣ ਦੀ ਗੱ ਲ ਕਹੀ ਸੀ। ਪ੍ਰੰਤੂ ਕੁਝ ਘੰਟੇ ਬਾਅਦ ਹੀ ਹਰਿੰਦਰ ਕੁਮਾਰ ਦੀ ਮੌਤ ਖਬਰ ਉਸਦੇ ਦੋਸਤਾਂ ਵਲੋਂ ਘਰ ਫੋਨ ਕਰਕੇ ਦਿੱਤੀ, ਜਿਸ ‘ਤੇ ਕਿਸੇ ਨੂੰ ਵਿਸ਼ਵਾਸ ਨਹੀਂ ਹੋਇਆ। ਪਹਿਲਾਂ ਹਰਿੰਦਰ ਦੀ ਮੌਤ ਦਾ ਕਾਰਨ ਹਾ ਦ ਸਾ ਦੱਸਿਆ ਗਿਆ ਪਰ ਖਬਰਾਂ ਤੋਂ ਉਸਦੇ ਕ ਤ ਲ ਹੋਣ ਦਾ ਪਤਾ ਲੱਗਿਆ ਜਿਸਤੋਂ ਬਾਅਦ ਪਰਿਵਾਰ ‘ਤੇ ਦੁੱ-ਖਾਂ ਪਹਾੜ ਟੁੱ ਟਿ ਆ ਹੋਇਆ ਹੈ।

2011 ‘ਚ ਪੜਾਈ ਲਈ ਗਿਆ ਸੀ ਲੰਡਨ
ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਉਹ 2011 ਵਿਚ ਸਟੱਡੀ ਵੀਜ਼ਾ ਲੈ ਕੇ ਲੰਡਨ ਗਿਆ ਸੀ। ਜਿਥੇ 3-4 ਸਾਲ ਪੜਾਈ ਕਰਨ ਤੋਂ ਬਾਅਦ ਉਹ ਕੰਮ ਕਰਨ ਲੱਗ ਗਿਆ। ਹਰਿੰਦਰ ਕੁਮਾਰ ਲੰਡਨ ਵਿਚ ਠੇਕੇਦਾਰ ਦੇ ਨਾਲ ਕੰਮ ਕਰਦਾ ਸੀ, ਜਿਥੇ ਉਸਨੂੰ ਕੰ-ਮ ਦੇ ਹਿਸਾਬ ਨਾਲ ਪੈਸੇ ਨਹੀਂ ਦਿੱਤੇ ਜਾਂਦੇ ਸਨ। ਸਭ ਔ ਖਾ ਈ ਆਂ ਦੇ ਬਾ-ਵ-ਜੂ-ਦ ਵੀ ਕਦੇ ਵੀ ਹਰਿੰਦਰ ਕੁਝ ਨਹੀਂ ਦੱਸਿਆ ਸੀ, ਲੰਡਨ ਵਿਚ ਛੋਟੇ-ਮੋਟੇ ਝ ਗ ੜੇ ਹੋਣ ਦੀ ਗੱਲ ਤਾਂ ਦੱਸਦਾ ਸੀ ਪਰ ਉਸ ਨਾਲ ਕਦੇ ਵੀ ਲ ੜਾ ਈ ਨਹੀਂ ਹੋਈ ਸੀ।

ਨਾਲ ਕੰਮ ਨਾ ਕਰਨ ਦੀ ਖੁੰ-ਦਕ ਰੱਖਦਾ ਸੀ ਠੇਕੇਦਾਰ
ਹਰਿੰਦਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੰਡਨ ਵਿਚ ਕੁਝ ਪੱਕੇ ਲੋਕ ਹਨ ਜੋ ਠੇਕੇਦਾਰ ਵਜੋਂ ਕੰਮ ਕਰਦੇ ਹਨ ਤੇ ਪੰਜਾਬ ਵਿਚੋਂ ਜਾਣ ਵਾਲੇ ਨੌਜਵਾਨਾਂ ਨੂੰ ਕੰਮ ਦਿੰਦੇ ਹਨ। ਇਸੇ ਤਰ੍ਹਾਂ ਹੀ ਹਰਿੰਦਰ ਕੁਮਾਰ ਵੀ ਅਜਿਹੇ ਠੇਕੇਦਾਰਾਂ ਕੋਲ ਕੰਮ ਕਰਦਾ ਸੀ, ਜਿਨਾਂ ਵਲੋਂ ਨੌਜਵਾਨਾਂ ਤੋਂ ਵਾਧੂ ਕੰਮ ਤਾਂ ਲਿਆ ਜਾਂਦਾ ਸੀ ਪਰ ਪੈਸੇ ਕਦੇ ਵੀ ਪੂਰੇ ਨਹੀਂ ਦਿੱਤੇ ਜਾਂਦੇ ਸੀ। ਇਸੇ ਕਰਕੇ ਹਰਿੰਦਰ ਕੁਮਾਰ ਤੇ ਉਸਦੇ ਦੋਸਤਾਂ ਨੇ ਵੀ ਇਨਾਂ ਠੇਕੇਦਾਰਾਂ ਦਾ ਸਾਥ ਛੱ ਡ ਕੇ ਵੱਖ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੇ ਚੱਲਦਿਆਂ ਹਰਿੰਦਰ ਤੇ ਉਸਦੇ ਦੋਸਤਾਂ ‘ਤੇ ਹ ਮ ਲਾ ਕਰਕੇ ਮੌਤ ਦੇ ਘਾ ਟ ਉ-ਤਾ-ਰ ਦਿੱਤਾ ਹੈ।

ਹੁਣ ਤਾਂ ਲੋਥ ਹੀ ਸਹੀ ਸਲਾਮਤ ਲਿਆ ਦਿਓ
ਹਰਿੰਦਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਵਿਦੇਸ਼ ਦੀ ਧਰਮੀ ਉਨਾਂ ਦੇ ਨੌਜਵਾਨ ਪੁੱਤ ਨੂੰ ਖਾ ਗਈ ਹੈ ਤੇ ਹੁਣ ਕੋਈ ਉਸਦੀ ਲੋਥ ਨੂੰ ਹੀ ਸਹੀ ਸਲਾਮਤ ਸਾਡੇ ਤੱਕ ਪਹੁੰਚਾ ਦੇਵੇ ਤੇ ਉਹਨਾਂ ਨੂੰ ਸ ਜ਼ਾ ਦਿਵਾਈ ਜਾਵੇ। ਉਨਾਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਭਗਵੰਤ ਮਾਨ ਤੇ ਸਰਬਤ ਦਾ ਭਲਾ ਟਰਸੱਟ ਦੇ ਮੁਖੀ ਡਾ. ਐਸਪੀ ਓਬਰਾਏ ਨੂੰ ਅਪੀਲ ਕੀਤੀ ਹੈ ਕਿ ਹਰਿੰਦਰ ਦੀ ਲੋਥ ਘਰ ਤੱਕ ਲਿਆਉਣ।

error: Content is protected !!