Home / Informations / ਵਿਜਟਰ ਵੀਜੇ ਤੇ ਕਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ ਕਨੇਡਾ ਸਰਕਾਰ ਨੇ ਕਰਤਾ ਇਹ ਐਲਾਨ

ਵਿਜਟਰ ਵੀਜੇ ਤੇ ਕਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ ਕਨੇਡਾ ਸਰਕਾਰ ਨੇ ਕਰਤਾ ਇਹ ਐਲਾਨ

ਕਨੇਡਾ ਸਰਕਾਰ ਨੇ ਕਰਤਾ ਇਹ ਐਲਾਨ

ਕੈਨੇਡਾ ਸਰਕਾਰ ਦੁਆਰਾ ਐਂਟਰੀ ਐਗਜ਼ਿਟ ਪ੍ਰੋਗਰਾਮ ਅਧੀਨ ਕੈਨੇਡਾ ਵਿੱਚ ਹਰ ਪਰਵਾਸੀ ਦੇ ਆਉਣ ਜਾਣ ਦਾ ਰਿਕਾਰਡ ਟੁੱ-ਟ ਜਾਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਵੀਜ਼ਾ ਵਰਕ ਪਰਮਿਟ ਅਤੇ ਪੀ.ਆਰ. ਦੇ ਮਾਮਲਿਆਂ ਵਿੱਚ ਨਿ-ਪ-ਟਾ-ਰੇ ਲਈ ਸਹਾਇਕ ਸਿੱਧ ਹੋਵੇਗੀ। ਪਹਿਲਾਂ ਜ਼ਮੀਨੀ ਰਸਤੇ ਆਉਣ ਜਾਣ ਵਾਲਿਆਂ ਦੀ ਜਾਣਕਾਰੀ ਰੱਖੀ ਜਾ ਰਹੀ ਸੀ। ਪ੍ਰੰਤੂ ਹੁਣ ਹਵਾਈ ਸਫਰ ਕਰਕੇ ਆਉਣ ਵਾਲੇ ਵੀ ਸਰਕਾਰ ਦੀਆਂ ਨ-ਜ਼-ਰਾਂ ਵਿੱਚ ਰਹਿਣਗੇ। ਇਸ ਕਾਰਵਾਈ ਤੇ ਜ-ਲ-ਦੀ ਹੀ ਅ ਮ ਲ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਕਾਰਵਾਈ ਅਧੀਨ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੂੰ ਹਰ ਆਉਣ ਜਾਣ ਵਾਲੇ ਬਾਰੇ ਜਾਣਕਾਰੀ ਰਹੇਗੀ।

ਕਈ ਵਾਰ ਵਿਜ਼ਟਰ ਵੀਜ਼ਾ ਤੇ ਆਉਣ ਵਾਲੇ ਸ਼-ਖ-ਸ ਮਿੱਥੇ ਸਮੇਂ ਅੰਦਰ ਵਾਪਸ ਨਹੀਂ ਜਾਂਦੇ। ਪ੍ਰੰਤੂ ਹੁਣ ਅਜਿਹਾ ਨਹੀਂ ਹੋ ਸਕਦਾ। ਇਸ ਬਾਰੇ ਵਿਭਾਗ ਨੂੰ ਤੁ-ਰੰ-ਤ ਪਤਾ ਲੱਗ ਜਾਇਆ ਕਰੇਗਾ। ਇਸ ਆਧਾਰ ਤੇ ਹੀ ਉਨ੍ਹਾਂ ਦੀ ਹਰ ਜਾਣਕਾਰੀ ਵਿਭਾਗ ਨੂੰ ਹੋਵੇਗੀ। ਜੋ ਕਿ ਉਨ੍ਹਾਂ ਦੇ ਵੀਜ਼ਾ ਵਰਕ ਪਰਮਿਟ ਅਤੇ ਪੀ.ਆਰ. ਦੇ ਮਾਮਲੇ ਨਿ-ਪ-ਟਾ-ਉ-ਣ ਵਿੱਚ ਸਹਾਈ ਹੋਵੇਗੀ। ਕੈਨੇਡਾ ਦੇ ਨਿ-ਯ-ਮਾਂ ਅਨੁਸਾਰ ਉਥੋਂ ਦੀ ਪੀ.ਆਰ. ਲੈਣ ਲਈ ਜ਼ਰੂਰੀ ਹੈ ਕਿ ਉਹ ਪਰਵਾਸੀ ਪਿਛਲੇ ਪੰਜ ਸਾਲਾਂ ਵਿੱਚ ਘੱਟੋ ਘੱਟ 730 ਦਿਨ ਕੈਨੇਡਾ ਅੰਦਰ ਰਿਹਾ ਹੋਵੇ।

ਇਸ ਤੋਂ ਬਿਨਾਂ ਜੇਕਰ ਕੋਈ ਪ੍ਰਵਾਸੀ ਨਾਗਰਿਕਤਾ ਲੈਣ ਲਈ ਅਰਜ਼ੀ ਦਿੰਦਾ ਹੈ ਤਾਂ ਉਸ ਵਾਸਤੇ ਜ਼ਰੂਰੀ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਇਸ ਵਿਅਕਤੀ ਦੀ 1095 ਦਿਨ ਕੈਨੇਡਾ ਵਿੱਚ ਮੌਜੂਦਗੀ ਰਹੀ ਹੋਵੇ। ਐਂਟਰੀ ਐਗਜ਼ਿਟ ਪ੍ਰੋਗਰਾਮ ਅਧੀਨ ਵਿਭਾਗ ਕੋਲ ਪ੍ਰਵਾਸੀ ਵਿਅਕਤੀ ਦਾ ਸਾਰਾ ਰਿਕਾਰਡ ਹੋਵੇਗਾ। ਪਰ ਜੇਕਰ ਇਸ ਵਿਚ ਕੋਈ ਗ-ਲ-ਤੀ ਲੱਗ ਜਾਵੇ ਤਾਂ ਪਰਵਾਸੀ ਨੂੰ ਇਹ ਵੀ ਅਧਿਕਾਰ ਹੋਵੇਗਾ ਕਿ ਉਹ ਆਪਣੇ ਦੁਆਰਾ ਦਿੱਤੇ ਗਏ ਸਫ਼ਰ ਦੇ ਵੇਰਵੇ ਸਬੰਧੀ ਜਾਣਕਾਰੀ ਲੈ ਕੇ ਉਸ ਵਿੱਚ ਹੋਈ ਤ-ਰੁ-ਟੀ ਵਿੱਚ ਸੋਧ ਵੀ ਕਰਵਾ ਸਕੇਗਾ। ਇਸ ਦੇ ਨਾਲ ਹੀ ਇਮੀਗ੍ਰੇਸ਼ਨ ਵਿਭਾਗ ਲਈ ਵੀ ਇਹ ਜ਼ਰੂਰੀ ਹੋਵੇਗਾ ਕਿ ਸੰਬੰਧਿਤ ਵਿਅਕਤੀ ਦੀ ਕੋਈ ਵੀ ਪ੍ਰਾ-ਈ-ਵੇ-ਸੀ ਜਨਤਕ ਨਾ ਕੀਤੀ ਜਾਵੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!