Home / Informations / ਵਿਆਹ ਵਾਲੇ ਦਿਨ ਘਰ ਚ ਪਏ ਵੈਣ – ਲਾੜੇ ਨੇ ਇਸ ਕਾਰਨ ਕੀਤੀ ਖ਼ੁ ਦਕੁਸ਼ੀ

ਵਿਆਹ ਵਾਲੇ ਦਿਨ ਘਰ ਚ ਪਏ ਵੈਣ – ਲਾੜੇ ਨੇ ਇਸ ਕਾਰਨ ਕੀਤੀ ਖ਼ੁ ਦਕੁਸ਼ੀ

ਹੁਣੇ ਆਈ ਤਾਜਾ ਵੱਡੀ ਖਬਰ

ਸੁਨਾਮ ਦੀ ਸਾਈ ਕਾਲੋਨੀ ’ਚ ਪੀਰ ਬਾਬਾ ਦੀ ਦਰਗਾਹ ਨੇੜੇ ਇਕ ਨੌਜਵਾਨ ਦੀ ਸ਼ੱ ਕੀ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਛਾਣ ਸੁਖਬੀਰ ਸਿੰਘ ਵਾਸੀ ਸਾਈ ਕਾਲੋਨੀ ਵਜੋਂ ਹੋਈ ਹੈ, ਜੋ ਕਿ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਕਤ ਨੌਜਵਾਨ ਦਾ ਅੱਜ ਵਿਆਹ ਸੀ, ਜਿਸ ਨੂੰ ਲੈ ਕੇ ਘਰ ’ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪੁੱਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਪੂਰੇ ਸ ਦ ਮੇ ’ਚ ਹੈ। ਸੂਚਨਾ ਪਾ ਕੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲੋਥ ਨੂੰ ਕਬਜ਼ੇ ’ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਆਰ ਦੇ ਜਾਲ ’ਚ ਫਸਾ ਕੇ ਮ ਰ ਵਾ ਇ ਆ ਮੇਰਾ ਪੁੱਤ
ਇਸ ਸਬੰਧੀ ਨੌਜਵਾਨ ਦੀ ਮਾਂ ਨੇ ਗੁਆਂਢੀ ’ਤੇ ਦੋ ਸ਼ ਲਗਾਏ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਅੱਜ ਵਿਆਹ ਸੀ ਅਤੇ ਵਹੁਟੀ ਘਰ ਲੈ ਕੇ ਆਉਣੀ ਸੀ। ਉਨ੍ਹਾਂ ਦੋ ਸ਼ ਲਗਾਇਆ ਕਿ ਗੁਆਂਢ ’ਚ ਰਹਿਣ ਵਾਲੇ ਲੜਕੀ ਨੇ ਪਹਿਲਾਂ ਸੁਖਬੀਰ ਨੂੰ ਆਪਣੇ ਪਿਆਰ ਦੇ ਜਾਲ ’ਚ ਫ ਸਾ ਇ ਆ ਅਤੇ ਫਿਰ ਉਸ ਦੀ ਹੱ ਤਿ ਆ ਕਰਵਾ ਦਿੱਤੀ।

ਮਾਂ ਮੁਤਾਬਕ ਸੁਖਬੀਰ ਦਾ ਕਿਸੇ ਹੋਰ ਜਗ੍ਹਾ ਵਿਆਹ ਹੋਣ ਕਰਕੇ ਉਸ ਦੀ ਪ੍ਰੇਮਿਕਾ ਇਸ ਤੋਂ ਖੁਸ਼ ਨਹੀ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ 15 ਦਿਨ ਪਹਿਲਾਂ ਵੀ ਕੁਝ ਨੌਜਵਾਨ ਉਨ੍ਹਾਂ ਦੇ ਘਰ ਪੁੱਤ ਨੂੰ ਮਾ ਰ ਨ ਲਈ ਆਏ ਸਨ। ਮੇਰੇ ਮੁੰਡੇ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਕਿ ਮੈਂ ਘੰਟੇ ਤੱਕ ਘਰ ਆਉਣਾ ਹਾਂ। ਮੇਰੇ ਮੁੰਡੇ ਨੂੰ ਪ੍ਰੇਮਿਕਾ ਸੱਦਦੀ ਰਹਿੰਦੀ ਸੀ।

ਨੌਜਵਾਨ ਦੇ ਗੁਆਂਢੀ ਨੇ ਵਿੱਕੀ ਸਿੰਘ ਨੇ ਦੱਸਿਆ ਕਿ ਲੜਕੇ ਦਾ ਸ਼ੱ ਕੀ ਹਾਲਾਤ ’ਚ ਕ ਤ ਲ ਕੀਤਾ ਗਿਆ ਹੈ। ਪਰਿਵਾਰ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਹੈ। ਫਿਲਹਾਲ ਅਜੇ ਮੌਤ ਦੇ ਕਾਰਨਾਂ ਦਾ ਸਪੱਸ਼ਟ ਤੌਰ ’ਤੇ ਪਤਾ ਨਹੀਂ ਲੱਗ ਸਕਿਆ ਹੈ। ਇਸ ਸਬੰਧ ’ਚ ਡੀ. ਐੱਸ. ਪੀ. ਸੁਨਾਮ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਸੁਖਬੀਰ ਦੀ ਲੋਥ ਦਰੱਖਤ ਦੇ ਹੇਠਾਂ ਪਈ ਹੋਈ ਸੀ ਅਤੇ ਰੱਸੀ ਦਰੱਖਥ ਨਾਲ ਟੁੱ ਟੀ ਹੋਈ ਸੀ। ਲੋਕਾਂ ਨੇ ਉਕਤ ਨੌਜਵਾਨ ਦੀ ਲੋਥ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ।

error: Content is protected !!