Home / Informations / ਵਿਆਹ ਦੇ 3 ਦਿਨਾਂ ਬਾਅਦ ਨਵੀ ਵਿਆਹੀ ਦਾ ਕਮਰਾ ਦੇਖਿਆ ਤਾਂ ਨਿਕਲੀਆਂ ਸਭ ਦੀਆਂ ਚੀ ਕਾਂ – ਤਾਜਾ ਵੱਡੀ ਖਬਰ

ਵਿਆਹ ਦੇ 3 ਦਿਨਾਂ ਬਾਅਦ ਨਵੀ ਵਿਆਹੀ ਦਾ ਕਮਰਾ ਦੇਖਿਆ ਤਾਂ ਨਿਕਲੀਆਂ ਸਭ ਦੀਆਂ ਚੀ ਕਾਂ – ਤਾਜਾ ਵੱਡੀ ਖਬਰ

ਨਵੀ ਵਿਆਹੀ ਦਾ ਕਮਰਾ ਦੇਖਿਆ ਤਾਂ ਨਿਕਲੀਆਂ ਸਭ ਦੀਆਂ ਚੀ ਕਾਂ

ਪਟਿਆਲਾ ਦੇ ਗਿੱਲ ਇਨਕਲੇਵ ਵਿੱਚ ਰਿਤੂ ਨਾਮ ਦੀ ਨਵ ਵਿਆਹੁਤਾ ਨੇ ਸਹੁਰੇ ਘਰ ਲ-ਟ-ਕ-ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਤਕਾ ਦਾ ਇਕ ਦਿਨ ਪਹਿਲਾਂ ਹੀ ਰਾਜਿੰਦਰ ਕੁਮਾਰ ਨਾਮ ਦੇ ਨੌਜਵਾਨ ਨਾਲ ਵਿਆਹ ਹੋਇਆ ਸੀ। ਮ੍ਰਤਕਾ ਦੀ ਦੇਹ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤੀ ਗਈ ਹੈ। ਰੀਤੂ ਦਿ-ਮਾ-ਗੀ ਤੌਰ ਤੇ ਪ੍ਰੇ-ਸ਼ਾ-ਨ ਰਹਿੰਦੀ ਹੈ। ਪੁਲਿਸ ਦੁਆਰਾ ਉਸ ਦੇ ਪੇਕਿਆਂ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਬਾਕੀ ਕਾਰਨਾਂ ਦਾ ਪਤਾ ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

ਕੋਈ ਪੁੱਤਰ ਦਾ ਵਿਆਹ ਕਰਕੇ ਖੁ-ਸ਼ੀ ਮਨਾਉਂਦਾ ਹੈ ਤਾਂ ਕਿ ਘਰ ਵਿੱਚ ਨੂੰਹ ਆਵੇਗੀ ਅਤੇ ਚ-ਹਿ-ਲ ਪ-ਹਿ-ਲ ਹੋਵੇਗੀ। ਪੁੱਤਰ ਦਾ ਵਿਆਹ ਕਰਨਾ ਹਰ ਮਾਂ ਬਾਪ ਲਈ ਖ਼ੁ-ਸ਼ੀ ਦਾ ਸਮਾਂ ਹੁੰਦਾ ਹੈ। ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਹੀ ਧੀ ਨੂੰ ਵਿਆਹ ਕੇ ਮਾਂ ਬਾਪ ਸੋਚਦੇ ਹਨ ਕਿ ਉਨ੍ਹਾਂ ਨੇ ਬਹੁਤ ਵੱਡੀ ਪਰਿਵਾਰਕ ਜ਼ਿੰ-ਮੇ-ਵਾ-ਰੀ ਨਿ-ਭਾ ਦਿੱਤੀ ਹੈ। ਆਪਣੀ ਧੀ ਲਈ ਉਨ੍ਹਾਂ ਦੇ ਮਨ ਵਿੱਚ ਕਈ ਤਰ੍ਹਾਂ ਦੀਆਂ ਸੱ-ਧ-ਰਾਂ ਹੁੰਦੀਆਂ ਹਨ। ਪਰ ਕਿਸਮਤ ਵਿੱਚ ਕੀ ਹੋਣ ਵਾਲਾ ਹੈ। ਇਹ ਕੋਈ ਨਹੀਂ ਜਾਣਦਾ।

ਪਟਿਆਲਾ ਵਿੱਚ ਦੋਵੇਂ ਪਰਿਵਾਰਾਂ ਦੀਆਂ ਖੁ-ਸ਼ੀ-ਆਂ ਨੂੰ ਉਸ ਸਮੇਂ ਗ੍ਰ-ਹਿ-ਣ ਹੀ ਲੱਗ ਗਿਆ। ਜਦੋਂ 25 ਸਾਲਾ ਰਿਤੂ ਨੇ ਆਪਣੇ ਵਿਆਹ ਤੋਂ ਅਗਲੇ ਦਿਨ ਹੀ ਸਹੁਰੇ ਘਰ ਲ-ਟ-ਕ ਕੇ ਆਪਣੀ ਜਾਨ ਦੇ ਦਿੱਤੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਰੀਤੂ ਦਾ ਵਿਆਹ ਰਜਿੰਦਰ ਕੁਮਾਰ ਨਾਮ ਦੇ ਨੌਜਵਾਨ ਨਾਲ ਹੋਇਆ ਸੀ। ਰਾਜਿੰਦਰ ਕੁਮਾਰ ਸ-ਟੇ-ਸ਼-ਨ-ਰੀ ਦੀ ਦੁਕਾਨ ਤੇ ਪਟਿਆਲੇ ਵਿਚ ਹੀ ਕੰਮ ਕਰਦਾ ਹੈ। ਇਹ ਪਰਿਵਾਰ ਗਿੱਲ ਇਨਕਲੇਵ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਇਨ੍ਹਾਂ ਦੀ 25 ਸਾਲਾਂ ਨੂੰ ਰਿਤੂ ਨੇ ਵਿਆਹ ਤੋਂ ਅਗਲੇ ਦਿਨ ਹੀ ਸਹੁਰੇ ਘਰ ਵਿੱਚ ਲ-ਟ-ਕ-ਕੇ ਆਪਣੀ ਜਾ-ਨ ਦੇ ਦਿੱਤੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!