ਚਾਰ ਦਿਨਾਂ ਬਾਅਦ ਹੀ ਲਾੜੇ ਅਤੇ ਲਾੜੀ ਨੇ ਅਲਗ ਅਲਗ ਵਰਤਾ ਦਿੱਤਾ ਕਹਿਰ
ਗਾਜ਼ੀਆਬਾਦ: ਗਾਜ਼ੀਆਬਾਦ ਦੇ ਗੋਵਿੰਦਾਪੁਰਮ ਦੇ ਆਰ ਕੇ ਪੁਰਮ ਵਿੱਚ ਰਹਿਣ ਵਾਲੇ ਪ੍ਰਾਈਵੇਟ ਅਧਿਆਪਕ ਵਿਸ਼ਾਲ ਤੇ ਉਸ ਦੀ ਪਤਨੀ ਨਿਸ਼ਾ ਨੇ ਸ਼ੱਕੀ ਹਾਲਾਤ ਵਿੱਚ। ਖੁ ਦ ਕੁ ਸ਼ੀ। ਕਰ ਲਈ। ਦੋਨਾਂ ਦਾ ਚਾਰ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਵਿਸ਼ਾਲ ਗੋਵਿੰਦਪੁਰਮ ‘ਚ ਕੋਚਿੰਗ ਸੈਂਟਰ ਚਲਾਉਂਦਾ ਸੀ। ਜਦਕਿ ਉਸਦੀ ਪਤਨੀ ਨਿਸ਼ਾ ਨੋਇਡਾ ਦੀ ਇੱਕ ਕੰਪਨੀ ‘ਚ ਉੱਚੇ ਅਹੁਦੇ ਤੇ ਨੌਕਰੀ ਕਰਦੀ ਸੀ। ਦੋਨਾਂ ਦਾ ਵਿਆਹ 29 ਜੂਨ ਨੂੰ ਹੀ ਹੋਇਆ ਸੀ।
ਫਿਲਹਾਲ ਦੋਨਾਂ ਦੇ। ਖੁ ਦ ਕੁ ਸ਼ੀ। ਕਰਨ ਪਿਛੇ ਦੀ ਵਜ੍ਹਾ ਸਾਫ ਨਹੀਂ ਹੋ ਸਕੀ ਹੈ। ਵਿਆਹ ਤੋਂ ਬਾਅਦ ਵਿਸ਼ਾਲ ਦੇ ਘਰ ਦੋ-ਤਿੰਨ ਦਿਨਾਂ ਤੱਕ ਤਾਂ ਜਸ਼ਨ ਦਾ ਮਾਹੌਲ ਰਿਹਾ, ਪਰ ਜਦੋਂ ਵਿਸ਼ਾਲ 2 ਜੁਲਾਈ ਦੀ ਦੁਪਹਿਰ ਕੋਚਿੰਗ ਸੈਂਟਰ ਲਈ ਰਵਾਨਾ ਹੋਇਆ ਤਾਂ ਦੇਰ ਰਾਤ ਤੱਕ ਵਾਪਸ ਨਹੀਂ ਪਰਤਿਆ।
ਪਰਿਵਾਰਕ ਮੈਂਬਰ ਸਾਰੀ ਰਾਤ ਉਸ ਦੀ ਭਾਲ ਕੀਤੀ, ਪਰ ਕੋਈ ਖ਼ਬਰ ਨਹੀਂ ਮਿਲੀ। ਆਖਰਕਾਰ 3 ਜੁਲਾਈ ਨੂੰ ਵਿਸ਼ਾਲ ਦੀ ਲੋਥ ਰੇਲਵੇ ਟਰੈਕ ‘ਤੇ ਪਈ ਮਿਲੀ। ਇਸ ਤੋਂ ਬਾਅਦ ਨਿਸ਼ਾ ਦੇ ਪਰਿਵਾਰ ਵਾਲੇ ਵਿਸ਼ਾਲ ਦੇ ਸ ਸ ਕਾ ਰ ਤੋਂ ਬਾਅਦ ਨਿਸ਼ਾ ਨੂੰ ਆਪਣੇ ਘਰ ਲੈ ਗਏ ਜਿਸ ਤੋਂ ਬਾਅਦ 4 ਜੁਲਾਈ ਦੀ ਸਵੇਰ ਨਿਸ਼ਾ ਵੀ ਆਪਣੇ ਕਮਰੇ ਵਿੱਚ। ਲ ਟ ਕ ਦੀ। ਮਿਲੀ।
ਪੁਲਿਸ ਦੋਨਾਂ ਪਰਿਵਾਰਾਂ ਤੋਂ ਪੁਛ ਗਿੱਛ ਕਰ ਰਹੀ ਹੈ ਤੇ। ਖੁ ਦ ਕੁ ਸ਼ੀ। ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
