Home / Informations / ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਪ੍ਰੀਵਾਰ ਦੀਆਂ ਵਿਛੀਆਂ ਲੋਥਾਂ – ਇਸ ਵੇਲੇ ਦੀ ਵੱਡੀ ਖਬਰ

ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਪ੍ਰੀਵਾਰ ਦੀਆਂ ਵਿਛੀਆਂ ਲੋਥਾਂ – ਇਸ ਵੇਲੇ ਦੀ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ

ਜੰਮੂ–ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਅੱਜ ਇੱਕ ਸੜਕ ਹਾ ਦ ਸੇ ’ਚ ਜੰਮੂ ਦੇ ਇੱਕ ਪੰਜਾਬੀ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਹੈ। ਇਹ ਸਾਂਬਾ ਜ਼ਿਲ੍ਹੇ ਦੇ ਘਗਵਾਲ ਇਲਾਕੇ ਦੇ ਪਿੰਡ ਜਟਵਾਲ ਨੇੜੇ ਵਾ ਪ ਰਿ ਆ। ਪ੍ਰਾਪਤ ਜਾਣਕਾਰੀ ਮੁਤਾਬਕ ਆਲਟੋ ਕਾਰ ਨੰਬਰ ਜੇਕੇ01ਏਐੱਫ਼ 1361 ਦੀ ਸੜਕ ’ਤੇ ਖੜ੍ਹੇ ਇੱਕ ਟਰੱਕ ਜੇਕੇ08ਡੀ 1504 ਨਾਲ ਹੋ ਗਈ।

ਆਲਟੋ ਕਾਰ ’ਚ ਇੱਕੋ ਪਰਿਵਾਰ ਦੇ ਪੰਜ ਵਿਅਕਤੀ ਸਵਾਰ ਸਨ ਤੇ ਉਹ ਅੰਮ੍ਰਿਤਸਰ ’ਚ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋ ਕੇ ਜੰਮੂ ਪਰਤ ਰਹੇ ਸਨ। ਸ਼ਾਇਦ ਇਹ ਕਾਰ ਡਰਾਇਵਰ ਤੋਂ ਅ ਚਾ ਨ ਕ ਕਾਰ ਉੱਤੇ ਕੰਟਰੋਲ ਖ਼ ਤ ਮ ਹੋ ਜਾਣ ਕਾਰਨ ਵਾਪਰਿਆ ਤੇ ਉਨ੍ਹਾਂ ਦੀ ਖੜ੍ਹੇ ਟਰੱਕ ਨਾਲ ਪਿਛਲੇ ਪਾਸੇ ਟੱ ਕ ਰ ਹੋ ਗਈ।

ਚਸ਼ਮਦੀਦ ਗਵਾਹਾਂ ਅਨੁਸਾਰ ਇਹ ਟੱ ਕ ਰ ਇੰਨੀ ਜ਼ੋ ਰ ਦਾ ਰ ਸੀ ਕਿ ਪੰਜ ਵਿਅਕਤੀਆਂ ਦੀ ਮੌ ਕੇ ’ਤੇ ਹੀ ਮੌਤ ਹੋ ਗਈ। ਖ਼ਬਰ ਮਿਲਦਿਆਂ ਹੀ ਘਗਵਾਲ ਪੁਲਿਸ ਮੌਕੇ ’ਤੇ ਪੁੱਜੀ ਤੇ ਸਾਰੇ ਕਾਰ ਸਵਾਰਾਂ ਨੂੰ ਸਾਂਬਾ ਦੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿ ਤ ਕ ਐਲਾਨ ਦਿੱਤਾ।

ਸਾਰੀਆਂ ਦੀ ਸ਼ਨਾਖ਼ਤ ਹੋ ਗਈ ਹੈ। ਉਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨ: 56 ਸਾਲਾ ਮਨਜੀਤ ਸਿੰਘ ਪੁੱਤਰ ਇੰਦਰ ਸਿੰਘ, 80 ਸਾਲਾ ਦਰਸ਼ਨ ਸਿੰਘ ਪੁੱਤਰ ਚੰਦਨ ਸਿੰਘ, 85 ਸਾਲਾ ਅਰਜੁਨ ਸਿੰਘ ਪੁੱਤਰ ਚੰਦਨ ਸਿੰਘ – ਇਹ ਤਿੰਨੇ ਜੰਮੂ ਦੇ ਨਾਨਕ ਨਗਰ ਇਲਾਕੇ ਦੇ ਰਹਿਣ ਵਾਲੇ ਸਨ। 70 ਸਾਲਾ ਦਰਸ਼ਨ ਕੌਰ ਪਤਨੀ ਦਰਸ਼ਨ ਸਿੰਘ, 20 ਸਾਲਾ ਸਾਹਿਬਜੀਤ ਸਿੰਘ ਪੁੱਤਰ ਮਨਜੀਤ ਸਿੰਘ ਜੰਮੂ ਦੇ ਡਿਗੀਆਣਾ ਇਲਾਕੇ ਦੇ ਵਸਨੀਕ ਸਨ ਤੇ ਇਹ ਸਾਰੇ ਪੰਜ ਜਣੇ ਰਿਸ਼ਤੇਦਾਰ ਸਨ। ਘਗਵਾਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

error: Content is protected !!