Home / Informations / ਵਿਆਹ ਤੋਂ ਪਹਿਲਾਂ ਆਹ ਦੇਖੋ ਲਾੜੇ ਨਾਲ ਕੀ ਭਾਣਾ ਵਾਪਰ ਗਿਆ ਮਿਲੀ ਚਿੱਠੀ ਨੇ ਉਡਾਏ ਪਰਿਵਾਰ ਦੇ ਹੋਸ਼

ਵਿਆਹ ਤੋਂ ਪਹਿਲਾਂ ਆਹ ਦੇਖੋ ਲਾੜੇ ਨਾਲ ਕੀ ਭਾਣਾ ਵਾਪਰ ਗਿਆ ਮਿਲੀ ਚਿੱਠੀ ਨੇ ਉਡਾਏ ਪਰਿਵਾਰ ਦੇ ਹੋਸ਼

ਮਿਲੀ ਚਿੱਠੀ ਨੇ ਉਡਾਏ ਪਰਿਵਾਰ ਦੇ ਹੋਸ਼

ਕਪੂਰਥਲਾ: ਅ ਗ ਵਾ ਦੀਆਂ ਕਈ ਘ-ਟ-ਨਾ-ਵਾਂ ਤੁਸੀਂ ਦੇਖੀਆਂ ਤੇ ਸੁਣੀਆਂ ਹੋਣਗੀਆਂ, ਜਿਸ ‘ਚ ਪੈਸੇ ਜਾਂ ਫਿਰ ਦੁ-ਸ਼-ਮ-ਣੀ ਲਈ ਅ ਗ ਵਾ ਕਾਂ ਡ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਰ ਕਪੂਰਥਲਾ ‘ਚ ਇਕ ਨੌਜਵਾਨ ਦੇ ਗਾਇਬ ਹੋਣ ਤੋਂ ਬਾਅਦ ਘਰ ਦੇ ਬਾਹਰ ਮਿਲੀ ਚਿੱਠੀ ਨੇ ਪਰਿਵਾਰ ਅਤੇ ਪੁਲਸ ਨੂੰ ਹੈਰਾਨੀ ‘ਚ ਪਾ ਦਿੱਤਾ ਹੈ। ਪਿੰਡ ਝੱਲ ਠੀਕਰੀਵਾਲ ਦਾ ਨੌਜਵਾਨ ਹਰਜੀਤ ਸਿੰਘ ਆਪਣੇ ਵਿਆਹ ਤੋਂ ਮਹਿਜ਼ 16 ਦਿਨ ਪਹਿਲਾਂ ਗਾਇਬ ਹੋ ਗਿਆ। ਰਾਤ ਨੂੰ ਸਾਰਾ ਪਰਿਵਾਰ ਸੁੱਤਾ ਪਿਆ ਸੀ ਅਤੇ ਸਵੇਰੇ ਨੌਜਵਾਨ ਦਾ ਕੁਝ ਪਤਾ ਨਹੀਂ ਚੱਲਿਆ। ਇਸ ਦੌਰਾਨ ਜਦੋਂ ਪਰਿਵਾਰਕ ਮੈਂਬਰਾਂ ਵਲੋਂ ਉਕਤ ਦੀ ਭਾਲ ਕੀਤੀ ਗਈ ਤਾਂ ਘਰ ਦੇ ਬਾਹਰ ਇੱਟਾਂ ‘ਚ ਇਕ ਚਿੱਠੀ ਪਈ ਮਿਲੀ ਜਿਸ ‘ਚ ਨੌਜਵਾਨ ਦੀ ਅ ਗ ਵਾ ਹੋਣ ਦੀ ਗੱਲ ਲਿਖੀ ਗਈ ਸੀ।

ਚਿੱਠੀ ‘ਚ ਲਿਖਿਆ ਗਿਆ ਕਿ ਇਸ ਨੇ ਸਾਡੇ ਵਿਆਹ ‘ਚ ਮਾੜੀ ਹਰਕਤ ਕੀਤੀ ਸੀ। ਸਾਡੇ ਮੁੰਡੇ ਨੂੰ 8 ਮਹੀਨੇ ਬਾਅਦ ਵਾਪਸ ਕਰਕੇ ਗਏ ਸੀ, ਜੋ ਅਸੀਂ ਇਸਨੂੰ 3 ਮਹੀਨੇ ਬਾਅਦ ਵਾਪਸ ਕਰਕੇ ਜਾਵਾਂਗੇ। ਅਸੀਂ ਤੁਹਾਡੇ ਤੋਂ ਮੁਆਫੀ ਮੰਗਦੇ ਹਾਂ 40 ਦਿਨ ਬਾਅਦ ਫੋਨ ‘ਤੇ ਗੱਲ ਕਰਵਾ ਦੇਵਾਂਗੇ, ਫਿਰ ਜਿਥੇ ਮਰਜ਼ੀ ਤੁਸੀਂ ਇਸ ਦਾ ਵਿਆਹ ਕਰ ਸਕਦੇ ਹੋ।

ਨੌਜਵਾਨ 5 ਜਨਵਰੀ ਤੋਂ ਗਾ ਇ ਬ ਹੈ, ਹਫਤੇ ਬਾਅਦ ਵੀ ਉਸਦਾ ਸੁਰਾਗ ਨਹੀਂ ਮਿਲ ਸਕਿਆ ਹੈ। ਪੁਲਸ ਨੂੰ ਸ਼ੱ ਕ ਹੈ ਕਿ ਲਾਪਤਾ ਹੋਏ ਨੌਜਵਾਨ ਨੇ ਇਹ ਸਾਰਾ ਡਰਾਮਾ ਖੁਦ ਰਚਿਆ ਹੈ। ਫਿਲਹਾਲ ਪੁਲਸ ਮਾਮਲੇ ਨੂੰ ਹੱਲ ਕਰਨ ‘ਚ ਜੁਟੀ ਹੋਈ ਹੈ, ਪੁਲਸ ਦੀ ਜਾਂਚ ਤੋਂ ਬਾਅਦ ਹੀ ਪੂਰੇ ਮਾਮਲੇ ਦਾ ਸੱਚ ਸਾਹਮਣੇ ਆ ਸਕੇਗਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!