Home / Informations / ਵਿਆਹ ਤੇ ਗਈ ਕੁੜੀ ਨਾਲ ਹੋਇਆ ਧੱਕਾ, ਪਤਾ ਲੱਗਣ ਤੇ ਮਾਪਿਆਂ ਦੇ ਉੱਡੇ ਹੋਸ਼, ਪੜ੍ਹੋ ਮਾਮਲਾ

ਵਿਆਹ ਤੇ ਗਈ ਕੁੜੀ ਨਾਲ ਹੋਇਆ ਧੱਕਾ, ਪਤਾ ਲੱਗਣ ਤੇ ਮਾਪਿਆਂ ਦੇ ਉੱਡੇ ਹੋਸ਼, ਪੜ੍ਹੋ ਮਾਮਲਾ

ਰੋਪੜ ਦੇ ਮੋਰਿੰਡਾ ਸਦਰ ਥਾਣਾ ਅਧੀਨ ਪੈਂਦੇ ਪਿੰਡ ਕਕਰਾਲੀ ਵਿੱਚ ਵਿਆਹ ਤੇ ਗਈ। ਕੁੜੀ ਨਾਲ ਧੱਕਾ ਹੋਣ ਦੀ ਖ਼ਬਰ ਮਿਲੀ ਹੈ। ਘਟਨਾ ਰਾਤ ਦੇ ਸਮੇਂ ਵਾਪਰੀ ਦੱਸੀ ਜਾਂਦੀ ਹੈ। ਉਸ ਸਮੇਂ ਡੀਜੇ ਲੱਗਾ ਹੋਇਆ ਸੀ ਅਤੇ ਜਾਗੋ ਦਾ ਕੰਮ ਖ਼ਤਮ ਹੋ ਚੁੱਕਾ ਸੀ। ਪੀੜਤ ਲੜਕੀ ਆਪਣੀ ਮਾਂ ਕੋਲ ਬਾਕੀ ਪਰਿਵਾਰ ਸਮੇਤ ਸੌਂ ਰਹੀ ਸੀ। ਜਦ ਰਾਤ ਨੂੰ ਲੜਕੀ ਦਾ ਦਾਦਾ ਉੱਠਿਆ ਤਾਂ ਉਸ ਨੇ ਦੇਖਿਆ ਕਿ ਲੜਕੀ ਉਥੇ ਨਹੀਂ ਸੀ। ਜਦੋਂ ਉਸ ਨੇ ਲੜਕੀ ਦੀ ਮਾਂ ਨੂੰ ਪੁੱਛਿਆ ਕਿ ਲੜਕੀ ਕਿੱਥੇ ਹੈ ਤਾਂ ਉਸ ਦਾ ਕਹਿਣਾ ਸੀ ਕਿ ਉਹ ਇੱਥੇ ਸੁੱਤੀ ਪਈ ਸੀ। ਉਨ੍ਹਾਂ ਨੇ ਉਸ ਸਮੇਂ ਲੜਕੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਹ ਵਿਆਹ ਵਾਲੇ ਘਰ ਲੜਕੀ ਨੂੰ ਲੱਭਣ ਗਏ ਪਰ ਉਹ ਉੱਥੇ ਨਹੀਂ ਮਿਲੀ।

ਸਰਕਾਰ ਨੇ ਔਰਤਾਂ ਦੀ ਸੁਰੱ-ਖਿਆ ਲਈ ਅਨੇਕਾਂ ਹੀ ਕਾ-ਨੂੰਨ ਬਣਾਏ ਹਨ। ਔਰਤਾਂ ਨਾਲ ਕਿਸੇ ਵੀ ਤਰ੍ਹਾਂ ਦੀ ਜ਼ਿਆ-ਦਤੀ ਹੋਣ ਤੇ ਸ-ਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਕਾ-ਨੂੰਨ ਨੂੰ ਸਖ+ਤੀ ਨਾਲ ਲਾਗੂ ਵੀ ਕੀਤਾ ਜਾਂਦਾ ਹੈ ਪਰ ਫਿਰ ਵੀ ਦੋਸ਼ੀ ਇਸ ਤਰ੍ਹਾਂ ਦੀਆਂ ਹਰ-ਕਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ। ਪੀੜਤ ਲੜਕੀ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਹੈ ਕਿ ਉਹ ਇਸ ਪਿੰਡ ਵਿੱਚ ਵਿਆਹ ਤੇ ਆਏ ਹੋਏ ਸਨ ਕਿ ਜਾਗੋ ਨਿਕਲਣ ਤੋਂ ਬਾਅਦ ਉਹ ਕਿਸੇ ਹੋਰ ਘਰ ਆ ਕੇ ਲੇਟ ਗਏ। ਉਹ ਆਪ ਅੰਦਰਲੇ ਕਮਰੇ ਵਿੱਚ ਲੇਟ ਗਏ ਅਤੇ ਲੜਕੀ ਆਪਣੀ ਮਾਂ ਸਮੇਤ ਵਰਾਂਡੇ ਵਿਚ ਸੌਂ ਗਈ।

ਅਜੇ ਡੀਜੇ ਚੱਲ ਹੀ ਰਿਹਾ ਸੀ ਕਿ ਉਨ੍ਹਾਂ ਦੀ ਅੱਖ ਖੁੱਲ੍ਹ ਗਈ। ਉਨ੍ਹਾਂ ਨੇ ਦੇਖਿਆ ਕਿ ਲੜਕੀ ਉਥੇ ਨਹੀਂ ਹੈ। ਉਹ ਉਸ ਨੂੰ ਲੱਭਣ ਲਈ ਵਿਆਹ ਵਾਲੇ ਘਰ ਗਏ। ਉਹ ਉੱਥੇ ਵੀ ਨਹੀਂ ਮਿਲੀ। ਮਹਿਲਾ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪੀੜਤ ਲੜਕੀ ਨਾਲ ਜਬ-ਰ-ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਮੌਕੇ ਤੋਂ ਭੱਜ ਚੁੱਕੇ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਫੜ ਕੇ ਉਸ ਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!