Home / Informations / ਵਿਆਹ ‘ਚ ਮੀਂਹ ਵਾਂਗ ਪੈਸੇ ਉਡਾਉਣ ਦੀ ਵਾਇਰਲ ਵੀਡੀਓ ਦਾ ਜਾਣੋ ਅਸਲ ਸੱਚ

ਵਿਆਹ ‘ਚ ਮੀਂਹ ਵਾਂਗ ਪੈਸੇ ਉਡਾਉਣ ਦੀ ਵਾਇਰਲ ਵੀਡੀਓ ਦਾ ਜਾਣੋ ਅਸਲ ਸੱਚ

ਲਾੜੇ ਨੇ ਆਪਣੇ ਵਿਆਹ ਵਿਚ ਵਰ੍ਹਾਇਆ ਕਰੋੜਾਂ ਰੁਪਿਆ ਦਾ ਮੀਂਹ

ਗੁਜਰਾਤ ਦੇ ਜਮਨਾਗਾਰ ਵਿਚ ਲੱਖਾਂ ਰੁਪਿਆਂ ਦੇ ਨੋਟ ਮੀਂਹ ਵਾਂਗ ਵਰ੍ਹੇ. ਲਾੜਾ ਆਪਣੇ ਹੇਲੀਕੋਪਟਰ ਤੋਂ ਜਿਵੇਂ ਹੀ ਥੱਲੇ ਆਇਆ ਨੋਟਾਂ ਦੀ ਵਰਖਾ ਹੋਣ ਲੱਗ ਪਈ. ਲਾੜੇ ਦੇ ਦੋਸਤਾਂ ਮਿੱਤਰਾ ਨੇ ਉਸ ਦਾ ਪੂਰਾ ਸਾਥ ਦਿੱਤਾ. ਲਾੜੇ ਦਾ ਨਾਂ ਹੈ ਰਿਸ਼ੀ ਰਾਜ ਸਿੰਘ ਜਡੇਜਾ. ਜਾਮਨਗਰ ਵਿੱਚ ਚੇਲਾ ਨਾਂ ਦੇ ਪਿੰਡ ਦਾ ਇਹ ਵਿਆਹ ਹੈ ਜਿਸ ਵਿੱਚ ਲੱਖ ਰੁਪਏ ਤੋਂ ਉੱਪਰ ਖ਼ਰਚ ਆਇਆ. ਹਾਲਾਂਕਿ ਵਿਆਹ ‘ਚ ਕਿੰਨੇ ਨੋਟ ਉਡਾਏ ਗਏ ਇਸ ਦੀ ਸਹੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ.

ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੈ. ਇਸ ਸਮੇਂ ਦੌਰਾਨ ਜਦੋਂ ਭਾਰਤ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਇਹ ਵਿਆਹ ਪੈਸਿਆਂ ਦੇ ਮਾਮਲੇ ਵਿੱਚ ਕੁੱਝ ਹੋਰ ਹੀ ਕਹਾਣੀ ਕਹਿੰਦਾ ਹੈ। ਦੇਖੋ ਇਸ ਬਾਰੇ ਵਿਚ ਪੂਰੀ ਜਾਣਕਾਰੀ ਇਸ ਵੀਡੀਓ ਰਿਪੋਰਟ ਵਿਚ

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!