Home / Informations / ਵਹੁਟੀ ਨੇ ਆਉਣਾ ਸੀ 10 ਦਿਨਾਂ ਬਾਅਦ ਪਰ ਮੁੰਡੇ ਨੇ ਪਹਿਲਾਂ ਆਸਟ੍ਰੇਲੀਆ ਤੋਂ ਆ ਕੇ ਚਾੜਤਾ ਇਹ ਚੰਦ – ਤਾਜਾ ਵੱਡੀ ਖਬਰ

ਵਹੁਟੀ ਨੇ ਆਉਣਾ ਸੀ 10 ਦਿਨਾਂ ਬਾਅਦ ਪਰ ਮੁੰਡੇ ਨੇ ਪਹਿਲਾਂ ਆਸਟ੍ਰੇਲੀਆ ਤੋਂ ਆ ਕੇ ਚਾੜਤਾ ਇਹ ਚੰਦ – ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਕਈ ਲੋਕ ਬਾਹਰ ਜਾ ਕੇ ਵੀ ਨਹੀ ਸੁਧਰ ਦੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਪੁਲਸ ਵੀ ਸੋਚਾਂ ਵਿਚ ਪੈ ਗਈ ਹੈ ਕੇ ਆਸਟ੍ਰੇਲੀਆ ਵਰਗੇ ਵਧੀਆ ਮੁਲਕ ਤੋਂ ਆ ਕੇ ਵੀ ਕੋਈ ਅਜਿਹੀ ਹਰਕਤ ਕਰ ਸਕਦਾ ਹੈ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਪੰਜਾਬ ਅਤੇ ਹਰਿਆਣਾ ‘ਚ ਏ.ਟੀ.ਐੱਮ. ਲੁੱ ਟ ਣ ਵਾਲੇ ਗਿ ਰੋ ਹ ਦੇ 8 ਮੈਂਬਰਾਂ ਨੂੰ ਪਟਿਆਲਾ ਪੁਲਸ ਨੇ ਕਾਬੂ ਕੀਤਾ ਹੈ। ਇਹਨਾਂ ਵਲੋਂ ਦੋਵਾਂ ਰਾਜਾਂ ‘ਚ 20 ਦੇ ਕਰੀਬ ਏ.ਟੀ.ਐੱਮ. ਲੁੱ ਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ ਰਾ ਬ ਦੇ ਠੇਕੇ ਤੇ ਫੈਕਟਰੀਆਂ ‘ਚ ਵੀ ਲੁੱ ਟ ਦੀਆਂ ਵਾ ਰ ਦਾ ਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਪਟਿਆਲਾ ਦੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ

ਇਸ 8 ਮੈਂਬਰੀ ਗਿ ਰੋ ਹ ਦੇ ਫੜ੍ਹੇ ਜਾਣ ਨਾਲ ਪੰਜਾਬ ਅਤੇ ਹਰਿਆਣਾ ਦੇ 34 ਮਾਮਲੇ ਹੱਲ ਹੋ ਗਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਇਹ 2017 ਤੋਂ ਐਕਟਿਵ ਸੀ ਅਤੇ ਇਹਨਾਂ ਵਲੋਂ ਏ.ਟੀ.ਐਮ. ਦੀਆਂ 20 ਅਤੇ ਲੁੱ ਟ ਖੋ ਹ ਦੀਆਂ 14 ਵਾ ਰ ਦਾ ਤ ਨੂੰ ਅੰਜਾਮ ਦਿੱਤਾ ਸੀ।ਇਹ ਜ਼ਿਆਦਾਤਰ ਲੁੱ ਟ ਦੀਆਂ ਪਟਿਆਲਾ ਅਤੇ ਇਸਦੇ ਨਜ਼ਦੀਕ ਦੇ ਜ਼ਿਲਿਆ ‘ਚ ਹੀ ਕਰਦੇ ਸਨ। ਉਨ੍ਹਾਂ ਕਿਹਾ ਕਿ ਇਸ ਗਿ ਰੋ ਹ ਦੇ ਫੜ੍ਹੇ ਜਾਣ ਨਾਲ ਪਟਿਆਲਾ ਦੇ ਕਾਫੀ ਲੁੱ ਟ ਦੀਆਂ ਵਾ ਰ ਦਾ ਤਾਂ ਹਲ ਹੋ ਗਈਆਂ ਹਨ।

ਦੱਸਣਯੋਗ ਹੈ ਕਿ ਇਹਨਾਂ ਵੱਲੋਂ ਏ.ਟੀ.ਐੱਮ. ਲੱ ਟ ਣ ਲਈ ਗੈਸ ਕਟਰ ਦਾ ਇਸਤੇਮਾਲ ਕੀਤਾ ਜਾਂਦਾ ਸੀ। ਕੱਟਣ ਤੋਂ ਬਾਅਦ ਏ.ਟੀ.ਐੱਮ. ਨੂੰ ਲੰਬੀ ਬੈਲਟ ਨਾਲ ਬੰਨ੍ਹ ਕੇ ਘੜੀਸਿਆ ਵੀ ਜਾਂਦਾ ਸੀ। ਪੁਲਸ ਨੇ ਮੁਲਜ਼ਮਾਂ ਕੋਲੋਂ ਹ ਥਿ ਆ ਰ, ਨਕਦੀ, ਕਾਰਾਂ, ਮੋਟਰਸਾਈਕਲ, ਗੈਸ ਸਿਲੰਡਰ, ਬਰਨਰ ਤੇ ਇਕ ਲੰਮੀ ਬੈਲਟ ਵੀ ਬਰਾਮਦ ਕਰ ਲਈ ਹੈ।
ਇਸ ਵੀਡੀਓ ਵਿਚ ਦੇਖੋ ਪੂਰੀ ਰਿਪੋਰਟ

error: Content is protected !!