ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਇਕ ਬਦਲਾਵ ਲਿਆਉਣ ਵਾਲਾ ਇਕਲੌਤਾ ਕਲਾਕਾਰ ਜਿਸਨੇ ਇਕੱਲੇ ਨੇ ਹੀ ਇੰਡਸਟਰੀ ਨੂੰ ਹਿੱ ਲਾ ਕੇ ਰੱਖ ਦਿੱਤਾ ਹੈ |ਉਸ ਸ਼ਖਸ ਦਾ ਨਾਮ ਲੈਣ ਦੀ ਤਾ ਲੋੜ ਨਹੀਂ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ |ਹਾਂਜੀ ਸਿੱਧੂ ਮੂਸੇਵਾਲਾ ਜਿਸਨੇ ਇਕ ਅਲੱਗ ਹੀ ਤਰੀਕੇ ਦਾ ਦੌਰ ਚਲਾਇਆ ਤੇ ਦੁਨੀਆ ਤੋਂ ਹਟ ਕੇ ਹਾਲੀਵੁੱਡ ਤਕ ਆਪਣੀ ਪਹਿਚਾਣ ਬਣਾਈ ਹੈ |ਇਹ ਹੀ ਨਹੀਂ ਸਿੱਧੂ ਹਮੇਸ਼ਾ ਹੀ ਸੋਸ਼ਲ ਮੀਡਿਆ ਦੇ ਜਰੀਏ ਛਾਯਾ ਰਹਿੰਦਾ ਹੈ |ਕਦੀ ਉਸ ਦੀ ਟ੍ਰੈਕਟਰ ਵਾਲੀ ਐਂਟਰੀ ਤੇ ਕਦੀ ਹੈਲੀਕਾਪਟਰ ਵਾਲੀ ਕਦੀ ਚੋਪਰ ਵਾਲੀ ਤੇ ਤੇ ਕਦੀ ਟੈਂਕ ਵਾਲੀ ਇਹੋ ਜਿਹੇ ਕਾ ਰਨਾਮਿਆਂ ਕਰਕੇ ਸਿੱਧੂ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ |
ਸਿੱਧੂ ਅਖਬਾਰਾਂ ਤੇ ਖਬਰਾਂ ਦੀਆ ਸੁਰਖਿਆ ਵਿਚ ਵੀ ਬਣਿਆ ਰਹਿੰਦਾ ਹੈ |ਸਿੱਧੂ ਦੇ ਗੀਤ ਤਾ ਸਾਰੇ ਹਿੱਟ ਹੋਏ ਹੀ ਸਿੱਧੂ ਦਾ ਕਲਾ ਕਲਾ ਬੋਲ ਵੀ ਹਿੱਟ ਹੋਇਆ ਹੈ |ਵੈਸੇ ਤਾ ਮੂਸੇਵਾਲਾ ਦੀ ਬਹੁਤ ਚਰਚਾ ਹੈ ਪਰ ਫਿਰ ਵੀ ਕਦੀ ਕਦੀ ਸਿੱਧੂ ਇੰਡਸਟਰੀ ਵਿਚ ਹੋਣ ਵਾਲਿਆਂ ਕੰਟ ਰਵਾਸੀ ਵਿਚ ਆ ਜਾਂਦਾ ਹੈ |ਪਰ ਇਸਦਾ ਜ ਵਾਬ ਨਾਲ ਦੀ ਨਾਲ ਹੀ ਆਪਣੇ ਗੀਤ ਰਹੀ ਦੇ ਦਿੰਦਾ ਹੈ |ਹਾਲ ਵੀ ਵਿਚ ਇਕ ਸ਼ੋ ਹੋਇਆ ਹੈ ਜਿਸ ਸ਼ੋ ਵਿਚ ਕੁੱਛ ਅਜੀਬ ਜੇਹਾ ਹੀ ਹੋਇਆ ਜੋ ਤੁਸੀਂ ਪਹਿਲਾ ਕਦੇ ਨੀ ਦੇਖਿਆ ਹੋਵੇਗਾ |
ਦਰਅਸਲ ਸਿੱਧੂ ਦੇ ਸ਼ੋ ਵਿਚ ਪੁਲਿ ਸ ਨੇ ਉਸ ਨੂੰ ਫੜ ਲਿਆ |ਪਰ ਇਹ ਸਭ ਕਿ ਸੀ ਇਹ ਸਭ ਦੇਖ ਕ ਸਾਰੇ ਹੀ ਹੈਰਾਨ ਸੀ ਕਿ ਇਹ ਕਿ ਹੋ ਗਿਆ |ਸਾਰੇ ਹੀ ਜਨਤਾ ਵਿਚ ਇਕ ਸਨਾਟਾ ਜੇਹਾ ਫੇਲ ਗਿਆ ਸੀ |ਪਰ ਜਦੋ ਹੀ ਇਹ ਪੁਲਿ ਸ ਵਾਲੇ ਸਿੱਧੂ ਨੂੰ ਸਟੇਜ ਵੱਲ ਲੈ ਗਏ ਤਾ ਸਿੱਧੂ ਦੇ ਫੈਨ ਇਕ ਵਾਰ ਫਿਰ ਅਸ਼ ਅਸ਼ ਕਰ ਉੱਠੇ |ਦਰਅਸਲ ਸਿੱਧੂ ਦਾ ਇਹ ਕਮ ਉਸਦੀ ਐਂਟਰੀ ਸੀ |ਹਾਲਾਂਕਿ ਇਸਦੀ ਅਸੀਂ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ ਪਰ ਜਾਣਕਾਰੀ ਮੁਤਾਬਿਕ ਪਤਾ ਚਲਿਆ ਕਿ ਇਹ ਸਿਰਫ ਇਕ ਐਂਟਰੀ ਸੀ
