ਇਸ ਵੇਲੇ ਦੀ ਵੱਡੀ ਖਬਰ ਵਿਦੇਸ਼ਾਂ ਚ ਬੈਠੇ ਭਾਰਤੀਆਂ ਲਈ ਆ ਰਹੀ ਹੈ। ਮੋਦੀ ਸਰਕਾਰ ਨੇ 2020 ਦੇ ਬਜਟ ਵਿਚ ਅਜਿਹਾ ਕੰਮ ਕਰ ਦਿਤਾ ਹੈ ਜਿਸ ਨਾਲ ਕਈ ਵਿਦੇਸ਼ੀਆਂ ਦੀ ਰਾਤ ਦੀ ਨੀਂਦ ਉ ਡ ਜਾਵੇਗੀ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਨਵੀਂ ਦਿੱਲੀ: ਮੋਦੀ ਸਰਕਾਰ ਦੇ ਬਜਟ 2020 ਦਾ ਸੇਕ ਪਰਵਾਸੀ ਭਾਰਤੀਆਂ ਨੰ ਵੀ ਲੱਗੇਗਾ। ਕੇਂਦਰੀ ਬਜਟ ਵਿੱਚ ਪਰਵਾਸੀ ਭਾਰਤੀਆਂ ਲਈ ਖ਼ ਤ ਰ ਨਾ ਕ ਵਿਵਸਥਾ ਰੱਖੀ ਗਈ ਹੈ। ਇਸ ਤਹਿਤ ਕੋਈ ਵੀ ਪਰਵਾਸੀ ਭਾਰਤੀ, ਜੋ ਵਿਦੇਸ਼ੀ ਮੁਲਕ ਵਿੱਚ ਟੈਕਸ ਅਦਾ ਨਹੀਂ ਕਰਦਾ, ਨੂੰ ਭਾਰਤ ਵਿੱਚ ਟੈਕਸ ਤਾ ਰਨਾ ਹੋਵੇਗਾ।
ਮਾਲੀਆ ਸਕੱਤਰ ਅਜੈ ਭੂਸ਼ਨ ਪਾਂਡੇ ਨੇ ਕਿਹਾ, ‘ਕੁਝ ਲੋਕ ਜਿਹੜੇ ਕਿਸੇ ਵੀ ਮੁਲਕ ਦੇ ਨਾਗਰਿਕ ਨਹੀਂ, ਪਰ ਉਹ ਵੱਖ-ਵੱਖ ਮੁਲਕਾਂ ਵਿੱਚ ਕੁਝ ਦਿਨ ਲਈ ਰਹਿੰਦੇ ਹਨ। ਲਿਹਾਜ਼ਾ ਜੇਕਰ ਕੋਈ ਭਾਰਤੀ ਕਿਸੇ ਵੀ ਹੋਰ ਮੁਲਕ ਦਾ ਨਾਗਰਿਕ ਨਹੀਂ, ਨੂੰ ਭਾਰਤ ਦਾ ਨਾਗਰਿਕ ਮੰਨਦਿਆਂ ਉਸ ਵੱਲੋਂ ਵੱਖ-ਵੱਖ ਮੁਲਕਾਂ ਵਿੱਚ ਕੀਤੀ ਕਮਾਈ ’ਤੇ ਟੈਕਸ ਲਾਇਆ ਜਾਵੇਗਾ।
ਦੱਸ ਦਈਏ ਕਿ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵਿੱਚ ਰੁਜਗਾਰ ਲਈ ਜਾਂਦੇ ਹਨ। ਉਹ ਕਮਾਈ ਦਾ ਇੱਕ ਹਿੱਸਾ ਭਾਰਤ ਵੀ ਭੇਜਦੇ ਹਨ। ਅਜਿਹੇ ਵਿੱਚ ਹੁਣ ਉਨ੍ਹਾਂ ਨੂੰ ਆਪਣੀ ਕਮਾਈ ਵਿੱਚ ਭਾਰਤ ਸਰਕਾਰ ਨੂੰ ਟੈਕਸ ਦੇਣਾ ਪਏਗਾ। ਮੋਦੀ ਸਰਕਾਰ ਦੇ ਇਸ ਫੈਸਲੇ ਮਗਰੋਂ ਪਰਵਾਸੀ ਭਾਰਤੀਆਂ ਵਿੱਚ ਰੋਸ ਹੈ। ਉਂ ਇਹ ਟੈਕਸ ਦੀ ਪੂਰੀ ਪ੍ਰਕ੍ਰਿਆ ਬਾਰੇ ਅਜੇ ਕੋਈ ਖੁ ਲਾਸਾ ਨਹੀਂ ਹੋਇਆ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |
ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
