ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਲਵੋ ਜੀ ਹੁਣੇ ਹੋ ਗਿਆ ਐਲਾਨ ਇਸ ਦੇਸ਼ ਨੇ ਖੋਲਤੇ ਦਰਵਾਜੇ ਬਿਨਾਂ ਵੀਜ਼ੇ ਦੇ ਇੰਡੀਆ ਵਾਲਿਆਂ ਲਈ
ਦੁਬਈ ਜਾਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ, ਮਿਲੇਗਾ ਵੀਜ਼ਾ ‘ਆਨ ਅਰਾਈਵਲ’ -ਦੁਬਈ— ਭਾਰਤ ‘ਚ ਰਹਿ ਰਹੇ ਉਨ੍ਹਾਂ ਲੋਕਾਂ ਲਈ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕਰਨਾ ਹੋਰ ਸੌਖਾਲਾ ਹੋ ਗਿਆ ਹੈ, ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਯੂਕੇ ਜਾਂ ਯੂਰਪ ਦਾ ਰੈਜ਼ੀਡੈਂਸੀ ਵੀਜ਼ਾ ਹੈ। ਦੁਬਈ ਦੇ ਗਲਫ ਨਿਊਜ਼ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੁਬਈ ‘ਚ ਜਨਰਲ ਡਾਇਰੈਕਟਰ ਆਫ ਰੈਜ਼ੀਡੈਂਸੀ ਐਂਡ ਫਾਰਨਸ ਅਫੇਅਰਸ (ਜੀ.ਡੀ.ਆਰ.ਐੱਫ.ਏ) ਨੇ ਨਿਵਾਸੀਆਂ ਨੂੰ ਇਕ ਰਿਮਾਇੰਡਰ ਜਾਰੀ ਕੀਤਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਜੋ ਯੂ.ਏ.ਈ. ਦੀ ਯਾਤਰਾ ‘ਤੇ ਪਰਿਵਾਰ ਦੇ ਮੈਂਬਰਾਂ ਨਾਲ ਜਾਣਾ ਚਾਹੁੰਦੇ ਹਨ, ਉਹ ਅਜਿਹਾ ਕਰ ਸਕਦੇ ਹਨ।
ਇਸ ਹਫਤੇ ਦੀ ਸ਼ੁਰੂਆਤ ‘ਚ ਜੀ.ਡੀ.ਆਰ.ਐੱਫ.ਏ. ਦੀਆਂ ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਅਪਲੋਡ ਕੀਤੇ ਗਏ ਵੀਡੀਓ ‘ਚ ਕਿਹਾ ਗਿਆ ਹੈ ਕਿ ਬ੍ਰਿਟੇਨ ਤੇ ਯੂਰਪ ਦੇ ਦੇਸ਼ਾਂ ਦੇ ਨਿਵਾਸ ਵੀਜ਼ਾ ਦੇ ਨਾਲ ਆਮ ਪਾਸਪੋਰਟ ਰੱਖਣ ਵਾਲੇ ਭਾਰਤੀ ਪੂਰੇ ਯੂਏਈ ‘ਚ ਕਿਤੇ ਵੀ ਪ੍ਰਵੇਸ਼ ਪਰਮਿਟ ਲੈ ਸਕਦੇ ਹਨ। ਸ਼ਰਤ ਸਿਰਫ ਇੰਨੀ ਹੈ ਕਿ ਵੀਜ਼ਾ ਵੈਲਿਡ ਹੋਵੇ। ਭਾਰਤੀ ਯਾਤਰੀ ਇਸ ਤੋਂ ਬਾਅਦ 100 ਦਰਾਹਮ ਤੇ 20 ਸਰਵਿਸ ਟੈਕਸ ਦੇ ਕੇ ਆਪਣਾ ਪ੍ਰਵੇਸ਼ ਪਰਮਿਟ ਹਾਸਲ ਕਰਨ ਲਈ ਮਰਹਬਾ ਸੇਵਾ ਕਾਉਂਟਰ ‘ਤੇ ਜਾ ਸਕਦੇ ਹਨ ਤੇ ਪਾਸਪੋਰਟ ਸੀ ‘ਤੇ ਜਾਰੀ ਰੱਖ ਸਕਦੇ ਹਨ।
ਸੰਯੁਕਤ ਅਰਬ ਅਮੀਰਾਤ ‘ਚ ਰਹਿਣ ਦੀ ਮਿਆਦ 14 ਦਿਨ ਹੈ। ਜੇਕਰ ਭਾਰਤ ਹੋਰ ਦਿਨ ਯੂਏਈ ‘ਚ ਰਹਿਣਾ ਚਾਹੁਣ ਤਾਂ ਇਸ ਨੂੰ 250 ਦਿਰਹਮ ਦੇ ਨਵੀਨੀਕਰਨ ਕਰ ਲਈ ਇਕ ਵਾਰ ਵਧਾਇਆ ਜਾ ਸਕਦਾ ਹੈ। ਇਸ ਲਈ 20 ਦਿਰਹਮ ਸਰਵਿਸ ਦੇਣਾ ਹੋਵੇਗਾ। ਵਿਸਥਾਰ ਕੀਤੇ ਜਾਣ ‘ਤੇ ਯਾਤਰੀ ਹੋਰ 28 ਦਿਨਾਂ ਲਈ ਦੁਬਈ ‘ਚ ਰਹਿ ਸਕਦੇ ਹਨ।
