Home / Informations / ਲਓ ਜੀ ਇਸ ਕੁੱਤੇ ਦਾ ਤਾਂ ਲੱਗ ਗਿਆ Canada ਦਾ ਵੀਜ਼ਾ – ਦੇਖੋ ਪੂਰੀ ਖਬਰ

ਲਓ ਜੀ ਇਸ ਕੁੱਤੇ ਦਾ ਤਾਂ ਲੱਗ ਗਿਆ Canada ਦਾ ਵੀਜ਼ਾ – ਦੇਖੋ ਪੂਰੀ ਖਬਰ

ਕੁੱਤੇ ਦਾ ਤਾਂ ਲੱਗ ਗਿਆ Canada ਦਾ ਵੀਜ਼ਾ

ਕਨੇਡਾ ਜਾਨ ਦੀ ਗੱਲ ਕਰੀਏ ਤਾ ਸਾਰੇ ਹੀ ਕਾਹਲੇ ਨੇ ਕਿ ਸਾਰੇ ਕਨੇਡਾ ਵਿਚ ਜਾ ਵਸੀਏ |ਇਸਦਾ ਕਾਰਨ ਹੀ ਹੈ ਕਿ ਓਥੋਂ ਦਾ ਵਧੀਆ ਰਹਿਣ ਸਹਿਣ ਦੇਖ ਕ ਹਰ ਕੋਈ ਓਥੇ ਜਾਨ ਨੂੰ ਕਾਹਲਾ ਹੈ |ਤੇ ਇਸ ਦੇ ਵਿਚ ਕੋਈ ਸ਼ੱਕ ਵੀ ਨਹੀਂ ਹੈ ਕਿ ਬਹੁਤ ਸਾਰੇ ਪੰਜਾਬੀ ਕੈਨੇਡਾ ਦੇ ਵਿਚ ਜਾ ਕੇ ਵੱਸ ਚੁੱਕੇ ਹਨ ਤੇ ਓਥੇ ਹੀ ਪੱਕੇ ਹੋ ਚੁੱਕੇ ਹਨ |ਚਾਹੇ ਉਹ ਪੜ੍ਹਾਈ ਕਰਨ ਗਏ ਹੋਣ ਤੇ ਚਾਹੇ ਕਿਸ ਹੋਰ ਵੀਜ਼ੇ ਤੇ |ਪਰ ਤੁਸੀਂ ਕਦੀ ਸੋਚਿਆ ਹੈ ਕਿ ਕਿਸੇ ਇਨਸਾਨ ਦੇ ਨਾਲ ਓਹਨਾ ਦਾ ਕੁੱਤਾ ਵੀ ਕੈਨੇਡਾ ਦੀ ਯਾਤਰਾ ਕਰਨ

ਦੇ ਲਾਇ ਜਾ ਸਕਦਾ ?ਜਾ ਕਦੀ ਕਿਸੇ ਨੇ ਸੋਚੇ ਕਿ ਉਹ ਵੀ ਕੁੱਤੇ ਨੂੰ ਨਾਲ ਲੈ ਕੇ ਵਿਦੇਸ਼ ਯਾਤਰਾ ਕਰੇਗਾ |ਆਓ ਤੁਹਾਨੂੰ ਦਸਦੇ ਹਾਂ ਫਿਰ ਇਸ ਕੁੱਤੇ ਦੀ ਕਹਾਣੀ |ਡੇਲੀ ਪੋਸਟ ਪੰਜਾਬੀ ਚੈਨਲ ਦੀ ਟੀਮ ਨੇ ਇਕ ਅਜਿਹਾ ਇੰਟਰਵਿਊ ਕੀਤਾ ਹੈ ਜਿਸ ਦੇ ਵਿਚ ਇਕ ਜੋੜਾ ਆਪਣੇ ਬੇਟੀ ਨੂੰ ਮਿਲਣ ਦੇ ਲਈ ਕਨੇਡਾ ਜਾ ਰਿਹਾ ਹੈ |

ਚਲੋ ਇਹ ਤਾ ਕੋਈ ਵੱਡੀ ਗੱਲ ਨਹੀਂ ਹਰ ਕੋਈ ਮਾਂ ਬਾਪ ਆਪਣੇ ਬੱਚਿਆਂ ਨੂੰ ਮਿਲਣ ਦੇ ਲਈ ਕਨੇਡਾ ਜਾਂਦਾ ਹੈ |ਪਰ ਤੁਸੀਂ ਹੈਰਾਨ ਹੋਵੋਗੇ ਕਿ ਉਹ ਕਨੇਡਾ ਵਿਚ ਆਪਣੇ ਕੁੱਤੇ ਜਿਸਦਾ ਨਾਮ ਐਲਵਿਨ ਹੈ ਨੂੰ ਵੀ ਲਿਜਾ ਰਹੇ ਹਨ |ਅਸੀਂ ਤੁਹਾਨੂੰ ਦਸ ਦੇਈਏ ਕਿ ਉਹ ਇਸ ਨੂੰ ਵਧੀਆ ਟ੍ਰੇਨਿੰਗ ਵੀ ਦਿਲਾਂ ਰਹੇ ਹਨ ਤੇ ਉਸਦੇ ਲਈ ਇਕ ਵਧੀਆ ਕੇਜ ਜਿਸਦੇ ਵਿਚ ਉਸਨੂੰ ਜਹਾਜ ਦੇ ਵਿਚ ਲਿਜਾਇਆ ਜਾਵੇਗਾ ਉਹ ਵੀ ਖਰੀਦ ਰਹੇ ਹਨ |

ਤੁਹਾਨੂੰ ਦਸ ਦੇਈਏ ਕਿ ਓਹਨਾ ਨੇ ਐਲਵਿਨ ਦੇ ਕਰਕੇ ਦੋ ਵਾਰ ਕਨੇਡਾ ਜਾਨ ਤੋਂ ਮਨ ਕਰ ਦਿੱਤੋ ਸੀ ਕਿਉਕਿ ਉਹ ਅਲਵੀਂ ਨੂੰ ਜਹਾਜ ਤੇ ਨਾਲ ਲਿਜਾ ਨਹੀਂ ਸਨ ਸਕਦੇ |ਪਰ ਇਸ ਵਰ ਓਹਨਾ ਨੇ ਵਧੀਆ ਸਲਾਹ ਲਈ ਤੇ ਫਿਰ ਐਲਵਿਨ ਨੂੰ ਨਾਲ ਲਿਜਾਣ ਲਈ ਟ੍ਰੇਨਿੰਗ ਵੀ ਦਿਲਾਂ ਰਹੇ ਹਨ |ਜਿਸਦੇ ਕਰਕੇ ਐਲਵਿਨ ਜਹਾਜ ਦਾ ਸਫਰ ਕਰ ਸਕੇਗਾ |

error: Content is protected !!