Home / Informations / ਰੱਬ ਬਚਾਵੇ ਇਹੋ ਜਿਹੇ ਪਤੀ ਤੋਂ ਪਤਨੀ ਦੇ ਵਾਲ ਕੱਟਕੇ ਮੂੰਹ ਕਾਲਾ ਕਰਕੇ ਲਵਾਇਆ ਪਿੰਡ ਚ ਗੇੜਾ

ਰੱਬ ਬਚਾਵੇ ਇਹੋ ਜਿਹੇ ਪਤੀ ਤੋਂ ਪਤਨੀ ਦੇ ਵਾਲ ਕੱਟਕੇ ਮੂੰਹ ਕਾਲਾ ਕਰਕੇ ਲਵਾਇਆ ਪਿੰਡ ਚ ਗੇੜਾ

ਪਤਨੀ ਦੇ ਵਾਲ ਕੱਟਕੇ ਮੂੰਹ ਕਾਲਾ ਕਰਕੇ ਲਵਾਇਆ ਪਿੰਡ ਚ ਗੇੜਾ

ਮੋਗਾ ਦੇ ਧੂਲਕੋਟ ਦੇ ਰਹਿਣ ਵਾਲੇ ਪੁਲਿਸ ਕਾਂਸਟੇਬਲ ਇੰਦਰਜੀਤ ਸਿੰਘ ਦੁਆਰਾ ਬੀਤੀ 29 ਨਵੰਬਰ ਨੂੰ ਆਪਣੀ ਪਤਨੀ ਦੇ ਕੇਸ ਕੱ-ਟ-ਕੇ ਅਤੇ ਮੂੰਹ ਕਾਲਾ ਕਰਕੇ ਪਿੰਡ ਵਿੱਚ ਚੱਕਰ ਲਗਾਇਆ ਗਿਆ। ਉਸ ਨੇ ਆਪਣੀ ਪਤਨੀ ਦੇ ਸੋਟੀਆਂ ਵੀ ਮਾ-ਰੀ-ਆਂ। ਉਹ ਆਪਣੀ ਪਤਨੀ ਦੇ ਆ-ਚ-ਰ-ਣ ਤੇ ਸ਼ੱ-ਕ ਕਰਦਾ ਹੈ। ਪੀ-ੜ-ਤਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋ-ਸ਼ੀ ਨੂੰ ਹਾਲੇ ਫੜਿਆ ਨਹੀਂ ਜਾ ਸਕਿਆ।

ਪੀ-ੜ-ਤ ਔਰਤ ਦੇ ਦੱਸਣ ਅਨੁਸਾਰ ਉਸ ਦੇ ਦੋ ਬੱਚੇ ਹਨ। ਮੁੰਡੇ ਦੀ ਉਮਰ 15 ਸਾਲ ਹੈ ਅਤੇ ਲੜਕੀ ਦੀ ਉਮਰ 13 ਸਾਲ ਹੈ। ਜਦੋਂ ਉਸ ਦੀ ਬੇਟੀ ਦਾ ਜਨਮ ਨਹੀਂ ਸੀ ਹੋਇਆ ਤਾਂ ਉਸ ਦੇ ਪਤੀ ਨੇ ਉਸ ਦਾ ਟੈਸਟ ਕਰਵਾ ਕੇ ਪਤਾ ਕਰ ਲਿਆ ਕਿ ਪੇਟ ਵਿੱਚ ਪਲ ਰਿਹਾ ਬੱਚਾ ਲੜਕੀ ਹੈ। ਉਹ ਆਪਣੀ ਪਤਨੀ ਨੂੰ ਅ-ਬਾ-ਰ-ਸ਼-ਨ ਕਰਵਾਉਣ ਲਈ ਕਹਿਣ ਲੱਗਾ ਪਤਨੀ ਵੱਲੋਂ ਨਾਂਹ ਕਰਨ ਤੇ ਇਨ੍ਹਾਂ ਦੇ ਸਬੰਧ ਵਿ-ਗ-ੜ ਗਏ।

ਉਸ ਸਮੇਂ ਤੋਂ ਹੀ ਇੰਦਰਜੀਤ ਸਿੰਘ ਆਪਣੀ ਪਤਨੀ ਨਾਲ ਇਸ ਤਰ੍ਹਾਂ ਦਾ ਸ-ਲੂ-ਕ ਕਰ ਰਿਹਾ ਹੈ। ਪਤਨੀ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਪੰਚਾਇਤ ਦੁਆਰਾ ਉਸ ਨੂੰ ਸ-ਮ-ਝਾ-ਇ-ਆ ਗਿਆ ਹੈ। ਨਵੰਬਰ ਦੀ 29 ਤਰੀਕ ਨੂੰ ਇੰਦਰਜੀਤ ਸਿੰਘ ਨੇ ਆਪਣੀ ਪਤਨੀ ਦੇ ਵਾਲ ਕੱਟ ਦਿੱਤੇ ਅਤੇ ਮੂੰਹ ਕਾਲਾ ਕਰਕੇ ਸੋਟੀਆਂ ਮਾ-ਰ-ਦੇ ਹੋਏ ਉਸ ਦਾ ਪਿੰਡ ਵਿੱਚ ਚੱਕਰ ਲਗਵਾਇਆ। ਪੀ-ੜ-ਤਾ ਅਨੁਸਾਰ ਪਿੰਡ ਦੀਆਂ ਔਰਤਾਂ ਨੇ ਉਸ ਨੂੰ ਆਪਣੇ ਘਰ ਲਿਜਾ ਕੇ ਉਸ ਦਾ ਮੂੰਹ ਧੋਤਾ ਅਤੇ ਚਾਹ ਪਾਣੀ ਦਿੱਤਾ।

ਪਤੀ ਉਸ ਦੇ ਆ-ਚ-ਰ-ਣ ਤੇ ਵੀ ਸ਼ੱ-ਕ ਕਰਦਾ ਹੈ। ਉਹ ਪਤਨੀ ਨੂੰ ਰੱਸੀ ਨਾਲ ਬੰਨ੍ਹ ਕੇ ਮੂੰਹ ਵਿੱਚ ਜ਼ੁ-ਰਾ-ਬਾਂ ਪਾ ਕੇ ਆਪ ਡਿਊਟੀ ਤੇ ਚਲਾ ਜਾਂਦਾ ਸੀ। ਉਸ ਦੀ ਧੀ ਨੇ ਫੋਨ ਕਰਕੇ ਆਪਣੇ ਨਾਨੇ ਨੂੰ ਦੱਸ ਦਿੱਤਾ। ਪੀ-ੜ-ਤਾਂ ਦੇ ਪਿਤਾ ਨੇ ਵੀ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਪੀ-ੜ-ਤਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਦੋ-ਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਜੇ ਉਹ ਪੁਲਿਸ ਦੀ ਪ-ਕ-ੜ ਵਿਚ ਨਹੀਂ ਆਇਆ। ਜਲਦੀ ਹੀ ਉਸ ਨੂੰ ਕਾ-ਬੂ ਕਰ ਲਿਆ ਜਾਵੇਗਾ।

error: Content is protected !!