Home / Informations / ਰਿਹਾਈ ਤੋਂ ਬਾਅਦ ਹਨੀਪਰੀਤ ਪਹੁੰਚੀ ਡੇਰੇ ਦੀ ਗੁਫਾ ਅੰਦਰ ਵੇਖੋ ਫੇਰ ਹੋਇਆ ਕੁਝ ਅਜਿਹਾ

ਰਿਹਾਈ ਤੋਂ ਬਾਅਦ ਹਨੀਪਰੀਤ ਪਹੁੰਚੀ ਡੇਰੇ ਦੀ ਗੁਫਾ ਅੰਦਰ ਵੇਖੋ ਫੇਰ ਹੋਇਆ ਕੁਝ ਅਜਿਹਾ

ਡੇਰੇ ਦੀ ਗੁਫਾ ਅੰਦਰ ਵੇਖੋ ਫੇਰ ਹੋਇਆ ਕੁਝ ਅਜਿਹਾ

ਆਉ ਤੁਹਾਨੂੰ ਦੱਸਦੇ ਹਾਂ ਜਾਣਕਾਰੀ ਇਸ ਵਿੱਚ ਪਹਿਲਾਂ ਤੁਸੀਂ ਹਨੀਪਰੀਤ ਨੂੰ ਤਾ ਚੰਗੀ ਤਰ੍ਹਾਂ ਜਾਣਦੇ ਹੀ ਹੋ ਕਿ ਉਹ ਕੌਣ ਹੈ। ਹਨੀਪਰੀਤ ਜੋ ਕਿ ਜੇਲ ਵਿੱਚ ਬੰਦ ਸੀ ਉਸਨੂੰ ਜ ਮਾ ਨਤ ਮਿਲਣ ਤੋਂ ਬਾਅਦ ਰਿਹਾਈ ਮਿਲ ਗਈ ਹੈ ਤੇ ਆਪਣੇ ਡੇਰੇ ਵਿੱਚ ਜਾ ਪਹੁੰਚੀ ਹੈ। ਹਨੀਪਰੀਤ ਨੂੰ ਇੱਕ ਲੱਖ ਦੇ ਦੋ ਬਾਡ ਤੇ ਰਿਹਾਈ ਮਿਲੀ ਹੈ ਉਹਨਾ ਦੀ ਰਿਹਾਈ ਤੋਂ ਪਹਿਲਾਂ ਕਾਫ਼ੀ ਮਜ਼ਬੂਤ ਪ੍ਬੰਧ ਕੀਤੇ ਗਏ ਹਨ ਇਸ ਕੇਸ

ਦੀ ਸੁਣਵਾਈ ਪੰਚਕੂਲਾ ਕੋਰਟ ਵਿੱਚ ਹੀ ਚੱਲਦੀ ਸੀ। ਹਨੀਪਰੀਤ ਜੋ ਕਿ ਅੰਬਾਲਾ ਦੀ ਜੇਲ ਵਿੱਚ ਬੰਦ ਸੀ ਉਸਨੂੰ ਜਮਾਨਤ ਮਿਲਣ ਤੋਂ ਬਾਅਦ ਰਿਹਾਈ ਦਿੱਤੀ ਗਈ ਹੈ ਜਿਸ ਨਾਲ ਡੇਰਾ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਡੇਰਾ ਪਰੇਮੀ ਕਹਿ ਰਹੇ ਹਨ ਕਿ ਸੱਚ ਦੀ ਜਿੱਤ ਹੋਈ ਹੈ ਤੇ ਉਹਨਾ ਇਹ ਵੀ ਕਿਹਾ ਕਿ ਝੂਠੇ ਕੇਸਾਂ ਵਿੱਚ ਇਹਨਾਂ ਨੂੰ ਫਸਾ ਇਆ ਗਿਆ ਸੀ ਤੇ ਹਨੀਪਰੀਤ ਪੰਚਕੂਲੇ ਭੜਕਾਉਣ ਨਹੀਂ ਸਗੋਂ ਰੋਸ ਜਾਹਰ ਕਰਨ ਗਈ ਸੀ। ਪਰ ਹੁਣ ਡੇਰਾ ਪਰੇਮੀਆ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਪਰੇਮੀਆ ਨੇ ਹਨੀਪਰੀਤ ਦੇ ਡੇਰਾ ਵਿੱਚ

ਪਹੁੰਚਣ ਤੇ ਪਟਾਕਿਆ ਤੇ ਫੁੱਲਝੜੀਆਂ ਨਾਲ ਸਵਾਗਤ ਕੀਤਾ ਹੈ। ਹਨੀਪਰੀਤ ਡੇਰਾ ਪ੍ਮੁੱਖ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਸੀ ਪਰ ਦੁਨੀਆਂ ਨੇ ਉਹਨਾਂ ਦੇ ਰਿਸਤਿਆਂ ਨੂੰ ਵੱਖਰਾ ਨਾਮ ਦਿੱਤਾ ਸੀ ਦੱਸਿਆ ਜਾ ਰਿਹਾ ਹੈ ਕੇ ਹੁਣ ਹਨੀਪ੍ਰੀਤ ਬਾਬੇ ਦੀ ਗੁਫਾ ਵਿਚ ਹੀ ਰਹਿ ਰਹੀ ਹੈ ਅਤੇ ਓਥੇ ਜਿਹੜੇ ਕਮ ਪੈਂਡਿੰਗ ਪਏ ਹਨ ਓਹਨਾ ਨੂੰ ਪੂਰਾ ਕਰਨ ਚ ਲੱਗੀ ਹੋਈ ਹੈ।

error: Content is protected !!