ਬਰਾੜ ਦੀ ਘਰਵਾਲੀ ਦੀ ਵਿਦੇਸ਼ਾਂ ਤੱਕ ਹੋ ਰਹੀ ਹੈ ਚਰਚਾ
ਮਸ਼ਹੂਰ ਪੰਜਾਬੀ ਗਾਇਕ ਰਾਜ ਬਰਾੜ ਨੂੰ ਕੌਣ ਨਹੀਂ ਜਾਣਦਾ, ਪੂਰੀ ਦੁਨੀਆਂ ਵਿਚ ਵਸਦੇ ਪੰਜਾਬੀਆਂ ਨੇ ਰਾਜ ਬਰਾੜ ਦੀਆਂ ਧੁਨਾਂ ਤੇ ਆਪਣੇ ਸਿਰ ਹਿਲਾਏ। ਅੱਜ ਤੋਂ 3 4 ਸਾਲ ਪਹਿਲਾਂ ਇੱਕ ਮਨਹੂਸ ਘੜੀ ਅਜਿਹੀ ਆਈ ਕਿ ਰਾਜ ਬਰਾੜ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਉਸਦੀ ਮੌ ਤ ਦੀ ਖਬਰ ਨਾਲ ਪੂਰੇ ਪੰਜਾਬੀ ਜਗਤ ਨੂੰ ਤਾਂ ਘਾਟਾ ਪਿਆ ਸੀ ਪਰ ਇੱਕ ਇਨਸਾਨ ਦੇ ਚਲੇ ਜਾਣ ਦਾ ਸਭ ਤੋ ਵੱਡਾ ਘਾਟਾ ਉਸਦੇ ਪਰਿਵਾਰ ਨੂੰ ਪੈਂਦਾ ਹੈ ਜਦੋਂ ਘਰ ਚ ਕਮਾਉਣ ਵਾਲਾ ਕੋਈ ਨਾ ਹੋਵੇ ਤਾਂ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ ਹੈ। ਅੱਜ ਇਸ ਵੀਡੀਓ ਚ ਤੁਸੀਂ
ਰਾਜ ਬਰਾੜ ਦੀ ਪਤਨੀ ਬਲਵਿੰਦਰ ਕੌਰ ਦੀ ਹੁਣ ਦੀ ਚੱਲ ਰਹੀ ਜ਼ਿੰਦਗੀ ਦੇ ਬਾਰੇ ਸੁਣੋਗੇ। ਉਹਨਾਂ ਨੇ ਦੱਸਿਆ ਕਿ ਰਾਜ ਦੇ ਜਾਢ ਦਾ ਘਾਟਾ ਸਾਨੂੰ ਕਦੇ ਪੂਰਾ ਨਹੀਂ ਹੋ ਸਕਦਾ ਪਰ ਮੈਂ ਉਹਨਾਂ ਦੇ ਇਸ ਦੁਨੀਆਂ ਤੋਂ ਜਾਣ ਸਮੇਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਜਿਸ ਤਰਾਂ ਦੀ ਜ਼ਿੰਦਗੀ ਬੱਚਿਆਂ ਨੂੰ ਤੁਸੀਂ ਦਿੱਤੀ ਹੈ ਠੀਕ ਉਸੇ ਤਰਾਂ ਦੀ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰਾਂਗੀ। ਉਹਨਾਂ ਨੇ ਦੱਸਿਆ ਕਿ ਉਹ ਇੰਮੀਗ੍ਰੇਸ਼ਨ ਕੰਪਨੀ ਦੇ ਵਿਚ ਜਾਬ ਕਰ ਰਹੇ ਹਨ ਤੇ ਨਾਲ ਨਾਲ ਆਪਣਾ ਆਨਲਾਈਨ ਬੁਟੀਕ ਵੀ ਚਲਾ ਰਹੇ ਸਨ। ਉਹਨਾਂ ਦੇ ਦੋ ਬੱਚੇ ਹਨ।
ਪੁੱਤਰ ਇਸ ਸਮੇਂ 12ਵੀਂ ਜਮਾਤ ਵਿਚ ਪੜਦਾ ਹੈ ਤੇ ਬੇਟੀ ਬੀਬੀਏ ਦੇ ਨਾਲ ਨਾਲ ਆਪਣੇ ਪਾਪਾ ਵਾਲੇ ਖੇਤਰ ਵਿਚ ਵੀ ਰੁਚੀ ਰੱਖਦੀ ਹੈ। ਉਸਦਾ ਇੱਕ ਗਾਣਾ ਵੀ ਆ ਚੁੱਕਾ ਹੈ। ਉਹਨਾਂ ਦੀ ਬੇਟੀ ਦਾ ਨਾਮ ਸੀਤਾਜ ਬਰਾੜ ਹੈ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
