ਅੱਜ ਦੇ ਇਸ ਆਰਟੀਕਲ ਵਿੱਚ ਯੂਰਿਨ ਦੇ ਰੰਗ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਦਾ ਰੰਗ ਤੁਹਾਡੀ ਸਿਹਤ ਬਾਰੇ ਕੀ ਕਹਿੰਦਾ ਹੈ ।ਯੂਰਿਨ ਦਾ ਰੰਗ ਆਮ ਤੌਰ ਤੇ ਇਕੋ ਜਿਹਾ ਨਹੀਂ ਹੁੰਦਾ ਹੈ ਹਮੇਸ਼ਾਂ ਬਦਲਦਾ ਰਹਿੰਦਾ ਹੈ ।ਜੋ ਸਿਹਤ ਬਾਰੇ ਜਾਂ ਕਿਸੇ ਬਿਮਾਰੀ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ ।
8 ਰੰਗਾਂ ਤੋਂ ਜਾਣੋ ਸਿਹਤ ਦਾ ਹਾਲ
ਪਿੰਕ ਜਾਂ ਗੁਲਾਬੀ – ਜੇ ਤੁਸੀਂ ਗਾਜਰ ਦਾ ਜੂਸ ਚੁਕੰਦਰ ਦਾ ਜੂਸ ਪੀਤਾ ਹੈ ਤਾਂ ਇਹ ਆਮ ਗੱਲ ਹੈ ਪਰ ਇਹ ਉਦੋਂ ਬਹੁਤ ਗੰਭੀਰ ਹੋ ਜਾਂਦਾ ਹੈ ਜਦੋਂ ਇਹ ਨਾ ਖਾਧਾ ਹੋਵੇ ਅਜਿਹਾ ਖੂਨ ਦੀ ਮਾਤਰਾ ਯੂਰਿਨ ਵਿੱਚ ਜ਼ਿਆਦਾ ਹੋਣ ਕਰਕੇ ਹੁੰਦਾ ਹੈ। ਇਸ ਦਾ ਸਿੱਧਾ ਇਸ਼ਾਰਾ ਕਿਡਨੀ,ਪ੍ਰੋਸਟੇਟ ਜਾਂ ਟਿਊਮਰ ਦੀ ਬਿਮਾਰੀ ਵੱਲ ਹੁੰਦਾ ਹੈ।
ਹਲਕਾ ਪੀਲਾ ਰੰਗ – ਇਸ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਤੰਦਰੁਸਤ ਹੋ ।
ਗੂੜ੍ਹਾ ਪੀਲਾ ਰੰਗ – ਇਸ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਸਰੀਰ ਤੇ ਵਿੱਚ ਪਾਣੀ ਦੀ ਕਮੀ ਜਾਂ ਤੁਹਾਨੂੰ ਪੀਲਿਆ ਹੈ ।
ਹਲਕਾ ਲਾਲ ਜਾਂ ਸ਼ਹਿਦ ਦਾ ਰੰਗ –ਇਸ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਸਰੀਰ ਦੇ ਅੰਦਰ ਡੀਹਾਈਡ੍ਰੇਸ਼ਨ ਹੋ ਗਈ ਹੈ ਅਤੇ ਜਲਦੀ ਤੋਂ ਜਲਦੀ ਪਾਣੀ ਪੀਓ ।
ਬਰਾਊਨ ਜਾਂ ਭੂਰਾ ਰੰਗ – ਇਹ ਲੀਵਰ ਦੀ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ ।
ਪਾਰਦਰਸ਼ੀ ਜਾਂ ਬੇਰੰਗ – ਇਸ ਦਾ ਮਤਲਬ ਹੈ ਤੁਸੀਂ ਲੋੜ ਤੋਂ ਵੱਧ ਪਾਣੀ ਪੀ ਰਹੇ ਹੋ ਪਾਣੀ ਦੀ ਮਾਤਰਾ ਥੋੜ੍ਹੀ ਘੱਟ ਕਰ ਦਿਓ ।ਲੋੜ ਤੋਂ ਵੱਧ ਪੀਤਾ ਪਾਣੀ ਵੀ ਕਿਡਨੀਆਂ ਲਈ ਬਹੁਤਾ ਚੰਗਾ ਨਹੀਂ ਮੰਨਿਆ ਜਾਂਦਾ ।
ਹਰਾ ਰੰਗ – ਇਹ ਬਹੁਤ ਹੀ ਦੁਰਲੱਭ ਜਾਂ ਕਿਸੇ ਅਨੁਵੰਸ਼ਿਕ ਬਿਮਾਰੀ ਦਾ ਲੱਛਣ ਹੋ ਸਕਦਾ ਹੈ ਕਈ ਵਾਰੀ ਇਹ ਦਵਾਈਆਂ ਖਾਣ ਨਾਲ ਵੀ ਹੋ ਸਕਦਾ ਹੈ ।
ਜ਼ਿਆਦਾ ਮਾਤਰਾ ਵਿੱਚ ਸਫੈਦ ਝੱਗ – ਇਸਦਾ ਮਤਲਬ ਤੁਸੀਂ ਪ੍ਰੋਟੀਨ ਲੋੜ ਤੋਂ ਵੱਧ ਖਾ ਰਹੇ ਹੋ ।ਪ੍ਰੋਟੀਨ ਖਾਣਾ ਘੱਟ ਕਰੋ ਨਹੀਂ ਤਾਂ ਭਵਿੱਖ ਵਿੱਚ ਯੂਰਿਕ ਐਸਿਡ ਜਾਂ ਗਠੀਆ ਦਾ ਸ਼ਿਕਾਰ ਹੋ ਸਕਦੇ ਹੋ ।
ਯੂਰਿਨ ਵਿੱਚ ਬਦਬੂ ਆਉਣ ਦੇ ਕਾਰਨ -ਜ਼ਿਆਦਾ ਮਸਾਲੇਦਾਰ ਖਾਣਾ । ਸਰੀਰ ਅੰਦਰ ਪਾਣੀ ਦੀ ਕਮੀ । ਸ਼ੂਗਰ ਦੀ ਬੀਮਾਰੀ । ਮਹਿਲਾਵਾਂ ਦੇ ਗਰਭਵਤੀ ਹੋਣ ਦਾ ਪਹਿਲਾ ਸੰਕੇਤ । ਬਲੈਂਡਰ ਦੀ ਇਨਫੈਕਸ਼ਨ । ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਚ ਚੰਗੀ ਲੱਗੀ ਹੋਵੇ ਹੋਰ ਲੋਕਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ,
ਇਹ ਸੌਖਾ ਤਰੀਕਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਪਸੰਦ ਆਵੇਗਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਏਦਾਂ ਦਾ ਨੁਸਖਾ ਜੋ ਬਹੁਤ ਹੈ ਅਜ਼ਮਾਇਆ ਹੋਇਆ ਹੈ|ਇਹ ਨੁਸਖਾ ਇਸ ਨੂੰ ਬਨਾਂਉਣ ਬਹੁਤ ਹੈ ਸੋਖਾ ਹੈ। ਇਸ ਲਈ ਵੀਡੀਓ ਨੂੰ ਅਖੀਰ ਤਕ ਜਰੂਰ ਦੇਖੋ। ਤੇ ਵੱਧ ਤੋਂ ਵੱਧ ਸ਼ੇਅਰ ਕਰੋ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਧੰਨਵਾਦ ।