Home / Informations / ਮੱਥਾ ਟੇਕਣ ਆਈ ਔਰਤ ਕਰ ਗਈ ਵੱਡਾ ਕਾਂਡ ਪਹਿਲਾਂ ਪਾਇਆ ਕੈਮਰੇ ਤੇ ਕੱਪੜਾ ਫਿਰ ਕੀਤਾ

ਮੱਥਾ ਟੇਕਣ ਆਈ ਔਰਤ ਕਰ ਗਈ ਵੱਡਾ ਕਾਂਡ ਪਹਿਲਾਂ ਪਾਇਆ ਕੈਮਰੇ ਤੇ ਕੱਪੜਾ ਫਿਰ ਕੀਤਾ

ਔਰਤ ਕਰ ਗਈ ਵੱਡਾ ਕਾਂਡ

ਨਾਭਾ ਦੇ ਭਾਦਸੋਂ ਵਿੱਚ ਇੱਕ ਮੰਦਰ ਵਿੱਚ ਗਣੇਸ਼ ਅਤੇ ਹਨੁਮਾਨ ਜੀ ਦੀ ਮੂਰਤੀ ਤੋਂ ਮੁਕਟ ਚੋ-ਰੀ ਕਰ ਲਏ ਗਏ ਹਨ। ਇਹ ਮੁਕਟ ਚਾਂਦੀ ਦੇ ਬਣੇ ਹੋਏ ਸਨ। ਇਨ੍ਹਾਂ ਦੀ ਕੀਮਤ ਲੱਗਭੱਗ 40 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਇ-ਤ-ਲਾ-ਹ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਨੂੰ ਅੰ-ਜਾ-ਮ ਦੇਣ ਵਾਲੇ ਲੜਕੇ ਅਤੇ ਔਰਤ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ਵਿੱਚ ਆ ਗਈਆਂ ਹਨ। ਇੱਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ

ਹਰੀ ਹਰ ਮੰਦਰ ਸਥਾਨ ਬਸੰਤੀ ਮਾਤਾ ਭਾਦਸੋਂ ਵਿਖੇ ਇੱਕ ਔਰਤ ਆਪਣੇ ਨਾਲ 17-18 ਸਾਲ ਦੇ ਲੜਕੇ ਨੂੰ ਲੈ ਕੇ ਮੱਥਾ ਟੇਕਣ ਆਈ। ਇਨ੍ਹਾਂ ਨੇ ਮੰਦਰ ਦੇ ਪੁਜਾਰੀ ਤੋਂ ਪ੍ਰ-ਸ਼ਾ-ਦ ਲਿਆ ਅਤੇ ਤਿੰਨ ਕਵੀ ਲਗਾਇਆ। ਇਨ੍ਹਾਂ ਨੇ ਕੈਮਰੇ ਤੇ ਟੋਪੀ ਪਾ ਦਿੱਤੀ। ਫੇਰ ਔਰਤ ਗੁਆਂਢ ਵਿੱਚੋਂ ਜਾ ਕੇ ਚਾ-ਕੂ ਵੀ ਲਿਆਈ। ਇਨ੍ਹਾਂ ਨੇ ਫਿਰ ਮੂ-ਰ-ਤੀ-ਆਂ ਦੇ ਮੁਕਟ ਉਤਾਰ ਲਏ। ਇਨ੍ਹਾਂ ਮੁਕਤਾ ਦੀ ਕੀਮਤ 40000 ਦੇ ਕਰੀਬ ਦੱਸੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹ ਚਲੇ ਗਏ। ਇਨ੍ਹਾਂ ਦਾ ਸਾਥੀ ਲੜਕਾ ਬਾਹਰ ਮੋਟਰਸਾਈਕਲ ਤੇ ਹਾ-ਜ਼-ਰ ਸੀ। ਜੋ ਕਿ ਕੈਮਰੇ ਦੀ ਰੇਂਜ ਤੋਂ ਪਰੇ ਸੀ।

ਹੋਰ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਇਹ ਚੋਏ ਵਾਲੇ ਪਾਸੇ ਤੋਂ ਆਏ ਸਨ ਅਤੇ ਪਟਿਆਲੇ ਵਾਲੇ ਪਾਸੇ ਨੂੰ ਚਲੇ ਗਏ ਹਨ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖ ਰਹੀ ਹੈ। ਮੰਦਰ ਦੇ ਪੁਜਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਘਟਨਾ ਸਮੇਂ ਉਹ ਮੰਦਰ ਵਿੱਚ ਨਹੀਂ ਸੀ। ਉਨ੍ਹਾਂ ਨੂੰ ਇਸ ਦੀ ਸੂਚਨਾ ਉਨ੍ਹਾਂ ਦੇ ਬੇਟੇ ਨੇ ਫੋਨ ਤੇ ਦੇ ਦਿੱਤੀ ਹੈ। ਮੈਨੇਜਮੈਂਟ ਦੁਆਰਾ ਇਸ ਦੀ ਜਾਣ ਕੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਘ-ਟ-ਨਾ ਸਥਾਨ ਤੇ ਪਹੁੰਚ ਕੇ ਮੌਕਾ ਦੇਖਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!