ਰੋਂਦੇ ਪਿਓ ਨੇ ਦੱਸਿਆ ਸੱਚ – ਦੇਖੋ ਕੀ ਕੀ ਹੋਇਆ ਹੁਣ ਮੁੰਡੇ ਨਾਲ
ਮੁੱਲਾਂਪੁਰ ਦਾਖਾ ਕਾਂਗਰਸ ਦਫ਼ਤਰ ਦੇ ਬਾਹਰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਉਤੇ ਕੁੱ ਟ ਮਾ ਰ ਦੇ ਇਲਜ਼ਾਮ ਲਾਉਣ ਵਾਲੇ ਪਿੰਡ ਬੱਦੋਵਾਲ ਦੇ ਵਸਨੀਕ ਗੁਰਸੇਵਕ ਸਿੰਘ ਉਤੇ ਹੀ ਪੁਲਿਸ ਨੇ ਦਰਜ ਕਰ ਲਿਆ ਹੈ। ਉਸ ਉਤੇ 379 b 341, 323, 506, 34 ਧਾਰਾ ਦੇ ਅਧੀਨ ਦਰਜ ਕਰ ਲਿਆ।
ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਸੀ ਅਤੇ ਰਾਤੀਂ ਇੱਕ ਵਜੇ ਛੱਡਿਆ ਗਿਆ। ਮੁੱਲਾਂਪੁਰ ਦਾਖਾ ਹਲਕੇ ਵਿਚ ਪੁਲਿਸ ਵੱਲੋਂ ਬੀਤੇ ਦਿਨ ਕਾਂਗਰਸ ਦਫ਼ਤਰ ਦੇ ਬਾਹਰ ਆਪਣੇ ਨਾਲ ਕੁੱ ਟ ਮਾ ਰ ਕਰਨ ਦੇ ਇਲਜ਼ਾਮ ਲਾਉਣ ਵਾਲੇ ਨੌਜਵਾਨ ਉਤੇ ਹੀ ਮਾਮਲਾ ਦਰਜ ਕਰ ਲਿਆ ਗਿਆ। ਇਸ ਸਬੰਧੀ ਨੌਜਵਾਨ ਗੁਰਸੇਵਕ ਦੇ ਪਿਤਾ ਸੌਦਾਗਰ ਸਿੰਘ ਨੇ ਦੱਸਿਆ ਕਿ ਭਾਰਤ ਭੂਸ਼ਣ ਆਸ਼ੂ ਨੇ ਨੌਜਵਾਨ ਨਾਲ ਕੁੱ ਟ ਮਾ ਰ ਕੀਤੀ ਅਤੇ ਉਸ ਨੂੰ ਲੱਤਾਂ ਮਾਰੀਆਂ।
ਉਨ੍ਹਾਂ ਕਿਹਾ ਕਿ ਉਸ ਵੱਲੋਂ ਰੋਕਣ ਉਤੇ ਪੁਲਿਸ ਉਸ ਨੂੰ ਵੀ ਨਾਲ ਲੈ ਗਈ। ਸੌਦਾਗਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਰਾਤ ਇੱਕ ਵਜੇ ਉਨ੍ਹਾਂ ਨੂੰ ਹਿਰਾਸਤ ਵਿਚੋਂ ਛੱਡਿਆ। ਇੱਕ ਪਾਸੇ ਜਿੱਥੇ ਗੁਰਸੇਵਕ ਸਿੰਘ ਨੇ ਬੀਤੇ ਦਿਨ ਉਸ ਦੇ ਕਕਾਰਾਂ ਦੀ ਬੇਅਦਬੀ ਕਰਨ ਦੇ ਇਲਜਾਮ ਲਾਏ ਸਨ, ਉੱਥੇ ਹੀ ਦੂਜੇ ਪਾਸੇ ਪੁਲਿਸ ਨੇ ਗੁਰਸੇਵਕ ਸਿੰਘ ਉਤੇ ਹੀ ਦਰਜ ਕਰ ਲਿਆ ਹੈ।
