Home / Informations / ਮੌਤ ਦਾ ਸਮਾਂ ਨੇੜੇ ਆਉਂਦਿਆਂ ਦੇਖ ਇੱਕ ਕੈਦੀ ਨੇ ਲਾਈ ਇਹ ਅਨੋਖੀ ਸਕੀਮ ਕਹਿੰਦੇ ਹੁਣੇ ਹੁਣੇ- ਦੇਖੋ ਪੂਰੀ ਖ਼ਬਰ

ਮੌਤ ਦਾ ਸਮਾਂ ਨੇੜੇ ਆਉਂਦਿਆਂ ਦੇਖ ਇੱਕ ਕੈਦੀ ਨੇ ਲਾਈ ਇਹ ਅਨੋਖੀ ਸਕੀਮ ਕਹਿੰਦੇ ਹੁਣੇ ਹੁਣੇ- ਦੇਖੋ ਪੂਰੀ ਖ਼ਬਰ

ਸਾਲ 2012 ਦੇ ਬਹੁ–ਚਰਚਿਤ ਨਿਰਭਯਾ ਕੇਸ ਦੇ ਚਾਰੇ ਦੋ ਸ਼ੀ ਆਂ ਨੂੰ ਅਦਾਲਤੀ ਹੁਕਮ ਮੁਤਾਬਕ 1 ਫ਼ਰਵਰੀ ਨੂੰ ਸਵੇਰੇ 6 ਵਜੇ ਫਾਂ ਸੀ ਟੰ-ਗਿ-ਆ ਵੀ ਜਾ ਸਕੇਗਾ ਕਿ ਨਹੀਂ; ਇਸ ਵਾਰ ਕੁਝ ਅਨਿਸ਼ਚਤਤਾ ਜਿਹੀ ਬਣਦੀ ਜਾ ਰਹੀ ਹੈ।

ਇੱਕ ਦੋ ਸ਼ੀ ਵਿਨੇ ਸ਼ਰਮਾ ਨੇ ਜਿੱਥੇ ਕੱਲ੍ਹ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਾਹਵੇਂ ਰਹਿਮ ਦੀ ਪਟੀਸ਼ਨ ਦਾਇਰ ਕੀਤੀ ਸੀ, ਉੱਥੇ ਇੱਕ ਹੋਰ ਦੋਸ਼ੀ ਅਕਸ਼ੇ ਠਾਕੁਰ ਨੇ ਵੀ ਸੁਪਰੀਮ ਕੋਰਟ ਸਾਹਵੇਂ ਕਿਊਰੇਟਿਵ ਪਟੀਸ਼ਨ ਦਾਇਰ ਕਰ ਦਿੱਤੀ। ਜੇਲ੍ਹ ਮੇਨੂਅਲ ਮੁਤਾਬਕ ਚਾਰੇ ਦੋ ਸ਼ੀ ਆਂ ਵਿੱਚੋਂ ਕਿਸੇ ਨੂੰ ਵੀ ਤਦ ਤੱਕ ਫਾਂ ਸੀ ਨਹੀਂ ਦਿੱਤੀ ਜਾ ਸਕਦੀ, ਜਦੋਂ ਤੱਕ ਕਿ ਆਖ਼ਰੀ ਦੋ ਸ਼ੀ ਵੀ ਰਹਿਮ ਦੀ ਪਟੀਸ਼ਨ ਸਮੇਤ ਸਾਰੇ ਕਾਨੂੰਨੀ ਵਿਕਲਪ ਨਹੀਂ ਅਜ਼ਮਾ ਲੈਂਦਾ।

ਹੇਠਲੀ ਅਦਾਲਤ ਨੇ ਚਾਰੇ ਦੋ ਸ਼ੀ ਆਂ – ਮੁਕੇਸ਼ ਕੁਮਾਰ ਸਿੰਘ, ਪਵਨ ਗੁਪਤਾ, ਵਿਨੇ ਕੁਮਾਰ ਸ਼ਰਮਾ ਤੇ ਅਕਸ਼ੇ ਕੁਮਾਰ ਸਿੰਘ ਨੂੰ ਇੱਕ ਫ਼ਰਵਰੀ ਨੂੰ ਸਵੇਰੇ 6 ਵਜੇ ਫਾਂ ਸੀ ’ਤੇ ਦੇਣ ਲਈ 17 ਜਨਵਰੀ ਨੂੰ ਦੂਜੀ ਵਾਰ ਬਲੈਕ ਵਾ ਰੰ ਟ ਜਾਰੀ ਕੀਤਾ ਸੀ। ਅਦਾਲਤ ਨੇ ਇਸ ਤੋਂ ਪਹਿਲਾਂ ਸੱਤ ਜਨਵਰੀ ਨੂੰ ਵਾਰੰਟ ਜਾਰੀ ਕਰ ਕੇ ਉਨ੍ਹਾਂ ਨੂੰ ਮੌਤ ਦੀ ਸ ਜ਼ਾ ਦੇਣ ਲਈ 22 ਜਨਵਰੀ ਦੀ ਤਰੀਕ ਨਿਰਧਾਰਤ ਕੀਤੀ ਸੀ। ਵਿਨੇ ਨਾਂਅ ਦੇ ਦੋ ਸ਼ੀ ਦੀ ਪੈਰਵੀ ਕਰ ਰਹੇ ਵਕੀਲ ਏਪੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਉਸ ਵੱਲੋਂ ਰਾਸ਼ਟਰਪਤੀ ਭਵਨ ’ਚ ਰਹਿਮ ਦੀ ਪਟੀਸ਼ਨ ਦਾਇਰ ਕੀਤੀ ਹੈ।

ਵਿਨੇ ਨੇ ਆਪਣੀ ਆਖਰੀ ਅਨੋਖੀ ਅਪੀਲ ਕਰ ਦਿੱਤੀ ਹੈ ਰਾਸ਼ਟਰਪਤੀ ਨੂੰ ਭੇਜੀ ਆਪਣੀ ਰਹਿਮ ਦੀ ਪਟੀਸ਼ਨ ’ਚ ਕਿਹਾ ਹੈ ਕਿ – ਸ੍ਰੀਮਾਨ, ਮੇਰੀ ਗ੍ਰਿਫ਼ਤਾਰੀ ਦੇ ਦਿਨ ਤੋਂ ਜਿਸ ਤਰ੍ਹਾਂ ਦਾ ਵਿਵਹਾਰ ਮੇਰੇ ਨਾਲ ਹੋਇਆ ਹੈ, ਉਸ ਕਾਰਨ ਮੈਂ ਕਈ ਵਾਰ ਪਹਿਲਾਂ ਹੀ ਮ ਰ ਚੁੱਕਾ ਹਾਂ। ਇਸ ਲਈ ਮੈਂ ਇਸ ਬਾਰੇ ਦੱਸਣ ਲਈ ਆਪਣੇ ਆਖ਼ਰੀ ਮੌਕੇ ਦੀ ਵਰਤੋਂ ਕਰਨਾ ਚਾਹੁੰਦਾ ਹਾਂ। ਮੈਨੂੰ ਆਸ ਹੈ ਕਿ ਇਹ ਪੜ੍ਹਨ ਤੋਂ ਬਾਅਦ ਕੀ ਤੁਸੀਂ ਮੇਰੇ ’ਤੇ ਰਹਿਮ ਕਰੋਗੇ।

ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਹੁਣ ਹੇਠਲੀ ਅਦਾਲਤ ’ਚ ਜਾਣਾ ਹੋਵੇਗਾ ਤੇ ਵਿਨੇ ਦੀ ਰਹਿਮ ਦੀ ਪਟੀਸ਼ਨ ਬਾਰੇ ਸੂਚਿਤ ਕਰ ਕੇ ‘ਬਲੈਕ ਵਾਰੰਟ’ ਮੁਲਤਵੀ ਕਰਨ ਦੀ ਮੰਗ ਕਰਨੀ ਹੋਵੇਗੀ। ਹੁਣ ਤੱਕ ਸਿਰਫ਼ ਮੁਕੇਸ਼ ਹੀ ਅਜਿਹਾ ਦੋ ਸ਼ੀ ਹੈ, ਜੋ ਫਾਂ ਸੀ ਦੀ ਸ ਜ਼ਾ ਮਿਲਣ ਤੋਂ ਬਾਅਦ ਸਾਰੇ ਕਾਨੂੰਨੀ ਵਿਕਲਪ ਅਜ਼ਮਾ ਚੁੱਕਾ ਹੈ। ਉਸ ਦੀ ਰਹਿਮ ਦੀ ਪਟੀਸ਼ਨ ਰਾਸ਼ਟਰਪਤੀ ਨੇ 17 ਜਨਵਰੀ ਨੂੰ ਰੱਦ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਉਸ ਫ਼ੈਸਲੇ ਨੂੰ ਦਿੱਤੀ ਚੁਣੌਤੀ ਵੀ ਸੁਪਰੀਮ ਕੋਰਟ ਰੱਦ ਕਰ ਚੁੱਕੀ ਹੈ।

error: Content is protected !!