Home / Informations / ਮੋਟਰਸਾਈਕਲ ਵਾਲੇ ਪੁਲਿਸ ਨੇ ਰੋਕ ਲਏ ਨਾਕੇ ਤੇ, ਜਦੋਂ ਲਈ ਤਲਾਸ਼ੀ ਤਾਂ ਉੱਡ ਗਏ ਹੋਸ਼, ਦੇਖੋ ਕਿਵੇਂ ਆਇਆ ਇੰਨਾ ਪੈਸਾ

ਮੋਟਰਸਾਈਕਲ ਵਾਲੇ ਪੁਲਿਸ ਨੇ ਰੋਕ ਲਏ ਨਾਕੇ ਤੇ, ਜਦੋਂ ਲਈ ਤਲਾਸ਼ੀ ਤਾਂ ਉੱਡ ਗਏ ਹੋਸ਼, ਦੇਖੋ ਕਿਵੇਂ ਆਇਆ ਇੰਨਾ ਪੈਸਾ

ਤਰਨ ਤਾਰਨ ਤੋਂ ਸੀਆਈਏ ਪੁਲਿਸ ਦੇ ਏਐੱਸਆਈ ਚਰਨਜੀਤ ਸਿੰਘ ਨੇ ਨਾਕੇ ਦੌਰਾਨ ਪਹਿਲਵਾਨ ਬਲਵਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਫੜ ਲਿਆ ਹੈ ਅਤੇ ਇਨ੍ਹਾਂ ਤੋਂ 310 ਗ੍ਰਾਮ ਹਰੋ-ਇਨ ਅਤੇ 17 ਲੱਖ 40 ਹਜ਼ਾਰ ਰੁਪਏ ਮਨੀ ਦੇ ਰੂਪ ਵਿੱਚ ਬਰਾਮਦ ਕੀਤੇ ਹਨ। ਇਨ੍ਹਾਂ ਨੂੰ ਫੜ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਬਲਵਿੰਦਰ ਸਿੰਘ ਤੇ ਪਹਿਲਾਂ 2016 ਵਿੱਚ ਵੀ ਮਾਮਲਾ ਦਰਜ ਹੋਇਆ ਸੀ। ਉਸ ਦੇ ਸਬੰਧ ਪਾਕਿਸਤਾਨ ਦੇ ਮਾੜੇ ਬੰਦਿਆਂ ਨਾਲ ਦੱਸੇ ਜਾਂਦੇ ਹਨ। ਪੁਲਿਸ ਨੇ ਇੱਕ ਹੋਰ ਮਾਮਲੇ ਵਿੱਚ ਮਹੇਸ਼ੀ ਨਾਮ ਦੇ ਵਿਅਕਤੀ ਨੂੰ ਜੋ ਕੇ ਪਿੰਡ ਕਸੇਲ ਦਾ ਰਹਿਣ ਵਾਲਾ ਹੈ। 60 ਗ੍ਰਾਮ ਹਰੋ-ਇਨ ਬਰਾਮਦ ਕੀਤੀ ਹੈ। ਪੁਲਿਸ ਇਸ ਨੂੰ ਬਹੁਤ ਵੱਡੀ ਪ੍ਰਾਪਤੀ ਮੰਨ ਰਹੀ ਹੈ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਵੱਲੋਂ ਅਮਲ ਦੇ ਕਾਰੋਬਾਰੀਆਂ ਵਿਰੁੱਧ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਪੁਲਿਸ ਦੁਆਰਾ ਇਸ ਕੰਮ ਨਾਲ ਜੁੜੇ ਵਿਅਕਤੀਆਂ ਪ੍ਰਤੀ ਸਖਤ ਕਦਮ ਚੁੱਕੇ ਜਾ ਰਹੇ ਹਨ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਬਰ-ਬਾਦ ਹੋਣ ਤੋਂ ਬਚਾਇਆ ਜਾ ਸਕੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਤਰਨ ਤਾਰਨ ਦੇ ਐੱਸ.ਐੱਸ.ਪੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਨੇ ਅਮਲ ਦੇ ਕਾਰੋ-ਬਾਰੀਆਂ ਪ੍ਰਤੀ ਸਖ਼-ਤ ਰਵੱਈਆ ਅਪਣਾਇਆ ਹੋਇਆ ਹੈ। ਸੀਆਈਏ ਸਟਾਫ਼ ਦੇ ਚਰਨਜੀਤ ਸਿੰਘ ਏਐੱਸਆਈ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਾਕਾ ਲਗਾ ਕੇ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਨੂੰ ਰੋਕ ਕੇ ਬਲਵਿੰਦਰ ਸਿੰਘ ਪਹਿਲਵਾਨ ਅਤੇ ਸ਼ਮਸ਼ੇਰ ਸਿੰਘ ਦੀ ਤਲਾ-ਸ਼ੀ ਦੌਰਾਨ,

ਉਨ੍ਹਾਂ ਤੋਂ 310 ਗ੍ਰਾਮ ਹੀਰੋ-ਇਨ ਅਤੇ 17,40,000 ਰੁਪਏ ਦੀ ਡ-ਰ-ਗ ਮਨੀ ਦੇ ਰੂਪ ਵਿੱਚ ਬਰਾਮਦ ਕੀਤੇ ਹਨ। ਇਹ ਬਲਵਿੰਦਰ ਸਿੰਘ ਮਾੜੇ ਬੰਦਿਆਂ ਨੂੰ ਸ਼ੈਲਟਰ ਦਿੰਦਾ ਰਿਹਾ ਹੈ। ਹੈਰੀ ਚੱਠਾ ਅਤੇ ਗੋਪੀ ਸ਼ਾਮਪੁਰੀ ਇਸ ਕੋਲ ਆ ਕੇ ਠਹਿਰਦੇ ਰਹੇ ਹਨ। ਉਸ ਤੇ 2016 ਵਿੱਚ ਪਹਿਲਾਂ ਵੀ ਮਾਮਲਾ ਦਰਜ ਹੋਇਆ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਿਅਕਤੀ ਦੇ ਪਾਕਿਸਤਾਨ ਦੇ ਵਪਾਰੀਆਂ ਨਾਲ ਵੀ ਸੰਬੰਧ ਦੱਸੇ ਜਾ ਰਹੇ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਇੱਕ ਹੋਰ ਕੇਸ ਵਿੱਚ ਪਿੰਡ ਕਸੇਲ ਦੇ ਮਹੇਸ਼ੀ ਨੂੰ ਫੜ ਕੇ ਉਸ ਤੋਂ 60 ਗ੍ਰਾਮ ਹਰੋ-ਇਨ ਬਰਾਮਦ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਹੇਠਾਂ ਦੇਖੋ ਇਸ ਵਾਰ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!