ਮੰਜੇ ਦੇ ਕੋਲ ਦੇਖੋ ਕੀ ਕਰਤਾ ਕੁੜੀ ਨਾਲ
ਬਠਿੰਡਾ:ਲਿਵ-ਇਨ-ਰਿਲੇਸ਼ਨ ‘ਚ ਨਾਲ ਰਹਿੰਦੀ ਪ੍ਰੇਮਿਕਾ ਦਾ ਕਥਿਤ ਤੌਰ ‘ਤੇ ਕ ਤ ਲ ਕਰ ਕੇ ਪ੍ਰੇਮੀ ਫਰਾਰ ਹੋ ਗਿਆ, ਜਦੋਂ ਕਿ ਮੰਜੇ ਦੇ ਕੋਲ ਉਸ ਨੂੰ ਫਾ ਹ ਲਾ ਕੇ ਖੁ ਦ ਕੁ ਸ਼ੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਨੇ ਮੁਲਜ਼ਮ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੁੱਛÎਗਿੱਛ ਜਾਰੀ ਹੈ।
ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਕੌਰ (32) ਦਾ ਵਿਆਹ ਪਿੰਡ ਨੇਹੀਆਂਵਾਲਾ ਵਿਖੇ ਹੋਇਆ ਸੀ ਜਿਸ ਦੇ ਦੋ ਬੱਚੇ ਵੀ ਹਨ। ਕਰੀਬ 5 ਸਾਲ ਪਹਿਲਾਂ ਉਸ ਦਾ ਤਲਾਕ ਹੋ ਗਿਆ ਸੀ ਤੇ ਬੱਚੇ ਆਪਣੇ ਪਿਤਾ ਕੋਲ ਹੀ ਰਹਿ ਗਏ ਸਨ। ਫਿਰ ਅੰਮ੍ਰਿਤਪਾਲ ਕੌਰ ਆਪਣੇ ਪ੍ਰੇਮੀ ਰਮਨਦੀਪ ਸਿੰਘ ਵਾਸੀ ਚੁੱਘੇ ਖੁਰਦ ਨਾਲ ਹੰਸ ਨਗਰ ਬਠਿੰਡਾ ਵਿਖੇ ਬਿਨਾਂ ਵਿਆਹ ਲਿਵ-ਇਨ-ਰਿਲੇਸ਼ਨ ‘ਚ ਕਿਰਾਏ ਦੇ ਮਕਾਨ ‘ਚ ਰਹਿਣ ਲੱਗੀ ਸੀ। ਰਮਨਦੀਪ ਸਿੰਘ ਪੇਸ਼ੇ ਤੋਂ ਟਰੱਕ ਡਰਾਈਵਰ ਹੈ। ਇਹ ਦੋਵੇਂ ਖੁਦ ਨੂੰ ਪਤੀ-ਪਤਨੀ ਦੱਸ ਕੇ ਹੀ ਇਥੇ ਰਹਿ ਰਹੇ ਸਨ। ਇਨ੍ਹਾਂ ਦੇ ਘਰ ਕੋਈ ਵੀ ਬੱਚਾ ਵੀ ਨਹੀਂ ਸੀ। ਆਸਪਾਸ ਦੇ ਲੋਕਾਂ ਦਾ ਕਹਿਣਾ ਸੀ ਕਿ ਦੋਵਾਂ ਵਿਚਕਾਰ ਕਈ ਵਾਰ ਝ ਗ ੜਾ ਵੀ ਹੋਇਆ ਸੀ।
ਅੱਜ ਸਵੇਰੇ ਪੁਲਸ ਨੂੰ ਸੂਚਨਾ ਮਿਲੀ ਕਿ ਹੰਸ ਨਗਰ ‘ਚ ਇਕ ਔਰਤ ਨੇ ਖੁ ਦ ਕੁ ਸ਼ੀ ਕਰ ਲਈ ਪਰ ਜਦੋਂ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪੜਤਾਲ ਕੀਤੀ ਤਾਂ ਸ਼ੱ ਕ ਹੋਇਆ ਕਿ ਉਕਤ ਔਰਤ ਨੇ ਖੁ ਦ ਕੁ ਸ਼ੀ ਨਹੀਂ ਕੀਤੀ, ਸਗੋਂ ਗਲ ਘੁੱ ਟ ਕੇ ਮੰਜੇ ਦੇ ਕੋਲ ਇਸ ਤਰਾਂ ਕੀਤਾ ਗਿਆ ਹੈ ਜਿਸ ਤੋਂ ਬਾਅਦ ਲਟਕਾ ਦਿੱਤਾ ਗਿਆ ਤਾਂ ਕਿ ਦੇਖਣ ਨੂੰ ਮਾਮਲਾ ਖੁ ਦ ਕੁ ਸ਼ੀ ਦਾ ਲੱਗੇ ਜਦੋਂ ਕਿ ਰਮਨਦੀਪ ਸਿੰਘ ਵੀ ਮੌਕੇ ਤੋਂ ਫਰਾਰ ਸੀ। ਪੁਲਸ ਪਾਰਟੀ ਨੇ ਮੁੱਢਲੀ ਪੜਤਾਲ ਉਪਰੰਤ ਰਮਨਦੀਪ ਸਿੰਘ ਦੇ ਸਾਥੀਆਂ ਜੱਗਾ ਸਿੰਘ ਤੇ ਹੈਪੀ ਸਿੰਘ ਵਾਸੀਆਨ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਪੁਲਸ ਨੂੰ ਸ਼ੱ ਕ ਹੈ ਕਿ ਘ ਟ ਨਾ ਸਮੇਂ ਇਹ ਦੋਵੇਂ ਮੁਲਜ਼ਮ ਦੇ ਨਾਲ ਹੀ ਸਨ।
ਡੀ.ਐੱਸ.ਪੀ. ਗੁਰਜੀਤ ਸਿੰਘ ਰੋਮਾਣਾ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦਕਿ ਮੁੱਖ ਮੁਲਜ਼ਮ ਫਰਾਰ ਹੈ। ਇਸਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ,
