Home / Informations / ਮੁੰਡੇ ਦੇ ਵਿਆਹ ਤੇ ਪਿਓ ਨੇ ਲਗਾਈ ਅਜਿਹੀ ਘੈਂਟ ਸਕੀਮ ਹੋ ਗਈ ਬਲੇ ਬਲੇ ਦੇਖੋ ਕੀ ਕੀਤਾ

ਮੁੰਡੇ ਦੇ ਵਿਆਹ ਤੇ ਪਿਓ ਨੇ ਲਗਾਈ ਅਜਿਹੀ ਘੈਂਟ ਸਕੀਮ ਹੋ ਗਈ ਬਲੇ ਬਲੇ ਦੇਖੋ ਕੀ ਕੀਤਾ

ਅਜਿਹੀ ਸਕੀਮ ਕਦੇ ਨਹੀ ਦੇਖੀ ਅਤੇ ਸੁਣੀ ਹੋਵੇਗੀ

ਅੱਜਕਲ੍ਹ ਵਾਤਾਵਰਨ ਬਹੁਤ ਦੂ-ਸ਼ਿ-ਤ ਹੋ ਰਿਹਾ ਹੈ। ਕਈ ਸੂਬਿਆਂ ਵਿੱਚ ਤਾਂ ਸਾਹ ਲੈਣ ਸਮੇਂ ਪਤਾ ਨਹੀਂ ਕਿੰਨਾ ਕੁ ਪ੍ਰ-ਦੂ-ਸ਼-ਣ ਸਰੀਰ ਦੇ ਅੰਦਰ ਚਲਾ ਜਾਂਦਾ ਹੈ। ਜਿਸ ਦੇ ਕਰਕੇ ਅਸੀਂ ਬਿ-ਮਾ-ਰੀ-ਆਂ ਦਾ ਸ਼ਿ-ਕਾ-ਰ ਹੁੰਦੇ ਹਾਂ। ਜਿਵੇਂ ਜਿਵੇਂ ਪ੍ਰ-ਦੂ-ਸ਼-ਣ ਵਧ ਰਿਹਾ ਹੈ। ਤਿਵੇਂ ਤਿਵੇਂ ਹੀ ਇਸ ਪ੍ਰਤੀ ਜਾ-ਗ-ਰੂ-ਕ-ਤਾ ਵੀ ਵਧਦੀ ਜਾ ਰਹੀ ਹੈ। ਅਸੀਂ ਤੁਹਾਨੂੰ ਅੱਜ ਇੱਕ ਅਜਿਹੇ ਪਰਿਵਾਰ ਦੀ ਗੱਲ ਦੱਸਣ ਜਾ ਰਹੇ ਹਾਂ।

ਜਿਨ੍ਹਾਂ ਨੇ ਆਪਣੇ ਪੁੱਤਰ ਦੇ ਵਿਆਹ ਮੌਕੇ ਵਾਤਾਵਰਨ ਦੀ ਸ਼ੁੱ-ਧ-ਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਰਡਾਂ ਦੀ ਜਗ੍ਹਾ ਨਿੱਕੇ ਗਮਲੇ ਸੱਦਾ ਪੱਤਰ ਵਜੋਂ ਵੰਡੇ ਹਨ। ਇਹ ਗੁਰਸਿੱਖ ਪਰਿਵਾਰ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਿਨ੍ਹਾਂ ਨੇ ਆਪਣੇ ਪੁੱਤਰ ਦੇ ਵਿਆਹ ਮੌਕੇ ਇੱਕ ਅ-ਨੋ-ਖੀ ਸ਼ੁ-ਰੂ-ਆ-ਤ ਕੀਤੀ ਹੈ। ਰਿਸ਼ਤੇਦਾਰਾਂ ਦੋਸਤਾਂ ਹੋਰ ਸਕੇ। ਸਬੰਧੀਆਂ ਨੂੰ ਵਿਆਹ ਵਿੱਚ ਸੱਦਣ ਲਈ ਇਨ੍ਹਾਂ ਵੱਲੋਂ ਕੋਈ ਵੀ ਡੱਬਾ ਜਾਂ ਕਾਰਡ ਨਹੀਂ ਵੰਡਿਆ ਗਿਆ। ਸਗੋਂ ਡੱਬੇ ਅਤੇ ਕਾਰਡ ਦੀ ਥਾਂ ਬੂਟੇ ਵੰਡੇ ਗਏ।

ਜਿਸ ਦੀ ਹਰ ਕੋਈ ਚਰਚਾ ਕਰ ਰਿਹਾ ਹੈ। ਹਰਮਿੰਦਰ ਸਿੰਘ ਦਾ ਮੰਨਣਾ ਹੈ ਕਿ ਸੱਦਾ ਪੱਤਰ ਲਈ ਭੇਜੇ ਗਏ ਕਾਰਡ ਲੋਕ ਪੜ੍ਹ ਕੇ ਸੁੱਟ ਦਿੰਦੇ ਹਨ। ਜਿਸ ਨਾਲ ਗੰ-ਦ-ਗੀ ਫੈਲਦੀ ਹੈ ਅਤੇ ਵਾਤਾਵਰਨ ਦੂ-ਸ਼ਿ-ਤ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਆਪਣੇ ਪੁੱਤਰ ਦੇ ਵਿਆਹ ਦਾ ਸੱਦਾ ਦੇਣ ਲਈ ਬੂਟੇ ਵੰਡਣ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਇਨ੍ਹਾਂ ਨੂੰ ਲੋਕ ਆਪਣੇ ਘਰਾਂ ਵਿੱਚ ਲੰਬੇ ਸਮੇਂ ਲਈ ਸਾਂਭ ਕੇ ਰੱਖਣ ਅਤੇ ਵਾਤਾਵਰਨ ਦੀ ਸ਼ੁੱ-ਧ-ਤਾ ਵਿਚ ਯੋਗਦਾਨ ਪੈ ਸਕੇ।

ਦੱਸਣਯੋਗ ਹੈ ਕਿ ਵੰਡੇ ਗਏ ਇਨ੍ਹਾਂ ਬੂਟਿਆਂ ਦੇ ਗਮਲਿਆਂ ਤੇ ਵਿਆਹ ਦਾ ਸੱਦਾ ਦਿੱਤਾ ਗਿਆ ਹੈ। ਅੱਜ ਕੱਲ ਦੀ ਮਿਠਾਈ ਸਿਹਤ ਲਈ ਹਾ-ਨੀ-ਕਾ-ਰ-ਕ ਹੈ। ਜਿਸ ਕਰਕੇ ਲੋਕ ਬਿ-ਮਾ-ਰੀ-ਆਂ ਦਾ ਸ਼ਿ-ਕਾ-ਰ ਹੋ ਰਹੇ ਹਨ। ਇਸ ਲਈ ਇਨ੍ਹਾਂ ਵੱਲੋਂ ਮਿਠਾਈ ਦੀ ਥਾਂ ਬੂਟਿਆਂ ਦੇ ਨਾਲ ਨਾਲ ਗੁੜ ਵੀ ਵੰਡਿਆ ਜਾ ਰਿਹਾ ਹੈ। ਇਸ ਸੋਚ ਦੀ ਹਰ ਪਾਸੇ ਸਿ-ਫ-ਤ ਕੀਤੀ ਜਾ ਰਹੀ ਹੈ। ਹੁਣ ਇਸ ਸੋਚ ਨੂੰ ਹੋਰ ਲੋਕਾਂ ਨੂੰ ਵੀ ਅੱਗੇ ਵਧਾਉਣ ਦੀ ਲੋੜ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

error: Content is protected !!