ਇਸ ਵੇਲੇ ਦੀ ਵੱਡੀ ਖਬਰ ਵਿਦੇਸ਼ ਤੋਂ ਪੰਜਾਬ ਲਈ ਆ ਰਹੀ ਹੈ ਜਿਸ ਨਾਲ ਸੋਗ ਦੀ ਲਹਿਰ ਦੌੜ ਗਈ ਹੈ।ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਬਰਨਾਲਾ ਦੀ ਕੁੜੀ ਵੱਲੋਂ ਮਲੇਸ਼ੀਆ ‘ਚ ਖੁ ਦ ਕੁ ਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਖੁ ਦ ਕੁ ਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਲੜਕੀ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਇਸ ਦਾ ਕਾਰਨ ਦੱਸਿਆ। ਉਸ ਕੁੜੀ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਖੁ ਦ ਕੁ ਸ਼ੀ ਦਾ ਕਾਰਨ ਦੱਸਦਿਆਂ ਕਿਹਾ ਕਿ ਜਦੋਂ ਉਹ ਆਪਣੇ ਪਰਿਵਾਰ ਨਾਲ ਪੰਜਾਬ ਰਹਿੰਦੀ ਸੀ ਤਾਂ ਉਸ ਨੂੰ ਦੋ ਨੌਜਵਾਨ ਤੰਗ ਪ੍ਰੇ ਸ਼ਾ ਨ ਕਰਦੇ ਰਹਿੰਦੇ ਸੀ। ਜਿਸ ਤੋਂ ਬਾਅਦ ਉਹ ਮਲੇਸ਼ੀਆ ਆ ਗਈ ਪਰ ਇੱਥੇ ਵੀ ਉਨ੍ਹਾਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਅਤੇ ਫੇਕ ਆਈਡੀ ਬਣਾ ਕੇ ਉਸ ਫਿਰ ਤੰਗ ਪ੍ਰੇਸ਼ਾਨ ਕਰਨ ਲੱਗੇ। ਜਿਸ ਤੋਂ ਬਾਅਦ ਉਸ ਨੇ ਦੁਖੀ ਹੋ ਕੇ ਖੁ ਦ ਕੁ ਸ਼ੀ ਕਰ ਲਈ।
ਇਸ ਸਬੰਧੀ ਕੁੜੀ ਦੇ ਪਰਿਵਾਰ ਨੇ ਆਪਣਾ ਦੁੱ ਖ ੜਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ 2019 ‘ ਚ ਹੈਲਪ – ਲਾਈਨ ਨੰਬਰ 181 ‘ ਤੇ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਉਕਤ ਨੌਜਵਾਨਾਂ ਵੱਲੋਂ ਉਨ੍ਹਾਂ ਦੀ ਧੀ ਨੂੰ ਤੰਗ ਪ ਰੇ ਸ਼ਾ ਨ ਕਰਨਾ ਬੰਦ ਕੀਤਾ ਗਿਆ ਜਿਸ ਤੋਂ ਬਾਅਦ 2019 ਦੇ ਅਗਸਤ ਮਹੀਨੇ ‘ਚ ਉਨ੍ਹਾਂ ਨੇ ਆਪਣੀ ਧੀ ਨੂੰ ਮਲੇਸ਼ੀਆ ਭੇਜ ਦਿੱਤਾ ਜਿੱਥੇ ਉਕਤ ਨੌਜਵਾਨ ਉਸ ਨੂੰ ਤੰ ਗ
ਕਰਦੇ ਰਹੇ ਅਤੇ ਉਸ ਤੋਂ ਕਈ ਵਾਰ ਪੈਸੇ ਲੈ ਕੇ ਵੀ ਲਏ। ਫੇਸਬੁੱਕ ਕੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕੇ ਇਹਨਾਂ ਦੀਆਂ ਫੋਟੋਆਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਕਾਬੂ ਆ ਸਕਣ।
