Home / Informations / ਮੁੰਡਾ ਖੜਕਾਉਂਦਾ ਰਿਹਾ ਗੇਟ ਜਦੋਂ ਕਿਸੇ ਨਾ ਖੋਲਿਆ ਤਾਂ ਕੰਧ ਟੱਪਦਿਆਂ ਹੀ ਪੈ ਗਈਆਂ ਚੀਕਾਂ

ਮੁੰਡਾ ਖੜਕਾਉਂਦਾ ਰਿਹਾ ਗੇਟ ਜਦੋਂ ਕਿਸੇ ਨਾ ਖੋਲਿਆ ਤਾਂ ਕੰਧ ਟੱਪਦਿਆਂ ਹੀ ਪੈ ਗਈਆਂ ਚੀਕਾਂ

ਜਦੋਂ ਪੋਤੇ ਨੇ ਕੰਧ ਤੋਂ ਦੇਖਿਆ ਤਾਂ ਨਿਕਲ ਗਈਆਂ ਧਾਹਾਂ

ਬਰਨਾਲਾ ਦੇ ਪਿੰਡ ਕਰਮਗੜ੍ਹ ਵਿੱਚ ਰਾਤ ਸਮੇਂ ਕਿਸੇ ਨੇ 75 ਸਾਲਾ ਬਜ਼ੁਰਗ ਬੰਤ ਸਿੰਘ ਦੀ ਜਾਨ ਲੈ ਲਈ ਹੈ। ਉਹ ਆਪਣੇ ਬਾਹਰਲੇ ਘਰ ਸੌਂ-ਦਾ ਸੀ। ਜਦ ਕਿ ਉਨ੍ਹਾਂ ਦੇ ਬਾਕੀ ਪਰਿਵਾਰ ਦੀ ਰਿ-ਹਾ-ਇ-ਸ਼ ਹੋਰ ਘਰ ਵਿੱਚ ਹੈ। ਜਦੋਂ ਉਨ੍ਹਾਂ ਦਾ ਪੋਤਰਾ ਸਵੇਰੇ ਉਨ੍ਹਾਂ ਦੇ ਕੋਲ ਗਿਆ ਤਾਂ ਬੰਤ ਸਿੰਘ ਨੇ ਗੇਟ ਖ ੜ ਕਾ ਉ ਣ ਤੇ ਵੀ ਗੇਟ ਨਹੀਂ ਖੋਲ੍ਹਿਆ। ਜਦੋਂ ਉਨ੍ਹਾਂ ਦੇ ਪੋਤਰੇ ਨੇ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਬੰਤ ਸਿੰਘ ਤੇ ਰਜਾਈ ਨਹੀਂ ਸੀ ਅਤੇ ਉਹ ਮ੍ਰਤਕ ਹਾਲਤ ਵਿਚ ਪਿਆ ਸੀ। ਮ੍ਰਤਕ ਬੰਤ ਸਿੰਘ ਦੇ ਪੋਤਰੇ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਦਾਦਾ ਇਕੱਲਾ ਹੀ ਇਸ ਥਾਂ ਤੇ ਸੌਂ-ਦਾ ਸੀ। ਜਦੋਂ ਉਹ ਸਵੇਰੇ ਆਪਣੇ ਦਾਦੇ ਕੋਲ ਗਏ ਤਾਂ ਗੇਟ ਖ-ੜ-ਕਾ-ਉ-ਣ ਤੇ ਵੀ ਦਾਦੇ ਨੇ ਗੇਟ ਨਹੀਂ ਖੋਲ੍ਹਿਆ।

ਜਦੋਂ ਉਨ੍ਹਾਂ ਨੇ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਬੰਤ ਸਿੰਘ ਤੇ ਰਜਾਈ ਨਹੀਂ ਸੀ। ਹਨੇਰਾ ਹੋਣ ਕਰਕੇ ਉਨ੍ਹਾਂ ਨੇ ਬੰਤ ਸਿੰਘ ਦੇ ਸਿ-ਰ-ਹਾ-ਣੇ ਤੋਂ ਬੈਟਰੀ ਚੁੱਕ ਕੇ ਜਗਾਈ ਤਾਂ ਦੇਖਿਆ ਕਿ ਕਿਸੇ ਨੇ ਉਨ੍ਹਾਂ ਦੀ ਜਾਨ ਲੈ ਲਈ ਸੀ। ਬੰਤ ਸਿੰਘ ਦੇ ਲੜਕੇ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਕਿਸੇ ਤੇ ਵੀ ਸ਼ੱ-ਕ ਨਹੀਂ ਹੈ। ਉਨ੍ਹਾਂ ਦਾ ਕਦੇ ਕਿਸੇ ਨਾਲ ਤ-ਕ-ਰਾ-ਰ ਨਹੀਂ ਹੋਇਆ। ਇੱਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਤਕ ਦਾ ਇੱਕ ਪੁੱਤਰ ਹੈ ਅਤੇ ਉਸ ਦੇ ਤਿੰਨ ਪੋਤਰੇ ਹਨ। ਜਿਨ੍ਹਾਂ ਵਿੱਚੋਂ ਦੋ ਵਿਆਹੇ ਹੋਏ ਹਨ ਅਤੇ ਇੱਕ ਕੁ-ਆ-ਰਾ ਹੈ।

ਉਨ੍ਹਾਂ ਕੋਲ 8-9 ਕਿੱਲੇ ਜ਼ਮੀਨ ਹੈ ਅਤੇ 15-16 ਕਿੱਲੇ ਜ਼ਮੀਨ ਉਹ ਠੇਕੇ ਤੇ ਲੈ ਕੇ ਖੇਤੀ ਕਰਦੇ ਹਨ। ਬੰਤ ਸਿੰਘ ਦੇ ਦੋ ਪੋਤੇ ਬਰਨਾਲੇ ਕੰਮ ਕਰਦੇ ਹਨ ਅਤੇ ਇੱਕ ਪੋਤਾ ਆਪਣੇ ਪਿਤਾ ਨਾਲ ਖੇਤੀ ਕਰਵਾਉਂਦਾ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਕਿਸੇ ਨੇ ਰਾਤ ਨੂੰ ਪਹਿਲਾਂ ਟ-ਰਾਂ-ਸ-ਫਾ-ਰ-ਮ-ਰ ਤੋਂ ਇੱਕ ਪਾਸੇ ਦੀ ਬਿਜਲੀ ਬੰਦ ਕਰ ਦਿੱਤੀ। ਜਿਸ ਪਾਸੇ ਘਟਨਾ ਵਾ-ਪ-ਰੀ ਹੈ। ਉਸ ਪਾਸੇ ਬਿਜਲੀ ਬੰਦ ਕੀਤੀ ਹੋਈ ਹੈ। ਜਦ ਕਿ ਦੂਜੇ ਪਾਸੇ ਜਗਦੀ ਹੈ। ਸੀਨੀਅਰ ਮਹਿਲਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋ-ਸ਼ੀ ਪਿੰਡ ਵਿੱਚੋਂ ਹੀ ਹੋ ਸਕਦਾ ਹੈ। ਜਲਦੀ ਹੀ ਪੁਲਸ ਉਸ ਨੂੰ ਕਾ-ਬੂ ਕਰ ਲਵੇਗੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!