ਨਵਜੋਤ ਸਿੰਘ ਸਿੱਧੂ ਨੂੰ ਮਿਲਿਆਂ ਵੱਡਾ ਮਾਣ ਸਤਿਕਾਰ, ਫਿਰ ਬਣਿਆ ਹੀਰੋ. ..
ਜਦੋਂ ਦੋ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦੀਆਂ ਗੱਲਾਂ ਚੱਲ ਰਹੀਆਂ ਸਨ ਉਦੋਂ ਤੋਂ ਹੀ ਨਵਜੋਤ ਸਿੱਧੂ ਬਾਰੇ ਰਾਜਨੀਤੀ ਦੇ ਵਿੱਚ ਚਰਚਾ ਬਣੀ ਹੋਈ ਸੀ ਅਤੇ ਅੱਜ ਵੀ ਪੂਰੇ ਭਾਰਤ ਦੀ ਰਾਜਨੀਤੀ ਦੇ ਵਿੱਚ ਨਵਜੋਤ ਸਿੱਧੂ ਦੀ ਚਰਚਾ ਰਹਿੰਦੀ ਹੈ ਕਈ ਪਾਰਟੀਆਂ ਉਨ੍ਹਾਂ ਨੂੰ ਕੋਰੀਡੋਰ ਖੁੱਲ੍ਹਣ ਦਾ ਪੂਰਾ ਸਿਹਰਾ ਦੇ ਰਹੀਆਂ ਵਿਚ ਕਈ ਰਾਜਨੀਤਕ ਹਸਤੀਆਂ ਉਨ੍ਹਾਂ ਨੂੰ ਇਸ ਬਾਰੇ ਗਲਤ ਵੀ ਗਹਿਰੀਆਂ ਹਨ ਪਰ ਜੋ ਵੀ ਹੈ ਨਵਜੋਤ ਸਿੱਧੂ ਭਾਰਤ ਦੀ ਰਾਜਨੀਤੀ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਭਾਵੇਂਕਿ ਕੋਰੀਡੋਰ ਖੁੱਲ੍ਹਣ ਤੇ ਉਨ੍ਹਾਂ ਦਾ ਵਿਰੋਧ ਵੀ ਕਈ ਰਾਜਨੀਤਕ ਪਾਰਟੀਆਂ ਕਰ ਰਹੀਆਂ ਨੇ
ਪਰ ਉਨ੍ਹਾਂ ਨੇ ਪੰਜਾਬੀਆਂ ਅਤੇ ਸਿੱਖਾਂ ਦੇ ਦਿਲਾਂ ਵਿੱਚ ਬਹੁਤ ਵੱਡੀ ਥਾਂ ਬਣਾ ਲਈ ਹੈ ਹਰ ਕੋਈ ਪੰਜਾਬੀ ਬੜੇ ਮਾਣ ਨਾਲ ਉਨ੍ਹਾਂ ਨੂੰ ਕੋਰੀਡੋਰ ਖੁੱਲ੍ਹਣ ਦਾ ਸਿਰਾ ਦੇ ਰਿਹਾ ਹੈ ਇਸ ਤੋਂ ਬਿਨਾਂ ਪਾਕਿਸਤਾਨ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੂੰ ਸਰਾਹਿਆ ਗਿਆ ਜਿਸ ਕਰਕੇ ਭਾਰਤ ਦੀ ਮੀਡੀਆ ਨੇ ਵੀ ਇਸ ਗੱਲ ਦੀ ਕਾਫ਼ੀ ਖਿੱਚੋਤਾਣ ਕੀਤੀ ਸੀ ਕਈ ਤਾਂ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ
ਨਾਲ ਮਿਲਿਆ ਹੋਇਆ ਵੀ ਕਹਿ ਰਹੇ ਸਨ ਕਈਆਂ ਨੇ ਕੋਰੀਡੋਰ ਖੁੱਲ੍ਹਣ ਨੂੰ ਆਈ ਐੱਸ ਆਈ ਦੀ ਸਾਜ਼ਿਸ਼ ਵੀ ਦੱਸਿਆ ਇੱਥੋਂ ਤਕ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਕਹਿ ਦਿੱਤਾ ਸੀ ਕਿ ਪਾਕਿਸਤਾਨ ਦੀ ਕੋਈ ਸਾਜਿਸ਼ ਹੈ ਜੋ ਕਿ ਕਰਤਾਰਪੁਰ ਲਾਂਘਾ ਖੋਲ੍ਹ ਕੇ ਉਹ ਪੰਜਾਬੀਆਂ ਦੇ ਦਿਲਾਂ ਨੂੰ ਜਿੱਤ ਕੇ ਆਪਣੇ ਗਲਤ ਮਨਸੂਬੇ ਕਾਇਮ ਕਰ ਸਕੇ ਕੈਪਟਨ ਦੇ ਇਸ ਬਿਆਨ ਦੀ ਕਾਫੀ ਚਰਚਾ ਰਹੀ ਸੀ ਪੰਜਾਬ ਦੀ ਰਾਜਨੀਤੀ ਵਿੱਚ ਪਰ ਨਵਜੋਤ ਸਿੰਘ ਸਿੱਧੂ ਜਿੱਥੇ ਭਾਰਤੀ ਰਾਜਨੀਤੀ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਹੀ ਬਹੁਤਿਆਂ ਵੱਲੋਂ ਉਸਦੇ ਕੋਲ ਡੋਰ ਵਾਲੇ ਕੰਮ ਨੂੰ ਸਰਾਹਿਆ ਜਾ ਰਿਹਾ ਹੈ, ਅਤੇ ਕਈ ਥਾਈ ਨਵਜੋਤ ਸਿਧੂ ਨੂੰ ਇਸ ਕੰਮ ਦੀ ਸਰਾਹਣਾ ਲਈ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਜਿਸ ਤਰਾਂ ਕਿ ਇਸ ਖਬਰ ਅਨੁਸਾਰ ਸਿੱਧੂ ਦੀ ਹੋਰ ਬੱਲੇ ਬੱਲੇ ਹੋ ਗਈ ਹੈ ਜਿਸ ਦੀ ਕਿ ਤੁਸੀਂ ਵੀਡਿਓ ਦੇਖ ਸਕਦੇ ਹੋਂ…
