Home / Informations / ਮਾਲਕ ਦੀ ਮੌਤ ਦੇ ਤੁਰੰਤ ਬਾਅਦ ਪਾਲਤੂ ਬਾਂਦਰ ਨੇ ਜੋ ਕੀਤਾ ਹੋ ਰਹੀ ਹੈ ਸਾਰੀ ਦੁਨੀਆਂ ਤੇ ਚਰਚਾ – ਤਾਜਾ ਵੱਡੀ ਖਬਰ

ਮਾਲਕ ਦੀ ਮੌਤ ਦੇ ਤੁਰੰਤ ਬਾਅਦ ਪਾਲਤੂ ਬਾਂਦਰ ਨੇ ਜੋ ਕੀਤਾ ਹੋ ਰਹੀ ਹੈ ਸਾਰੀ ਦੁਨੀਆਂ ਤੇ ਚਰਚਾ – ਤਾਜਾ ਵੱਡੀ ਖਬਰ

ਇਸ ਦੁਨੀਆਂ ਤੇ ਰੋਜਾਨਾ ਹੀ ਸਾਨੂੰ ਅਨੋਖੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ ਅੱਜ ਵੀ ਅਸੀਂ ਤੁਹਾਨੂੰ ਜਿਹੜੀ ਤਾਜਾ ਖਬਰ ਦੱਸਣ ਜਾ ਰਹੇ ਹਾਂ ਉਹ ਵੀ ਬਹੁਤ ਹੀ ਅਨੋਖੀ ਖਬਰ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਵੈਸੇ ਤਾ ਆਮ ਤੌਰ ਤੇ ਅਸੀਂ ਕੁੱਤੇ ਵਰਗੇ ਜਾਨਵਰ ਨੂੰ ਹੀ ਪਾਲਤੂ ਬਣਾਉਂਦੇ ਹਾਂ ਕਿਉਕਿ ਕੁੱਤੇ ਨੂੰ ਸਭ ਤੋਂ ਜਿਆਦਾ ਵਫ਼ਾਦਾਰ ਮੰਨਿਆ ਜਾਂਦਾ ਹੈ .ਪਰ ਕੁੱਤੇ ਤੋਂ ਇਲਾਵਾ ਹੋਰ ਵੀ ਜਾਨਵਰ ਪਾਲਤੂ ਬਣਾਏ ਜਾਂਦੇ ਹਨ ਅੱਜ ਤੁਹਾਨੂੰ ਅਸੀਂ ਇਕ ਪਾਲਤੂ ਬਾਂਦਰ ਬਾਰੇ ਦੱਸਣ ਜਾ ਰਹੇ ਹਾਂ .ਉੱਤਰ ਪ੍ਰਦੇਸ਼- ਫਤਿਹਪੁਰ ਜ਼ਿਲ੍ਹੇ ਦੇ ਕਿਸ਼ਨਪੁਰ ਕਸਬੇ ਦੇ ਪਾਖਰਤਰ ਮੁਹੱਲਾ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਮਣੇ ਆਈਆ ਹੈ। ਇਥੇ ਇਕ ਬਜ਼ੁਰਗ ਅਧਿਆਪਕ ਸ਼ਿਵਰਾਜ ਸਿੰਘ (75) ਦੀ ਬਿਮਾਰੀ ਕਾਰਨ ਮੌਤ ਹੋ ਗਈ ਅਤੇ ਨਾਲ ਹੀ ਉਨ੍ਹਾਂ ਦੇ ਪਾਲਤੂ ਬਾਂਦਰ ਦੀ ਵੀ ਮੌਤ ਹੋ ਗਈ। ਸ਼ਿਵਰਾਜ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਦੁ ਹਾ ਈ ਸੁਣ ਕੇ ਪਾਲਤੂ ਬਾਂਦਰ ਵੀ ਲੋਥ ਕੋਲ ਪਹੁੰਚ ਗਿਆ ਅਤੇ ਲੋਥ ਦੇ ਕੋਲ ਬੈਠੇ ਬੈਠੇ ਉਸ ਨੇ ਵੀ ਦਮ ਤੋ ੜ ਦਿੱਤਾ।

ਮ੍ਰਿਤਕ ਅਧਿਆਪਕ ਦੇ ਭਤੀਜੇ ਦੇਵਪਾਲ ਨੇ ਦੱਸਿਆ ਕਿ ਉਸਦੇ ਚਾਚੇ ਨੇ ਇਸ ਬਾਂਦਰ ਨੂੰ ਪਾਲਿਆ ਸੀ। ਉਸ ਦੇ ਕੋਈ ਔਲਾਦ ਨਹੀਂ ਸੀ, ਇਸ ਲਈ ਉਹ ਬਾਂਦਰ ਨੂੰ ਪੁੱਤਰ ਵਾਂਗ ਪਿਆਰ ਕਰਦਾ ਸੀ। ਪਰ ਕੁਝ ਸਾਲ ਪਹਿਲਾਂ ਉਹ ਬਿਮਾਰ ਹੋਣ ਕਾਰਨ ਬਾਂਦਰ ਦੀ ਦੇਖਭਾਲ ਨਾ ਕਰ ਸਕਣ ਕਾਰਨ ਤਿੰਨ ਸਾਲ ਪਹਿਲਾਂ ਉਹ ਬਾਂਦਰ ਨੂੰ ਖਗਾ ਕਸਬੇ ਛੱਡ ਗਿਆ ਸੀ। ਬਾਂਦਰ 10 ਦਿਨ ਪਹਿਲਾਂ ਉਨ੍ਹਾਂ ਕੋਲ ਵਾਪਸ ਆਇਆ ਸੀ।ਚਾਚਾ ਦੀ ਮੌਤ ‘ਤੇ ਪੂਰਾ ਪਰਿਵਾਰ ਨਾ ਖੁ ਸ਼ ਸੀ.

ਇਸੇ ਦੌਰਾਨ ਬਾਂਦਰ ਵੀ ਛੱਤ ਤੋਂ ਹੇਠਾਂ ਆ ਗਿਆ ਅਤੇ ਉਸਦੇ ਚਾਚਾ ਦੀ ਲੋਥ ” ਦੇ ਕੋਲ ਬੈਠ ਗਿਆ ਅਤੇ ਕੁਝ ਹੀ ਸਮੇਂ ਬਾਅਦ ਉਸਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਬਾਂਦਰ ਦੀ ਲੋਥ ਲਈ ਬਣੇ ਅੰ ਤ ਮ ਸੰ ਸ ਕਾ ਰ ਵਿਚ ਬਾਂਦਰ ਦੀ ਲੋਥ ਵੀ ਸਾ ੜ ਦਿੱਤੀ ਗਈ ਹੈ, ਹੁਣ ਚਾਚੇ ਦੇ ਤੇਰ੍ਹਵੇਂ ਦੇ ਨਾਲ ਹੀ ਉਸਦਾ ਤੇਰ੍ਹਵਾਂ ਸੰ ਸ ਕਾ ਰ ਵੀ ਕੀਤੇ ਜਾਵੇਗਾ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!