ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਥਾਣਾ ਕੋਟ ਖਾਲਸਾ ਦੇ ਇਲਾਕੇ ਤੋਂ ਆ ਰਹੀ ਹੈ। ਜਿਥੇ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਛਿਹਰਟਾ – ਥਾਣਾ ਕੋਟ ਖ਼ਾਲਸਾ ਅਧੀਨ ਆਉਂਦੇ ਤਿਲਕਾ ਗੁਰੂ ਨਾਨਕ ਪੁਰਾ ਦੀ ਗਲੀ ਨੰਬਰ 8 ‘ਚ ਇੱਕ ਪ੍ਰੀਵਾਰ ਰਹਿੰਦਾ ਹੈ ਜੋ ਕੇ ਕੱਲ੍ਹ ਬਿਆਸ ਡੇਰੇ ਵਿਚ ਸੇਵਾ ਕਰਨ ਗਏ ਸਨ। ਓਹਨਾ ਦੇ ਨਾਲ ਓਹਨਾ ਦੇ ਪੁੱਤਰ ਵਿਨੇ ਨੇ ਵੀ ਸੇਵਾ ਤੇ ਜਾਣਾ ਸੀ ਪਰ ਉਹ ਨਹੀਂ ਗਿਆ ਅਤੇ ਘਰਦਿਆਂ ਨੂੰ ਵਿਨੇ ਨੇ ਕਿਹਾ ਕੇ ਉਹ ਕੱਲ੍ਹ ਨੂੰ ਬਿਆਸ ਆ ਜਾਵੇਗਾ ਤੁਸੀਂ ਚਲੇ ਜਾਵੋ। ਰਾਤ ਨੂੰ ਮਾਪਿਆਂ ਨੇ ਘਰੇ ਫੋਨ ਕੀਤਾ ਤਾਣਾ ਵਿਨੇ ਨੇ ਫੋਨ ਨਹੀਂ ਚੁੱਕਿਆ ਮਾਪਿਆਂ ਨੇ ਸੋਚਿਆ ਕੇ ਉਹ ਸ਼ਇਦ ਕੰਮ ਤੋਂ ਆ ਕੇ ਸੋਂ ਗਿਆ ਹੈ।
ਉਹ ਦੂਸਰੇ ਦਿਨ ਸ਼ਾਮ ਨੂੰ 3 ਵਜੇ ਨਾਲ ਜਦੋਂ ਘਰੇ ਆਏ ਅਤੇ ਘਰ ਦਾ ਬੂਹਾ ਖੋਲਿਆ ਤਾਂ ਓਹਨਾ ਦੇ ਹੋਸ਼ ਹੀ ਉਡ ਗਏ ਅੰਦਰ ਦਾ ਮੰਜਰ ਦੇਖ ਕੇ ਕਿਓਂ ਕੇ ਉਹ ਛੱਤ ਵਾਲੇ ਪੱਖੇ ਨਾਲ ਲਟਕ ਰਿਹਾ ਸੀ। 30 ਸਾਲ ਦੇ ਇਸ ਨੌਜਵਾਨਾਂ ਨੇ ਸ਼ੱਕੀ ਹਾਲਾਤਾਂ ‘ਚ ਫਾ ਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਦੀ ਪਹਿਚਾਣ ਵਿਨੇ ਖੰਨਾ ਪੁੱਤਰ ਰਾਕੇਸ਼ ਖੰਨਾ ਵਜੋਂ ਹੋਈ ਹੈ। ਪੁਲਿਸ ਨੇ 174 ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
