Home / Informations / ਮਾਂ ਪਿਓ ਚਾਵਾਂ ਨਾਲ ਕਨੇਡਾ ਪੁੱਤ ਨੂੰ ਮਿਲਣ ਗਏ ਸੀ ਪਰ ਇਸ ਕਾਰਨ ਪੁੱਤ ਨੂੰ ਹੋ ਗਈ 1 ਸਾਲ ਦੀ ਜੇਲ

ਮਾਂ ਪਿਓ ਚਾਵਾਂ ਨਾਲ ਕਨੇਡਾ ਪੁੱਤ ਨੂੰ ਮਿਲਣ ਗਏ ਸੀ ਪਰ ਇਸ ਕਾਰਨ ਪੁੱਤ ਨੂੰ ਹੋ ਗਈ 1 ਸਾਲ ਦੀ ਜੇਲ

ਇਸ ਕਾਰਨ ਪੁੱਤ ਨੂੰ ਹੋ ਗਈ 1 ਸਾਲ ਦੀ ਜੇਲ

ਮਨ ਵਿਚ ਕਿੰਨੀਆਂ ਹੀ ਸੱਧਰਾਂ ਲੈ ਕੇ ਇੰਡੀਆ ਤੋਂ ਮਾਂ ਪਿਓ ਆਪਣੇ ਪੁੱਤ ਨੂੰ ਕਨੇਡਾ ਮਿਲਣ ਗਏ ਸੀ ਪਰ ਪੁੱਤ ਦੀਆਂ ਮਾ-ੜੀ-ਆਂ ਹ ਰ ਕ ਤਾਂ ਕਰਕੇ ਪੁੱਤ ਨੂੰ ਹੋ ਗਈ 1 ਸਾਲ ਦੀ ਜੇਲ੍ਹ। ਜਿਸ ਨਾਲ ਮਾਂ ਪਿਓ ਦੀਆਂ ਸਾਰੀਆਂ ਸੱਧਰਾਂ ਮਿੱਟੀ ਵਿਚ ਮਿਲ ਗਈਆਂ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਟੋਰਾਂਟੋ -ਬੀਤੇ ਦਿਨੀਂ ਉਂਟਾਰੀਓ ‘ਚ ਬਰੈਂਪਟਨ ਵਿਖੇ ਸਥਿਤ ਅਦਾਲਤ ‘ਚ ਜੱਜ ਨੇ ਸ਼ ਰਾਬ ਪੀਅ ਕੇ ਗੱਡੀ ਚਲਾਉਣ ਦੇ ਦੋ ਸ਼ਾਂ ਤਹਿਤ ਪੰਜਾਬੀ ਦੋ ਸ਼ੀ ਵਿਸ਼ਾਲ ਸਿੰਘ (20) ਨੂੰ ਆਪਣੀਆਂ ਦਲੀਲਾਂ ਨਾਲ ਸ਼ ਰਮ ਸਾਰ ਕੀਤਾ ਅਤੇ ਸ ਜ਼ਾ ਸੁਣਾਈ | ਵਿਸ਼ਾਲ ਦੋ ਕੁ ਸਾਲ ਪਹਿਲਾਂ ਵਿਦਿਆਰਥੀ ਵਜੋਂ ਕੈਨੇਡਾ ਪੁੱਜਾ ਸੀ ਜਿਸ ਤੋਂ ਬਾਅਦ ਉਸ ਨੂੰ ਓਪਨ ਵਰਕ ਪਰਮਿਟ ਮਿਲਿਆ। ਡਰਾਈਵਿੰਗ ਲਾਈਸੈਂਸ ਬਣਵਾ ਕੇ ਉਹ ਟਰੱਕ ਚਲਾਉਣ ਲੱਗਾ ਪਰ ਸੜਕਾਂ ਉਪਰ ਕਾਨੂੰਨ ਮੁਤਾਬਿਕ ਗੱਡੀ ਚਲਾਉਣਾ ਜ਼ਰੂਰੀ ਨਾ ਸਮਝਿਆ ਪੁਲਿਸ

ਅਫ਼ਸਰਾਂ ਦੀਆਂ ਨਸੀਹਤਾਂ ਨੂੰ ਵੀ ਟਿੱਚ ਜਾਣਨ ਲੱਗਾ ਤਾਂ ਅਖੀਰ ਕਿ੍ ਮੀ ਨਲ ਕੇ ਸ ‘ਚ ਅਜਿਹਾ ਫਸਿਆ ਹੈ ਕਿ ਹੁਣ ਕੈਨੇਡਾ ਵਿਚ ਠਾਹਰ ਪੱਕੀ ਹੋਣ ਦਾ ਭਵਿੱਖ ਖ਼ਤਮ ਹੋ ਚੁੱਕਾ ਹੈ। ਅਦਾਲਤ ਵਿਚ ਉਸ ਨੇ ਆਪਣੇ ਵਕੀਲ ਦੀ ਸਲਾਹ ਤੋਂ ਬਾਅਦ ਸ਼ ਰਾਬੀ ਹੋ ਗੱਡੀ ਚਲਾਉਣ ਦੇ ਅਪ ਰਾਧਿਕ ਦੋ ਸ਼ ਸਵੀਕਾਰ ਕੀਤੇ |

ਜਿਸ ਤੋਂ ਬਾਅਦ ਜੱਜ ਨੇ ਉਸ ਨੂੰ 1 ਸਾਲ ਦੀ ਸ ਜ਼ਾ ਦਿੱਤੀ ਅਤੇ 4100 ਡਾਲਰ ਜੁਰ ਮਾਨਾ ਕੀਤਾ¢ ਇਸ ਦੇ ਨਾਲ ਹੀ ਉਸ ਦਾ ਗੱਡੀ ਚਲਾਉਣ ਦਾ ਲਾਈਸੈਂਸ ਵੀ ਜ਼ ਬਤ ਕਰ ਲਿਆ ਗਿਆ ਹੈ। ਵਿਸ਼ਾਲ ਦੀ ਭੈਣ ਕੈਨੇਡਾ ‘ਚ ਪੜ੍ਹਦੀ ਹੈ ਅਤੇ ਮਾਪੇ ਵੀ ਮਿਲਣ ਵਾਸਤੇ ਕੈਨੇਡਾ ਪੁੱਜੇ ਹੋਏ ਹਨ ਪਰ ਉਸ ਨੇ ਸ਼ਰ ਮ ਵਜੋਂ ਆਪਣੇ ਕੇਸ ਦਾ ਵਿਸਥਾਰ ਮਾਪਿਆਂ ਅਤੇ ਭੈਣ ਤੋਂ ਲੁਕੋ ਰੱਖਿਆ। ਵਰਕ ਪਰਮਿਟ ਦੀ ਤਰੀਕ ਖ਼ਤਮ ਹੋਣ ਤੋਂ ਬਾਅਦ ਉਸ ਦਾ ਕੈਨੇਡਾ ‘ਚੋਂ ਨਿਕਾਲਾ ਤਹਿ ਹੋ ਸਕਦਾ ਹੈ।

error: Content is protected !!