Home / Informations / ਮਾਂ ਨੇ ਪੁੱਤ ਨਾਲ ਜੋ ਕੀਤਾ ਦੇਖ ਕੇ ਜਕੀਨ ਨਹੀਂ ਆਉਂਦਾ -ਤਾਜਾ ਵੱਡੀ ਖਬਰ

ਮਾਂ ਨੇ ਪੁੱਤ ਨਾਲ ਜੋ ਕੀਤਾ ਦੇਖ ਕੇ ਜਕੀਨ ਨਹੀਂ ਆਉਂਦਾ -ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਹਰਿਦੁਆਰ: ਬੱਚੇ ਨੂੰ ਦੁੱਧ ਪਿਲਾ-ਉਣ ਤੋਂ ਪਰੇਸ਼ਾਨ ਇਕ ਮਾਂ ਨੇ 6 ਮਹੀਨੇ ਦੇ ਪੁੱਤਰ ਦੀ ਜੀਵਨ ਲੀਲ੍ਹਾ ਖਤਮ ਕਰ ਦਿਤੀ । ਮਾਂ ਨੇ ਪੁੱਤਰ ਨੂੰ ਬੈਗ ਵਿਚ ਪਾ ਕੇ ਗੰਗਾ ਵਿਚ ਵਹਾਅ ਦਿੱਤਾ ਅਤੇ ਘਰ ਆ ਕੇ ਪੁੱਤ ਦੇ ਅ ਗ ਵਾ ਹੋਣ ਦੀ ਝੂਠੀ ਕਹਾਣੀ ਬਣਾ ਦਿੱਤੀ। ਪੁਲਿਸ ਨੇ ਮਾਂ ਨੂੰ ਫੜ ਲਿਆ ਹੈ। ਕਨਖ਼ਲ ਦੀ ਸਰਵਪ੍ਰਿਅ ਵਿਹਾਰ ਕਲੋਨੀ ਵਿਚ ਰਹਿਣ ਵਾਲੀ ਸੰਗੀਤਾ ਬਲੂਨੀ ਨੇ ਸ਼ਨੀਵਾਰ ਦੀ ਸ਼ਾਮ ਅਪਣੇ ਪੁੱਤਰ ਅੰਸ਼ ਦੇ ਘਰ ਤੋਂ ਗਾ ਇ ਬ ਹੋਣ ਦੀ ਸੂਚਨਾ ਦਿੱਤੀ ਸੀ।

ਔਰਤ ਦਾ ਕਹਿਣਾ ਸੀ ਕਿ ਉਸ ਦਾ ਪਤੀ ਦੀਪਕ ਬਲੂਨੀ ਸਿਡਕੁਲ ਦੀ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਉਹ ਕਰੀਬ 3 ਵਜੇ ਅਪਣੇ ਅੰਸ਼ ਅਤੇ 3 ਸਾਲ ਦੀ ਪੁੱਤਰੀ ਨੂੰ ਘਰ ਵਿਚ ਛੱਡ ਕੇ ਕੋਲ ਹੀ ਸਥਿਤ ਡੇਅਰੀ ਤੋਂ ਦੁੱਧ ਲੈਣ ਗਈ ਸੀ। ਜਦੋਂ ਉਹ ਵਾਪਸ ਆਈ ਤਾਂ ਪੁੱਤ ਅੰਸ਼ ਘਰ ਵਿਚ ਨਹੀਂ ਸੀ। ਪੁਲਿਸ ਨੂੰ ਬੱਚੇ ਦੀ ਚੋ ਰੀ ਹੋਣ ਦੀ ਸੂਚਨਾ ਦਿੱਤੀ ਗਈ ਹੈ।

ਸੋਸ਼ਲ ਮੀਡੀਆ ਤੇ ਵੀ ਬੱਚੇ ਗਾਇਬ ਹੋਣ ਦੀ ਖਬਰ ਫੈਲੀ ਸੀ। ਪੁਲਿਸ ਨੇ ਰਾਤ ਤਕ ਪੂਰੇ ਇਲਾਕੇ ਵਿਚ ਭਾਲ ਕੀਤੀ। ਪੁਲਿਸ ਨੇ ਸੋਮਵਾਰ ਨੂੰ ਇਸ ਬਾਰੇ ਦਸਿਆ । ਐਸਐਸਪੀ ਸੈਂਥਿਲ ਅਬੁਦਈ ਕ੍ਰਿਸ਼ਣਰਾਜ ਐਸ ਨੇ ਦਸਿਆ ਕਿ ਇਕ ਸੀਸੀਟੀਵੀ ਫੁਟੇਜ ਵਿਚ ਸੰਗੀਤਾ ਬਲੂਨੀ ਕਾਲੇ ਰੰਗ ਦਾ ਬੈਗ ਲੈ ਕੇ ਜਾਂਦੀ ਹੋਈ ਦਿਖਾਈ ਦਿੱਤੀ।

ਇਸ ਤੋਂ ਬਾਅਦ ਉਸ ਨੂੰ ਥਾਣੇ ਵਿਚ ਬੁਲਾ ਕੇ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਸਾਰਾ ਕੁਝ ਮਨ ਲਿਆ। ਉਹਨਾਂ ਨੇ ਦਸਿਆ ਕਿ ਮਾਂ ਸੰਗੀਤਾ ਕਾਲੇ ਰੰਗ ਦੇ ਬੈਗ ਵਿਚ ਪੁੱਤ ਨੂੰ ਪਾ ਕੇ ਅਨੰਦਮਈ ਪੁਲਿਸ ਕੋਲ ਪਹੁੰਚੀ ਅਤੇ ਉਸ ਨੇ ਪੁੱਤਰ ਦੀ ਗੰਗਾ ਵਿਚ ਰੋ-ੜ ਕੇ ਇਸ ਤਰਾਂ ਕਰ ਦਿੱਤਾ।

error: Content is protected !!