ਸਕਿੰਟਾਂ ਚ ਪੂਰਾ ਪਰਿਵਾਰ ਹੋਇਆ ਖਤਮ
ਤਰਨ ਤਾਰਨ ਦੇ ਪਿੰਡ ਲਉਕੇ ਦੇ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰ ਇੱਕ ਸੜਕ ਹਾ-ਦ-ਸੇ ਵਿੱਚ ਦਮ ਤੋ-ੜ ਗਏ। ਜਦ ਕਿ ਇਨ੍ਹਾਂ ਨੂੰ ਕੁ-ਚ-ਲ-ਣ ਵਾਲਾ ਵਰਨਾ ਗੱਡੀ ਦਾ ਡਰਾਈਵਰ ਵੀ ਹਸਪਤਾਲ ਵਿੱਚ ਜ਼ੇ-ਰੇ ਇ-ਲਾ-ਜ- ਹੈ। ਉਸ ਦੇ ਸਿਰ ਵਿੱਚ ਸੱ ਟ ਲੱਗੀ ਹੈ। ਇਨ੍ਹਾਂ ਤਿੰਨਾਂ ਮੈਂਬਰਾਂ ਨੂੰ ਕੁ ਚ ਲ ਣ ਤੋਂ ਬਾਅਦ ਗੱਡੀ ਦਰਖਤ ਵਿੱਚ ਜਾ ਟਕਰਾਈ। ਮ੍ਰਤਕ ਕਿਸੇ ਰਿਸ਼ਤੇਦਾਰੀ ਵਿੱਚ ਮਿਲਣ ਜਾ ਰਹੇ ਸਨ। ਗੱਡੀ ਵਾਲੇ ਵਿਅਕਤੀ ਦਾ ਨਾਮ ਗੁਰਪ੍ਰੀਤ ਸਿੰਘ ਪਿੰਡ ਗੋਰਖਾ ਹੈ। ਜਦ ਕਿ ਮ੍ਰਤਕਾਂ ਵਿੱਚ ਮਨਜੀਤ ਕੌਰ ਉਸ ਦਾ ਪੁੱਤਰ ਹਰਵਿੰਦਰ ਸਿੰਘ ਅਤੇ ਧੀ ਗੁਰਵਿੰਦਰ ਕੌਰ ਸ਼ਾਮਿਲ ਹਨ।
ਮ੍ਰਤਕਾਂ ਦੇ ਸਬੰਧੀਆਂ ਦੇ ਦੱਸਣ ਮੁਤਾਬਿਕ ਮਨਜੀਤ ਕੌਰ ਅਤੇ ਦੋ ਪੁੱਤਰਾਂ ਅਤੇ ਧੀ ਸਮੇਤ ਕੁਰਕ ਪਿੰਡ ਵਿੱਚ ਆਪਣੀ ਕਿਸੇ ਰਿਸ਼ਤੇਦਾਰੀ ਵਿੱਚ ਜਾ ਰਹੀ ਸੀ। ਮਨਜੀਤ ਕੌਰ ਬੱਸ ਸਟੈਂਡ ਤੇ ਗੁਰਦੁਆਰੇ ਦੇ ਲੰਗਰ ਹਾਲ ਦੇ ਸਾਹਮਣੇ ਖੜ੍ਹੀ ਸੀ। ਉਸ ਦਾ ਪੁੱਤਰ ਹਰਵਿੰਦਰ ਸਿੰਘ ਅਤੇ ਧੀ ਗੁਰਵਿੰਦਰ ਕੌਰ ਮੋਟਰਸਾਈਕਲ ਤੇ ਆਏ ਅਤੇ ਆਪਣੀ ਮਾਂ ਕੋਲ ਖੜ੍ਹ ਗਏ। ਜਦ ਕਿ ਮਨਜੀਤ ਕੌਰ ਦਾ ਛੋਟਾ ਪੁੱਤਰ ਵੀ ਮੋਟਰਸਾਈਕਲ ਤੇ ਪਿੱਛੇ ਉਨ੍ਹਾਂ ਦੇ ਕੋਲ ਨੂੰ ਹੀ ਆ ਰਿਹਾ ਸੀ।
ਇੰਨੇ ਵਿੱਚ ਹੀ ਇੱਕ ਵਰਨਾ ਕਾਰ ਗ ਲ ਤ ਪਾਸੇ ਤੋਂ ਤੇ ਜ਼ ਰ ਫ਼ ਤਾ ਰ ਨਾਲ ਆਈ ਅਤੇ ਇਨ੍ਹਾਂ ਤਿੰਨਾ ਨੂੰ ਘ-ਸੀ-ਟ ਕੇ ਆਪਣੇ ਨਾਲ ਹੀ ਕੁਝ ਦੂਰੀ ਤੱਕ ਲੈ ਗਈ। ਇਸ ਹਾ-ਦ-ਸੇ ਵਿੱਚ ਮਨਜੀਤ ਕੌਰ ਉਸ ਦੀ ਧੀ ਗੁਰਵਿੰਦਰ ਕੌਰ ਅਤੇ ਪੁੱਤਰ ਹਰਵਿੰਦਰ ਸਿੰਘ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਮ੍ਰਤਕਾਂ ਦੇ ਸਬੰਧੀਆਂ ਦਾ ਕਹਿਣਾ ਹੈ ਕਿ ਇਹ ਇੱਕ ਗ਼-ਰੀ-ਬ ਪਰਿਵਾਰ ਸੀ। ਇਨ੍ਹਾਂ ਨਾਲ ਬਹੁਤ ਧੱ-ਕਾ ਹੋਇਆ ਹੈ। ਪਰਿਵਾਰ ਦਾ ਸਿਰਫ ਇਕ ਹੀ ਮੈਂਬਰ ਬਚਿਆ ਹੈ।
ਉਨ੍ਹਾਂ ਨੂੰ ਇ-ਨ-ਸਾ-ਫ ਮਿਲਣਾ ਚਾਹੀਦਾ ਹੈ ਅਤੇ ਦੋ-ਸ਼ੀ ਤੇ ਸ-ਖ-ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਵਰਨਾ ਕਾਰ ਤੇ ਜ਼ ਰ ਫ਼ ਤਾ ਰ ਸੀ। ਜਿਸ ਕਰਕੇ ਤਿੰਨ ਮੈਂਬਰਾਂ ਨੂੰ ਕੁ ਚ ਲ ਣ ਤੋਂ ਬਾਅਦ ਉਹ ਦਰੱਖਤ ਨਾਲ ਜਾ ਟਕਰਾਈ। ਹਾ ਦ ਸੇ ਵਿੱਚ ਤਿੰਨ ਮੈਂਬਰ ਦਮ ਤੋ ੜ ਗਏ ਅਤੇ ਕਾਰ ਚਾਲਕ ਦੇ ਸਿਰ ਵਿੱਚ ਸੱ ਟ ਲੱਗਣ ਕਾਰਨ ਉਹ ਵੀ ਹਸਪਤਾਲ ਵਿੱਚ ਜ਼ੇ ਰੇ ਇ ਲਾ ਜ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
