Home / Informations / ਮਸ਼ਹੂਰ ਪੰਜਾਬੀ ਕਲਾਕਾਰ ਨੀਰੂ ਬਾਜਵਾ ਨੂੰ ਪਰਮਾਤਮਾ ਨੇ ਬਖਸ਼ੀ ਇਹ ਅਣਮੁੱਲੀ ਦਾਤ

ਮਸ਼ਹੂਰ ਪੰਜਾਬੀ ਕਲਾਕਾਰ ਨੀਰੂ ਬਾਜਵਾ ਨੂੰ ਪਰਮਾਤਮਾ ਨੇ ਬਖਸ਼ੀ ਇਹ ਅਣਮੁੱਲੀ ਦਾਤ

ਨੀਰੂ ਬਾਜਵਾ ਨੂੰ ਪਰਮਾਤਮਾ ਨੇ ਬਖਸ਼ੀ ਇਹ ਅਣਮੁੱਲੀ ਦਾਤ

ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਸ਼ਾਨਦਾਰ ਅਦਾਕਾਰੀ ਨੂੰ ਹਰ ਕੋਈ ਜਾਣਦਾ ਹੈ , ਹੁਣ ਤੱਕ ਉਹ ਹਿੰਦੀ ਤੇ ਪੰਜਾਬੀ ਜਗਤ ਨੂੰ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ। ਆਪਣੀ ਅਦਾਕਾਰੀ ਨਾਲ ਹਰ ਪਾਸੇ ਨਾਮ ਖੱ ਟ ਣ ਵਾਲੀ ਨੀਰੂ ਬਾਵਾ ਦੇ ਫੈਨਜ਼ ਦੇ ਲਈ ਇੱਕ ਗੁਡ ਨਿਊਜ ਹੈ , ਜੀ ਹਾਂ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਨੀਰੂ ਬਾਜਵਾ ਦੇ ਘਰ ਬੱਚਿਆਂ ਦੀਆਂ ਕਿ ਲ ਕਾ ਰੀ ਆਂ ਗੁੰਝੀਆਂ ਹਨ

ਉਨ੍ਹਾਂ ਦੇ ਘਰ ਜੁੜਵਾ ਕੁੜੀਆਂ ਹੋਈਆਂ ਹਨ ਜਿਸ ਦੀ ਜਾਣਕਾਰੀ ਉਨ੍ਹਾਂ ਦੀ ਭੈਣ ਰੁਬੀਨਾ ਬਾਜਵਾ ਨੇ ਇਕ ਇੰਟਰਵਿਊ ਵਿੱਚ ਦਿੱਤੀ ,ਉਨ੍ਹਾਂ ਨੇ ਆਪਣੀਆਂ ਕੁੜੀਆਂ ਦੇ ਨਾਂ ਆਲੀਆਂ ਅਤੇ ਅਕੀਰਾ ਰੱਖੇ ਹਨ, ਜੀ ਹਾਂ ਫਿਲਹਾਲ ਨੀਰੂ ਬਾਜਵਾ ਨੇ ਇਸ ਦੀ ਜਾਣਕਾਰੀ ਆਪਣੇ ਆਫਸ਼ੀਅਲ ਅਕਾਊਂਟ ਦੇ ਜਰੀਏ ਆਪਣੇ ਫੈਨਜ਼ ਨੂੰ ਨਹੀਂ ਦਿੱਤੀ ਹੈ,

ਤੁਹਾਨੂੰ ਦੱਸ ਦੇਈਏ ਕਿ ਨੀਰੂ ਬਾਜਵਾ ਦੀ ਇਸ ਤੋਂ ਇਲਾਵਾ ਇੱਕ ਹੋਰ ਕਿਊਟ ਜਿਹੀ ਬੇਟੀ ਹੈ ਜਿਸ ਨਾਲ ਨੀਰੂ ਕਈ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਦੀ ਰਹਿੰਦੀ ਹੈ, ਤੇ ਇਹ ਹੀ ਨਹੀਂ ਪਿੱਛਲੇ ਸਾਲ ਹੀ ਉਨ੍ਹਾਂ ਨੇ ਆਪਣੇ ਟਵਿਨ ਬੱਚਿਆਂ ਦੀ ਹੋਣ ਦੀ ਜਾਣਕਾਰੀ ਆਪਣੇ ਆਫਿਸ਼ਲ ਅਕਾਊਂਟ ਤੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਸੀ ,ਜਿਸ ਵਿੱਚ ਨੀਰੂ ਅਤੇ ਉਨ੍ਹਾਂ ਦੇ ਪਤੀ ਨਜ਼ਰ ਆ ਰਹੇ ਸੀ ਤੇ ਨਾਲ ਹੀ ਬਿਊਟੀੳਫੁਲ ਕੈਪਸ਼ਨ ਦਿੱਤਾਸੀ’ ਤੁਹਾਡੇ ਸਾਰਿਆਂ ਨਾਲ ਮੈਂ ਗੁਡ ਨਿਊਜ ਸ਼ੇਅਰ ਕਰਨਾ ਚਾਹੁੰਦੀ ਹਾ ਹਾਂ ਮੈਂ ਜਲਦ ਹੀ ਦੋ ਬੱਚਿਆਂ ਨੂੰ ਜਨਮ ਦੇਣ ਵਾਲੀ ਹਾਂ ।

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਕੰਮ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਨੂੰ ਕਈ ਵਧੀਆ ਫ਼ਿਲਮਾਂ ਦੇ ਚੁੱਕੇ ਹਨ। ਪਿਛਲੇ ਸਾਲ ਉਹ ਉੜਾ ਆੜਾ ਵਰਗੀਆਂ ਸੁਪਰ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿ ਖੇ ਰ ਚੁੱਕੇ ਹਨ। ਅਦਾਕਾਰਾ ਨੀਰੂ ਬਾਜਵਾ ਜੋ ਕਿ ਮੂਲ ਰੂਪ ਤੋਂ ਕੈਨੇਡਾ ਤੋਂ ਹਨ।ਸ਼ੁਰੂ ਤੋਂ ਹੀ ਅਦਾਕਾਰੀ ਦਾ ਸ਼ੌਂਕ ਰੱਖਣ ਵਾਲੀ ਨੀਰੂ ਬਾਜਵਾ ਨੇ ਸਾਲ 1998 ‘ਚ ਦੇਵ ਆਨੰਦ ਦੀ ਫਿਲਮ ਨਾਲ ਬਾਲੀਵੁਡ ‘ਚ ਡੈਬਿਊ ਕੀਤਾ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!