Home / Informations / ਮਚਿਆ ਹੜਕੰਪ ਵਿਆਹ ਦੇ 3 ਦਿਨਾਂ ਬਾਅਦ ਹੀ ਮੁੰਡੇ ਨੂੰ ਪਤਾ ਲੱਗ ਗਈ ਕੁੜੀ ਦੀ ਇਹ ਗਲ੍ਹ

ਮਚਿਆ ਹੜਕੰਪ ਵਿਆਹ ਦੇ 3 ਦਿਨਾਂ ਬਾਅਦ ਹੀ ਮੁੰਡੇ ਨੂੰ ਪਤਾ ਲੱਗ ਗਈ ਕੁੜੀ ਦੀ ਇਹ ਗਲ੍ਹ

ਵਿਆਹ ਦੇ 3 ਦਿਨਾਂ ਬਾਅਦ ਹੀ ਮੁੰਡੇ ਨੂੰ

ਮੋਗਾ-ਕਸਬਾ ਕੋਟ ਈਸੇ ਖਾਂ ਦੇ ਅਧੀਨ ਪੈਂਦੇ ਪਿੰਡ ਮੰਦਰ ਨਿਵਾਸੀ ਇਕ ਨੌਜਵਾਨ ਵਲੋਂ ਆਪਣੀ ਪਤਨੀ ਦੇ ਸ-ਬੰ-ਧਾਂ ਤੋਂ ਦੁਖੀ ਹੋ ਕੇ ਦਵਾਈ ਪੀ ਕੇ ਖੁ ਦ ਕੁ ਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਮੌਕੇ ’ਤੇ ਪੁੱਜੀ ਪੁਲਸ ਨੇ ਲੜਕੇ ਦੀ ਪਤਨੀ, ਸੱਸ ਅਤੇ ਉਸ ਦੇ ਪ੍ਰੇਮੀ ਖਿ-ਲਾ-ਫ ਮਾਮਲਾ ਦਰਜ ਕਰ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਲੋਥ ਨੂੰ ਕ-ਬ-ਜ਼ੇ ’ਚ ਲੈਣ ਮਗਰੋਂ ਪੋ ਸ ਟ ਮਾ ਰ ਟ ਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ। ਪਿੰਡ ਮੰਦਰ ਨਿਵਾਸੀ ਗੁਰਜੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਉਸ ਦੇ ਭਤੀਜੇ ਕਮਲਪ੍ਰੀਤ ਸਿੰਘ (29) ਦਾ 7 ਜਨਵਰੀ, 2020 ਨੂੰ ਸਿਮਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ। ਵਿਆਹ ਮਗਰੋਂ ਉਸ ਦੀ ਪਤਨੀ ਸਹੁਰੇ ਘਰ ਰਹੀ। ਇਸ ਤਰ੍ਹਾਂ ਸਿਮਰਨਪ੍ਰੀਤ ਕੌਰ ਨੂੰ ਉਸ ਦੇ ਪੇਕੇ ਆਪਣੇ ਨਾਲ ਲੈ ਗਏ।

ਲੜਕੇ ਦੇ ਚਾਚੇ ਨੇ ਕਿਹਾ ਕਿ ਦੋ ਦਿਨ ’ਚ ਉਸ ਦੇ ਭਤੀਜੇ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੇ ਪਹਿਲਾਂ ਤੋਂ ਕਿਸੇ ਮੁੰਡੇ ਨਾਲ ਸਬੰਧ ਹਨ। ਉਸ ਨੇ ਪਤਨੀ ਨੂੰ ਫੋਨ ’ਤੇ ਗੱਲਾਂ ਕਰਦੇ ਸੁਣਿਆ ਅਤੇ ਉਸਦੇ ਪ੍ਰੇਮੀ ਦੀ ਮੋਬਾਇਲ ਫੋਨ ’ਚ ਕਾਲ ਰਿਕਾਰਡਿੰਗ ਵੀ ਸੁਣੀ। 10 ਦਿਨ ਬੀਤ ਜਾਣ ਮਗਰੋਂ ਉਸ ਦੀ ਪਤਨੀ ਪੇਕਿਆਂ ਤੋਂ ਨਹੀਂ ਆਈ ਤਾਂ 18 ਜਨਵਰੀ ਨੂੰ ਉਹ ਆਪਣੀ ਪਤਨੀ ਨੂੰ ਲੈਣ ਸਹੁਰੇ ਘਰ ਗਿਆ ਤਾਂ ਸਿਮਰਨਪ੍ਰੀਤ ਕੌਰ ਨੇ ਉਸ ਨਾਲ ਆਉਣ ਤੋਂ ਸਾਫ ਮਨ੍ਹਾ ਕਰ ਦਿੱਤਾ। ਇਸ ’ਤੇ ਕਮਲਪ੍ਰੀਤ ਸਿੰਘ ਨੇ ਆਪਣੀ

ਸੱਸ ਬਲਜਿੰਦਰ ਕੌਰ ਨੂੰ ਕਿਹਾ ਕਿ ਜੇਕਰ ਸਿਮਰਨਪ੍ਰੀਤ ਮੇਰੀ ਨਾਲ ਨਹੀਂ ਆਵੇਗੀ ਤਾਂ ਉਹ ਖੁ ਦ ਕੁ ਸ਼ੀ ਕਰ ਲਵੇਗਾ ਪਰ ਉਹ ਨਹੀਂ ਮੰਨੀ। ਇਸ ਦੇ ਬਾਅਦ ਕਮਲਪ੍ਰੀਤ ਆਪਣੇ ਘਰ ਵਾਪਸ ਆਇਆ ਅਤੇ ਸ਼ਾਮ ਨੂੰ ਉਸ ਨੇ ਕੁਝ ਪੀ ਲਿਆ , ਜਿਸ ਨਾਲ ਉਸਦੀ ਤਬੀਅਤ ਵਿ ਗ ੜ ਨ ਲੱਗੀ ਅਤੇ ਉਸ ਨੂੰ ਕੋਟ ਈਸੇ ਖਾਂ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਕੀ ਹੋਈ ਪੁਲਸ ਕਾਰਵਾਈ
ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਕਿਹਾ ਕਿ ਲੜਕੇ ਦੇ ਰਿਸ਼ਤੇਦਾਰ ਗੁਰਜੀਤ ਸਿੰਘ ਦੇ ਬਿਆਨਾਂ ’ਤੇ ਪਤਨੀ ਸਿਮਰਨਪ੍ਰੀਤ ਕੌਰ, ਸੱਸ ਬਲਜਿੰਦਰ ਕੌਰ ਅਤੇ ਪਤਨੀ ਦੇ ਕਥਿਤ ਪ੍ਰੇਮੀ ਜੱਸ ਖਿਲਾਫ ਖੁ ਦ ਕੁ ਸ਼ੀ ਲਈ ਦਰਜ ਕੀਤਾ ਹੈ। ਪੁਲਸ ਵਲੋਂ ਉਹਨਾਂ ਦੀ ਤ ਲਾ ਸ਼ ਲਈ ਛਾ ਪਾ ਮਾ ਰੀ ਕੀਤੀ ਜਾ ਰਹੀ ਹੈ।

error: Content is protected !!