Home / Informations / ਭੱਜ ਲੈ ਰੰਧਾਵਿਆ ਆ ਗਈ ਕੁੜੀ ਸਰੀ ਤੋਂ

ਭੱਜ ਲੈ ਰੰਧਾਵਿਆ ਆ ਗਈ ਕੁੜੀ ਸਰੀ ਤੋਂ

ਇਨ੍ਹੀਂ ਦਿਨੀਂ ਸ਼ੋਸ਼ਲ ਮੀਡੀਆ ‘ਤੇ ਜਗਦੀਪ ਰੰਧਾਵਾ ਕਾਫੀ ਚਰਚਾ ਵਿਚ ਹਨ। ਦਰਅਸਲ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਗਦੀਪ ਰੰਧਾਵਾ ਨੇ ਵਧੀਆ ਗੀਤ ਗਾਉਣ ਵਾਲੀ ਕੁੜੀ ਨੂੰ ਓਹਨਾ ਨਾਲ ਸੰਪਰਕ ਕਰਨ ਦੀ ਗੱਲ ਕਹੀ ਸੀ। ਇਸ ਦੇ ਨਾਲ ਹੀ ਰੰਧਾਵਾ ਨੇ ਉਸ ਕੁੜੀ ਨੂੰ ਬਿਗ ਬੌਸ ਵਿਚ ਭੇਜਣ ਦੀ ਵੀ ਗੱਲ ਕਹੀ ਸੀ। ਰੰਧਾਵਾ ਨੇ ਇਹ ਵੀ ਦਾਅਵਾ ਕੀਤਾ ਸੀ ਸ਼ਹਿਨਾਜ਼ ਗਿੱਲ ਨੂੰ ਵੀ ਓਹਨਾ ਵਲੋਂ ਹੀ ਬਿਗ ਬੌਸ ਵਿਚ ਭੇਜਿਆ ਗਿਆ ਹੈ।

ਰੰਧਾਵਾ ਦੀ ਇਸ ਵੀਡੀਓ ਤੋਂ ਬਾਅਦ ਹੁਣ ਇਕ ਕੁੜੀ ਨੇ ਵੀ ਲਾਈਵ ਹੋ ਕੇ ਰੰਧਾਵਾ ਨੂੰ ਕਰਾਰਾ ਜਵਾਬ ਦਿੱਤਾ ਹੈ। ਨਾਲ ਹੀ ਜਗਦੀਪ ਰੰਧਾਵਾ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਜਗਦੀਪ ਦਾ ਕਹਿਣਾ ਹੈ ਕਿ ਉਹ ਸਾਰੇ ਕਲਾਕਾਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਹ ਉਸ ਦੇ ਮਿੱਤਰ ਹਨ। ਉਸ ਦੇ ਹੁਣ ਤਕ 5 ਗਾਣੇ ਆ ਚੁੱਕੇ ਹਨ। ਹੁਣ ਉਸ ਨੇ ਦੋਗਾਣਾ ਕਰਨਾ ਹੈ ਜਿਸ ਵਾਸਤੇ ਉਸ ਨੂੰ ਕੁੜੀ ਦੀ ਲੋੜ ਹੈ। ਉਹ ਇਕ ਬਹੁਤ ਵਧੀਆ ਕਲਾਕਾਰ ਹੈ।

ਉਸ ਨੇ ਅਪਣੀ ਵੀਡੀਉ ਲਾਈਵ ਚਲਾ ਕੇ ਇਹ ਸਾਰੀਆਂ ਗੱਲਾਂ ਕਹੀਆਂ ਹਨ। ਇਸ ਕੁੜੀ ਨੇ ਆਪਣਾ ਜਗਦੀਪ ਰੰਧਾਵਾ ਨੂੰ ਖੁੱਲ੍ਹਾ ਚੈ ਲੇਂ ਜ ਕੀਤਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਤੇ ਜਗਦੀਪ ਰੰਧਾਵਾ ਦਾ ਕੀ ਕਹਿਣਾ ਹੈ। ਸੈਮੀ ਧਾਲੀਵਾਲ ਨੇ ਵੀ ਇਕ ਵੀਡੀਉ ਰਾਹੀਂ ਜਗਦੀਪ ਨੂੰ ਚੈ ਲੇਂ ਜ ਕੀਤਾ ਹੈ।

ਉਸ ਨੇ ਕਿਹਾ ਕਿ ਉਸ ਨੇ ਜਗਦੀਪ ਰੰਧਾਵੇ ਦੀ ਵੀਡੀਉ ਦੇਖੀ ਸੀ ਜਿਸ ਤੋਂ ਬਾਅਦ ਉਸ ਨੇ ਉਸ ਨਾਲ ਗੀਤ ਗਾਉਣ ਦਾ ਫ਼ੈਸਲਾ ਲਿਆ ਹੈ। ਸੈਮੀ ਧਾਲੀਵਾਲ ਦਾ ਕਹਿਣਾ ਹੈ ਕਿ ਉਹ ਥੋੜੇ ਦਿਨਾਂ ਵਿਚ ਭਾਰਤ ਆਵੇਗੀ ਤੇ ਉਸ ਨੂੰ ਮਿਲੇਗੀ।

error: Content is protected !!