Home / Informations / ਭੁੱਲਰਾਂ ਵਾਲੀ ਨਹਿਰ ਤੇ ਮੁੰਡੇ ਨੇ ਰੱਖ ਲਿਆ ਟਾਈਮ ਅੱਗੇ ਜੋ ਹੋਇਆ ਉਸਨੇ ਉੱਡਾ ਦਿੱਤੇ ਹੋਸ਼

ਭੁੱਲਰਾਂ ਵਾਲੀ ਨਹਿਰ ਤੇ ਮੁੰਡੇ ਨੇ ਰੱਖ ਲਿਆ ਟਾਈਮ ਅੱਗੇ ਜੋ ਹੋਇਆ ਉਸਨੇ ਉੱਡਾ ਦਿੱਤੇ ਹੋਸ਼

ਹੁਣੇ ਆਈ ਤਾਜਾ ਵੱਡੀ ਖਬਰ

ਤਰਨਤਾਰਨ ਦੇ ਪਿੰਡ ਕੰਗਾਂ ਦੇ ਜਗਰੂਪ ਸਿੰਘ ਦੀ ਲਗਭਗ 2 ਮਹੀਨੇ ਪਹਿਲਾਂ ਜਾਨ ਚਲੀ ਗਈ ਸੀ। ਪੁਲਿਸ ਨੇ ਹਾ-ਦ-ਸੇ ਦਾ ਕੇਸ ਦੱਸ ਕੇ ਮਾਮਲਾ ਖਤਮ ਕਰ ਦਿੱਤਾ ਸੀ। ਪਰ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੜਕੇ ਦੀ ਜਾਨ ਲਈ ਗਈ ਹੈ। ਇਸ ਲਈ ਹੁਣ ਪੁਲੀਸ ਨੇ ਡੀ.ਐਸ.ਪੀ. ਗੋਇੰਦਵਾਲ ਸਾਹਿਬ ਦੀ ਨਿਗਰਾਨੀ ਵਿੱਚ ਜਾਂਚ ਸ਼ੁਰੂ ਕਰ ਦਿੱੱਤੀ ਹੈ। ਹਰਪ੍ਰੀਤ ਕੌਰ ਨਾਮ ਦੀ ਵਿਆਹੁਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਦਿਓਰ ਜਗਰੂਪ ਸਿੰਘ ਗੋਦਰੇਜ ਵਿੱਚ ਰਿ-ਪੇ-ਅ-ਰ ਦਾ ਕੰਮ ਕਰਦਾ ਸੀ। ਉਸ ਦੀ ਲਗਭਗ ਦੋ ਮਹੀਨੇ ਪਹਿਲਾਂ ਜਾਨ ਚਲੀ ਗਈ ਸੀ। ਰਾਤ ਦੇ 10 ਵਜੇ ਉਨ੍ਹਾਂ ਨੂੰ ਉਨ੍ਹਾਂ ਦੇ ਗੁਆਂਢੀ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਜਗਰੂਪ ਸਿੰਘ ਨਾਲ ਭਾ-ਣਾ ਵਾਪਰ ਗਿਆ ਹੈ।

ਉਹ ਉਨ੍ਹਾਂ ਨੂੰ ਗੁਰੂ ਨਾਨਕ ਹਸਪਤਾਲ ਲੈ ਗਿਆ ਹੈ। ਉੱਥੇ ਉਸ ਨੂੰ ਪੀ-ੜ-ਤ ਨਾਲ ਮਿਲਣ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਜਗਰੂਪ ਸਿੰਘ ਬੇ-ਹੋ-ਸ਼ ਹੈ। ਉਸ ਦਾ ਇ-ਲਾ-ਜ ਹੋ ਰਿਹਾ ਹੈ। ਉਸ ਨੂੰ ਸਵੇਰੇ 11 ਵਜੇ ਮਿਲਿਆ ਜਾਵੇ। ਪਰ ਸਵੇਰੇ ਉਨ੍ਹਾਂ ਨੇ ਪੋ-ਸ-ਟ-ਮਾ-ਰ-ਟ-ਮ ਕਰਕੇ ਉਸ ਦੀ ਦੇ ਉਨ੍ਹਾਂ ਨੂੰ ਸੌਂਪ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੀ ਹਾਲਤ ਦੇਖਣ ਤੋਂ ਪਤਾ ਲੱਗਦਾ ਸੀ ਕਿ ਉਸ ਦੀ ਜਾਨ ਲਈ ਗਈ ਹੈ। ਸੰ-ਸ-ਕਾ-ਰ ਕਰਨ ਤੋਂ ਬਾਅਦ ਹੁਣ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਕਿ ਪਿੰਡ ਦੇ ਜੋਬਨ ਨਾਮ ਦੇ ਲੜਕੇ ਨੇ ਉਨ੍ਹਾਂ ਦੇ ਗੁਆਂਢੀ ਲੜਕੇ ਤੋਂ ਜਗਰੂਪ ਸਿੰਘ ਦਾ ਫੋਨ ਨੰਬਰ ਲੈ ਕੇ ਜਗਰੂਪ ਸਿੰਘ ਨੂੰ ਮੰ-ਦਾ ਬੋਲਿਆ ਅਤੇ

ਭੁੱਲਰਾਂ ਵਾਲੀ ਨਹਿਰ ਤੇ ਟਾਈਮ ਰੱਖ ਲਿਆ। ਇਹ ਵੀ ਪਤਾ ਲੱਗਾ ਹੈ ਕਿ ਜਗਰੂਪ ਸਿੰਘ ਕੰਮ ਤੋਂ ਚਾਰ ਵਜੇ ਆ ਗਿਆ ਸੀ ਅਤੇ ਉਹ ਕਰਨਦੀਪ ਸਿੰਘ ਨਾਮ ਦੇ ਲੜਕੇ ਦੇ ਮੈਡੀਕਲ ਸਟੋਰ ਤੇ ਰੁਕ ਗਿਆ। ਜਿਹੜਾ ਕਿ ਪਿੰਡ ਘਸੀਟਪੁਰਾ ਵਿੱਚ ਹੈ। ਉਸ ਤੋਂ ਬਾਅਦ ਉਸ ਨਾਲ ਕੀ ਹੋਇਆ ਉਹ ਨਹੀਂ ਜਾਣਦੇ। ਮ੍ਰਿ-ਤ-ਕ ਦੀ ਮਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਰਿਵਾਰ ਨੇ ਉਸ ਸਮੇਂ ਦੋ ਮਹੀਨੇ ਪਹਿਲਾਂ ਤਾਂ ਕੁਝ ਨਹੀਂ ਦੱਸਿਆ ਸੀ। ਹੁਣ ਡੀ.ਐੱਸ.ਪੀ. ਗੋਇੰਦਵਾਲ ਸਾਹਿਬ ਜਾਂਚ ਕਰਨਗੇ ਅਤੇ ਜੋ ਵੀ ਤੱਥ ਸਾਹਮਣੇ ਆਏ। ਉਨ੍ਹਾਂ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!