ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸਤੰਬਰ ਦਾ ਮਹੀਨਾ ਕਈ ਗਾਇਕਾ ਵਾਸਤੇ ਬਹੁਤ ਹੀ ਭਿਅੰਕਰ ਨਿਕਲਿਆ ਸੀ । ਜਿਸ ਦੀ ਲਪੇਟ ਚ ਕਾਫੀ ਮਸ਼ਹੂਰ ਗਾਇਕ ਸਨ ਤੇ ਉਹਨਾ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਲੋਕਾਂ ਮਾਫੀ ਮੰਗਣੀ ਪਈ ਸੀ । ਇਸ ਤਰਾਂ ਦਾ ਮਾਮਲਾ ਇੱਕ ਨਵਾ ਆਇਆ ਹੈ ਜੋ ਬੱਬੂ ਮਾਨ ਨਾਲ ਜੁੜਿਆ ਹੋਇਆ ਹੈ । ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਗੋ ਰਿਹਾ ਜਿੱਥੇ ਬੱਬੂ ਮਾਨ ਆਪਣਾ ਪ੍ਰੋਗਰਾਮ ਖਤਮ ਕਰਕੇ ਆਪਣੇ ਬਾਉੰਸਰਾ ਨਾਲ ਜਾ ਰਿਹਾ ਹੈ ਤੇ ਬੱਬੂ ਮਾਨ ਦੇ ਫੈਨਸ ਬੱਬੂ ਮਾਨ ਨਾਲ ਫੋਟੋ ਕਰਾਉਣ ਨੂੰ ਉਤਾਵਲੇ ਹੋ ਰਹੇ ਹਨ ।
ਉਸੇ ਦੌਰਾਨ ਬੱਬੂ ਮਾਨ ਇੱਕ ਨੌਜਵਾਨ ਦੇ ਥੱਪੜ ਮਾਰਦੇ ਨਜਰ ਆਉਂਦੇ ਹਨ ਜਿਸ ਨੂੰ ਲੈ ਕੇ ਆਲੌਚਕ ਬੱਬੂ ਮਾਨ ਨੂੰ ਨਿੰਦ ਰਹੇ ਹਨ ਤੇ ਬੱਬੂ ਮਾਨ ਦੇ ਫੈਨਸ ਬੱਬੂ ਮਾਨ ਦੀ ਸਪੋਰਟ ਚ ਨਜਰ ਆ ਰਹੇ ਹਨ । ਬੱਬੂ ਮਾਨ ਨੇ ਥੱਪੜ ਕਿਉਂ ਮਾਰਿਆ ਉਸ ਦੀ ਅਸਲ ਵਜ੍ਹਾ ਸਾਹਮਣੇ ਆ ਚੁੱਕੀ ਹੁਣ ਸ਼ੋ਼ਲ ਮੀਡੀਆ ਤੇ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਚ ਸਾਫ ਪਤਾ ਲੱਗ ਰਿਹਾ ਹੈ ਉਹ ਨੌਜਵਾਨ ਬੱਬੂ ਮਾਨ ਨਾਲ ਫੋਟੋ ਨਹੀ ਸੀ ਖਿਚਵਾ ਰਿਹਾ ਉਸ ਦੇ ਹੱਥ ਬਿੱਲਕੁੱਲ ਖਾਲੀ ਸੀ ਤੇ ਨੌਜਵਾਨ ਬੱਬੂ ਮਾਨ ਦੇ ਸਿਰ ਤੇ ਵਾਲਾਂ ਨਾਲ ਛੇੜਛਾੜ ਕਰ ਰਿਹਾ ਸੀ
ਜਿਸ ਤੋਂ ਬਾਅਦ ਬੱਬੂ ਮਾਨ ਨੂੰ ਗੁੱਸਾ ਆ ਗਿਆ ਤੇ ਥੱਪੜ ਜੜ ਦਿੱਤਾ । ਇਸ ਤੋਂ ਬਾਅਦ ਬੱਬੂ ਮਾਨ ਆਪਣੇ ਬਾਉਂਸਰਾ ਨਾਲ ਨਿਕਲ ਗਏ ਤੇ ਵੀਡੀਓ ਵਾਈਰਲ ਹੋ ਗਈ । ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
