Home / Informations / ਬੱਕਰੀ ਨੇ ਦਿੱਤਾ ਇਨਸਾਨ ਦੇ ਬੱਚੇ ਦੀ ਤਰਾ ਦਿਖਾਈ ਦੇਣ ਵਾਲਾ ਬੱਚਾ – ਦੇਖੋ ਵੀਡੀਓ

ਬੱਕਰੀ ਨੇ ਦਿੱਤਾ ਇਨਸਾਨ ਦੇ ਬੱਚੇ ਦੀ ਤਰਾ ਦਿਖਾਈ ਦੇਣ ਵਾਲਾ ਬੱਚਾ – ਦੇਖੋ ਵੀਡੀਓ

ਦੇਖੋ ਵੀਡੀਓ

ਇਹ ਖਬਰ ਸਾਨੂੰ ਸੋਸਲ ਮੀਡੀਆ ਤੋ ਮਿਲੀ ਹੈ। ਇਨਸਾਨਾ ਤੋ ਬਾਅਦ ਹੁਣ ਜਾਨਵਰਾ ਨੂੰ ਅਜੀਬ ਲੱਗ ਰਹੇ ਬੱਚਿਆ ਦੇ ਜਨਮ ਦੀ ਖਬਰ ਸਾਹਮਣੇ ਆਈ ਹੈ। ਹਾਲ ਹੀ ਵਿੱਚ ਜੈਪੁਰ ਜਿਲੇ ਦੀ ਚੱਕਸੂ ਤਹਿਸੀਲ ਦੇ ਪਿੰਡ ਨਿੰਮੋਡੀਆ ਵਿੱਚ ਇੱਕ ਵਿਲੱਖਣ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਬੱਕਰੀ ਨੇ ਮਨੁੱਖ ਵਰਗੇ ਅਜੀਬ ਜਿਹੇ ਦਿਖਣ ਵਾਲੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਬੱਚੇ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਸਾਨੂੰ ਮਿਲੀ ਜਾਣਕਾਰੀ ਮੁਕਾਬਿਕ ਹਾਲ ਹੀ ਵਿੱਚ ਨਮੋਦਿਆ ਨਮੋਦਿਆ ਪਿੰਡ ਦੇ ਮੁਕੇਸ ਪ੍ਰਜਾਪਤ ਦੀ ਇੱਕ ਪਾਲਤੂ ਬੱਕਰੀ ਨੇ ਇੱਕ ਮਨੁੱਖ ਦੇ ਬੱਚੇ ਵਾਗ ਵੇਖ ਰਹੇ ਬੱਚੇ ਨੂੰ ਜਨਮ ਦਿੱਤਾ।

ਬੱਚੇ ਦਾ ਸਰੀਰ ਆਮ ਹੁੰਦਾ ਹੈ। ਪਰ ਉਸਦੀਆਂ ਅੱਖਾ ਅਤੇ ਸਿਰ ਮਨੁੱਖ ਦੇ ਬੱਚੇ ਨਾਲ ਬਹੁਤ ਮਿਲਦੇ ਜੁਲਦੇ ਹਨ। ਅਤੇ ਅਜੀਬ ਗਰੀਬ ਹਨ। ਹਰ ਕੋਈ ਇਸ ਬੱਚੇ ਨੂੰ ਵੇਖ ਕੇ ਹੈਰਾਨ ਹੁੰਦਾ ਹੈ। ਇਸ ਦੇ ਨਾਲ ਹੀ ਉਸ ਦੀ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਹੁੰਦੇ ਹੀ ਵਾਇਰਲ ਹੋ ਗਈ। ਦੇਖਣ ਵਾਲਿਆ ਦੀ ਇਹੀ ਭੀੜ ਘਰ ਪਹੁੰਚਣ ਲੱਗੀ ਹੈ। ਪੂਰੇ ਇਲਾਕੇ ਵਿੱਚ ਬੱਕਰੀ ਦਾ ਬੱਚਾ ਖਿਚ ਦਾ ਕੇਦਰ ਬਣਿਆ ਹੋਇਆ ਹੈ। ਬੱਕਰੀ ਵਲਿਆ ਦੇ ਘਰ ਮੇਲਾ ਲੱਗ ਰਿਹਾ ।

ਉਥੇ ਡਾਕਟਰਾ ਦੇ ਅਨੁਸਾਰ ਗਰਭ ਅਵਸਥਾ ਦੌਰਾਨ ਅਜਿਹੀ ਸਥਿਤੀ ਗਰੱਭਸਥਾ ਵਿੱਚ ਬੱਚੇ ਦੇ ਪੂਰਾ ਵਿਕਾਸ ਨਾ ਹੋਣ ਕਾਰਨ ਹੁੰਦੀ ਹੈ। ਉਨਾ ਦਾ ਕਿਹਾ ਕਿ ਇਸ ਨੂੰ ਕੁਦਰਤ ਦਾ ਕਰਿਸ਼ਮਾ ਵੀ ਕਿਹਾ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਜ਼ਿਆਦਾਤਰ ਨਵਜੰਮੇ ਬੱਚੇ 24 ਘੰਟਿਆ ਤੋ ਵੱਧ ਨਹੀ ਜੀਦੇ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

error: Content is protected !!