ਫੇਰ ਜਦੋਂ ਨਿਹੰਗ ਸਿੰਘ ਆ ਗਏ ਤਾਂ
ਮੋਗਾ ਵਿੱਚ ਇੱਕ ਪਰਿਵਾਰ ਵੱਲੋਂ ਸੜਕ ਤੇ ਬੱਸ ਨਾਲ ਟਕਰਾਉਣ ਕਰਕੇ ਜਾਨ ਗੁਆ ਚੁੱਕੇ ਵਿਅਕਤੀ ਸੀਤਾ ਰਾਮ ਦੀ ਮ੍ਰਤਕ ਦੇਹ ਨੂੰ ਸੜਕ ਤੇ ਰੱਖ ਕੇ ਪੁਲਸ ਖਿ-ਲਾ-ਫ ਧ-ਰਨਾ ਦਿੱਤਾ ਗਿਆ। ਉਹ ਇ-ਨ-ਸਾ-ਫ ਦੀ ਮੰਗ ਕਰ ਰਹੇ ਸਨ। ਪੀ-ੜ-ਤ ਪਰਿਵਾਰ ਦੀ ਹਮਾਇਤ ਤੇ ਨਿਹੰਗ ਸਿੰਘ ਵੀ ਆ ਗਏ। ਇਹ ਉਹ ਹੀ ਨਿਹੰਗ ਸਨ, ਜਿਨ੍ਹਾਂ ਨੇ ਬੀਤੇ ਸਮੇਂ ਵਿੱਚ ਬਸਤੀ ਸਾਧਾਂਵਾਲੀ ਵਿੱਚ ਚਿੱਟਾ ਵੇਚਣ ਵਾਲਿਆਂ ਨੂੰ ਫੜਾਉਣ ਲਈ ਪ੍ਰਦਰਸ਼ਨ ਕੀਤਾ ਸੀ। ਸੀਨੀਅਰ ਪੁਲਿਸ ਅਧਿਕਾਰੀ ਦੁਆਰਾ ਇ-ਨ-ਸਾ-ਫ ਦਾ ਭਰੋਸਾ ਦਿਵਾਇਆ ਗਿਆ ਹੈ ਅਤੇ ਇਸ ਮਾਮਲੇ ਨੂੰ ਸ਼ਾਂ-ਤ ਕੀਤਾ ਗਿਆ ਹੈ।
ਪੀ-ੜ-ਤ ਮਹਿਲਾ ਦੇ ਦੱਸਣ ਅਨੁਸਾਰ ਉਸ ਦਾ ਪਤੀ ਸੀਤਾ ਰਾਮ ਸ਼ੁੱਕਰਵਾਰ ਵਾਲੇ ਦਿਨ ਜੁਝਾਰ ਬੱਸ ਦੀ ਲਪੇਟ ਵਿੱਚ ਆ ਗਿਆ। ਉਸ ਨੂੰ ਇ-ਲਾ-ਜ ਲਈ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ। ਫੇਰ ਸੀਤਾ ਰਾਮ ਨੂੰ ਫਰੀਦਕੋਟ ਲਿਜਾਇਆ ਗਿਆ ਪਰ ਉਥੇ ਵੀ ਉਸ ਦੀ ਜਾਨ ਨਹੀਂ ਬਚ ਸਕੀ। ਪੀ-ੜ-ਤ ਔਰਤ ਦੇ ਦੱਸਣ ਅਨੁਸਾਰ ਉਸ ਦੇ ਛੋਟੇ ਛੋਟੇ ਬੱਚੇ ਹਨ। ਘਰ ਵਿਚ ਕੋਈ ਕਮਾਉਣ ਵਾਲਾ ਨਹੀਂ ਰਿਹਾ। ਪੁਲਸ ਨੇ ਮਾਮਲਾ ਤਾਂ ਦਰਜ ਕਰ ਦਿੱਤਾ ਹੈ। ਪਰ ਡਰਾਈਵਰ ਨਹੀਂ ਫੜਿਆ ਗਿਆ। ਇਨ੍ਹਾਂ ਨੇ ਮ੍ਰਤਕ ਦੇਹ ਨੂੰ ਸੜਕ ਤੇ ਰੱਖ ਕੇ ਇ-ਨ-ਸਾ-ਫ ਦੀ ਮੰਗ ਕਰਦੇ ਹੋਏ ਧਰਨਾ ਲਗਾ ਦਿੱਤਾ। ਇਨ੍ਹਾਂ ਦੀ ਮਦਦ ਲਈ ਨਿਹੰਗ ਸਿੰਘ ਵੀ ਆ ਗਏ।
ਨਿਹੰਗ ਸਿੰਘ ਦਾ ਕਹਿਣਾ ਹੈ ਕਿ ਜੁਝਾਰ ਬੱਸ ਵਾਲਾ ਉਲਟਾ ਰੋ-ਹ-ਬ ਦਿਖਾ ਰਿਹਾ ਹੈ ਅਤੇ ਕਹਿੰਦਾ ਹੈ ਕਿ ਜੋ ਕਰਨਾ ਹੈ ਕਰ ਲਵੋ। ਉਨ੍ਹਾਂ ਦਾ ਕਹਿਣਾ ਹੈ ਕਿ ਪੀ-ੜ-ਤ ਪਰਿਵਾਰ ਨੂੰ ਇ-ਨ-ਸਾ-ਫ਼ ਮਿਲਣਾ ਚਾਹੀਦਾ ਹੈ। ਇ-ਨ-ਸਾ-ਫ਼ ਲੈਣ ਲਈ ਹੀ ਉਨ੍ਹਾਂ ਨੇ ਧ-ਰ-ਨਾ ਲਗਾਇਆ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੱਸ ਡਰਾਈਵਰ ਤੇ ਮਾਮਲਾ ਦਰਜ ਕੀਤਾ ਹੈ। ਜਲਦੀ ਹੀ ਬੱਸ ਨੂੰ ਕ-ਬ-ਜ਼ੇ ਵਿੱਚ ਲੈ ਲਿਆ ਜਾਵੇਗਾ ਅਤੇ ਜੁਝਾਰ ਬੱਸ ਦੇ ਇਸ ਡਰਾਈਵਰ ਨੂੰ ਵੀ ਕਾ-ਬੂ ਕਰ ਲਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰ-ਦ-ਰ-ਸ਼-ਨ-ਕਾ-ਰੀ ਉਨ੍ਹਾਂ ਦੀ ਗੱਲ ਨਾਲ ਸਹਿਮਤ ਹੋ ਗਏ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
