Home / Informations / ਬੈਗ ਲੈਕੇ ਹਾਈਵੇਅ ਤੇ ਖੜੀ ਸੀ ਔਰਤ ਜਦੋਂ ਲਈ ਗਈ ਤਲਾਸ਼ੀ ਤਾਂ ਸਭਦੇ ਉੱਡ ਗਏ ਹੋਸ਼ ਦੇਖੋ ਕੀ ਨਿਕਲਿਆ

ਬੈਗ ਲੈਕੇ ਹਾਈਵੇਅ ਤੇ ਖੜੀ ਸੀ ਔਰਤ ਜਦੋਂ ਲਈ ਗਈ ਤਲਾਸ਼ੀ ਤਾਂ ਸਭਦੇ ਉੱਡ ਗਏ ਹੋਸ਼ ਦੇਖੋ ਕੀ ਨਿਕਲਿਆ

ਹਾਈਵੇਅ ਤੇ ਖੜੀ ਸੀ ਔਰਤ ਜਦੋਂ ਲਈ ਗਈ ਤਲਾਸ਼ੀ ਤਾਂ

ਕਪੂਰਥਲਾ ਪੁਲਿਸ ਨੂੰ ਉਸ ਸਮੇਂ ਵੱਡੀ ਸ ਫ ਲ ਤਾ ਮਿਲੀ। ਜਦੋਂ ਵਿਦੇਸ਼ੀ ਔਰਤ ਨੂੰ ਪੰਜ ਕਿੱਲੋ ਹੈ ਰੋ ਇ ਨ ਸਮੇਤ ਕਾ-ਬੂ ਕੀਤਾ ਗਿਆ। ਇਹ ਔਰਤ ਫ਼ਗਵਾੜਾ ਰੋਡ ਤੇ ਖੜ੍ਹੀ ਵੇਖੀ ਗਈ ਸੀ। ਇਹ ਦਿੱਲੀ ਤੋਂ ਇੱਕ ਟੂਰਿਸਟ ਬੱਸ ਰਾਹੀਂ ਆਈ ਸੀ ਅਤੇ ਦਿੱਲੀ ਵਿੱਚ ਹੀ ਰਹਿ ਰਹੀ ਹੈ। ਉਸ ਤੋਂ ਫੜੀ ਗਈ ਹੈ-ਰੋ-ਇ-ਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 25 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਬਿਨਾਂ ਉਸ ਕੋਲੋਂ ਭਾਰਤੀ ਨਕਦੀ ਵੀ ਬ-ਰਾ-ਮ-ਦ ਹੋਈ ਹੈ। ਉਹ ਭਾਰਤ ਵਿੱਚ ਬਿਜ਼ਨਸ ਵੀਜ਼ਾ ਤੇ ਆਈ ਹੋਈ ਹੈ ਅਤੇ ਪਹਿਲਾਂ ਵੀ ਪੰਜਾਬ ਆ ਚੁੱਕੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਦੁਆਰਾ ਅ-ਮ-ਲ ਦਾ ਧੰਦਾ ਕਰਨ ਵਾਲਿਆਂ ਤੇ ਨ-ਕੇ-ਲ ਕੱ-ਸ-ਣ ਲਈ ਸ-ਖ਼-ਤ ਮੁਹਿੰਮ ਵਿੱਢੀ ਗਈ ਹੈ। ਜਿਸ ਅਧੀਨ ਪੁਲਿਸ ਦੁਆਰਾ ਇਨ੍ਹਾਂ ਸਮਾਜ ਵਿਰੋਧੀ ਅਨ-ਸਰਾਂ ਤੇ ਸ-ਖ਼-ਤ ਨਜ਼ਰ ਰੱਖੀ ਜਾ ਰਹੀ ਹੈ। ਥਾਂ ਥਾਂ ਤੇ ਨਾਕੇ ਲਗਾ ਕੇ ਤ-ਲਾ-ਸ਼ੀ ਲਈ ਜਾ ਰਹੀ ਹੈ। ਇਸੇ ਕੜੀ ਅਧੀਨ ਕਪੂਰਥਲਾ ਪੁਲਿਸ ਨੇ ਇੱਕ ਔਰਤ ਨੂੰ ਕਾ-ਬੂ ਕੀਤਾ ਹੈ। ਜੋ ਕਿ ਵਿਦੇਸ਼ੀ ਮੂਲ ਦੀ ਹੈ ਅਤੇ ਬਿਜ਼ਨੈੱਸ ਵੀਜ਼ੇ ਤੇ ਭਾਰਤ ਆਈ ਹੋਈ ਹੈ। ਸੀਨੀਅਰ ਪੁਲਿਸ ਅਫ਼ਸਰ ਦੇ ਦੱਸਣ ਅਨੁਸਾਰ ਇਹ ਔਰਤ ਇਸੇ ਸਾਲ ਭਾਰਤ ਆਈ ਹੈ ਅਤੇ ਦਿੱਲੀ ਵਿੱਚ ਰਹਿ ਰਹੀ ਹੈ। ਉਹ ਟੂਰਿਸਟ ਬੱਸ ਰਾਹੀਂ ਪੰਜਾਬ ਆਈ ਸੀ। ਜਦੋਂ ਉਸ ਨੇ ਪੁਲਿਸ ਨੂੰ ਦੇਖਿਆ ਤਾਂ ਉਹ ਜਲੰਧਰ ਵੱਲ ਨੂੰ ਤੁਰ ਪਈ।

ਸ਼ੱ-ਕ ਪੈਣ ਤੇ ਪੁਲਿਸ ਨੇ ਉਸ ਦੀ ਤ-ਲਾ-ਸ਼ੀ ਲਈ ਤਾਂ ਉਸ ਦੇ ਬੈਗ ਵਿਚੋਂ ਪੰਜ ਕਿੱਲੋ ਹੈ-ਰੋ-ਇ-ਨ ਅਤੇ ਕੁਝ ਨਕਦੀ ਬ-ਰਾ-ਮ-ਦ ਕੀਤੀ ਗਈ। ਇਹ ਔਰਤ ਪਹਿਲਾਂ ਵੀ ਪੰਜਾਬ ਆ ਚੁੱਕੀ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਉਸ ਦਾ ਕਿਸ ਕਿਸ ਨਾਲ ਸੰਪਰਕ ਹੈ। ਪਹਿਲਾਂ ਵੀ ਸਾਊਥ ਅਫਰੀਕੀ ਨਾਗਰਿਕ ਇਸ ਧੰਦੇ ਨਾਲ ਜੁੜੇ ਹੋਣ ਕਰਕੇ ਫੜੇ ਜਾ ਚੁੱਕੇ ਹਨ। ਪੁਲਿਸ ਦੁਆਰਾ ਉਸ ਨੂੰ ਅ-ਦਾ-ਲ-ਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਪੰਜਾਬ ਵਿੱਚ ਅ-ਮ-ਲ ਦੀ ਤ-ਸ-ਕ-ਰੀ ਨੂੰ ਰੋਕਣ ਲਈ ਪੁਲਿਸ ਪੂਰੀ ਸ-ਖ਼-ਤੀ ਵਰਤ ਰਹੀ ਹੈ। ਇਸ ਮਾਮਲੇ ਦੀ ਡੂੰ-ਘਾ-ਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!