Home / Informations / ਬੈਂਕ ਵਾਲੇ ਕਰਨ ਗਏ ਸੀ ਘਰ ਤੇ ਕਬਜਾ ਮੂਹਰੇ ਸੰਗਲਾਂ ਨਾਲ ਬੰਨਿਆ ਪਿਆ ਸੀ ਬੰਦਾ

ਬੈਂਕ ਵਾਲੇ ਕਰਨ ਗਏ ਸੀ ਘਰ ਤੇ ਕਬਜਾ ਮੂਹਰੇ ਸੰਗਲਾਂ ਨਾਲ ਬੰਨਿਆ ਪਿਆ ਸੀ ਬੰਦਾ

ਕਰਨ ਗਏ ਸੀ ਘਰ ਤੇ ਕਬਜਾ ਮੂਹਰੇ ਸੰਗਲਾਂ ਨਾਲ ਬੰਨਿਆ ਪਿਆ ਸੀ

ਰੋਪੜ ਦੇ ਪਿੰਡ ਵੱਡੀ ਹਵੇਲੀ ਵਿੱਚ ਇੱਕ ਘਰ ਵਿੱਚ ਸੰਗਲਾਂ ਨਾਲ ਬੰਨ੍ਹੇ ਹੋਏ ਘਰ ਦੇ ਮੁਖੀ ਨੂੰ ਛੁਡਵਾਇਆ ਗਿਆ ਹੈ। ਉਹ 7 ਦਿਨਾਂ ਤੋਂ ਬੰਨ੍ਹਿਆ ਹੋਇਆ ਸੀ। ਜੋ ਕਿ ਦੇਖਣ ਨੂੰ ਮਾ-ਨ-ਸਿ-ਕ ਰੋ-ਗੀ ਲੱਗਦਾ ਹੈ। ਖਿਆਲ ਕੀਤਾ ਜਾਂਦਾ ਹੈ ਕਿ ਘਰ ਦੇ ਮੁਖੀ ਤਰਨਦੀਪ ਸਿੰਘ ਨੂੰ ਉਸ ਦੇ ਪੁੱਤਰ ਮਨਿੰਦਰ ਸਿੰਘ ਨੇ ਹੀ ਬੰਨ੍ਹਿਆ ਹੋਵੇ। ਮਨਿੰਦਰ ਸਿੰਘ ਨੇ ਬੈਂਕ ਤੋਂ ਕ-ਰ-ਜ਼ਾ ਲਿਆ ਹੋਇਆ ਸੀ। ਜੋ ਉਸ ਨੇ ਵਾਪਿਸ ਨਹੀਂ ਕੀਤਾ। ਤਹਿਸੀਲਦਾਰ ਕੁਲਦੀਪ ਸਿੰਘ ਡਿਊਟੀ ਅਫਸਰ ਦੇ ਤੌਰ ਤੇ ਉਸ ਮਕਾਨ ਦਾ ਬੈਂਕ ਨੂੰ ਕ-ਰ-ਜ਼ਾ ਦਿਵਾਉਣ ਗਏ ਸਨ।

ਅੱਗੇ ਉਨ੍ਹਾਂ ਨੂੰ ਘਰ ਦਾ ਮੁਖੀ ਬੰਨ੍ਹਿਆ ਹੋਇਆ ਮਿਲਿਆ। ਪੀ-ੜ-ਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦਾ ਇ-ਲਾ-ਜ ਕੀਤਾ ਜਾ ਰਿਹਾ ਹੈ। ਤਹਿਸੀਲਦਾਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਹਵੇਲੀ ਦੇ ਰਹਿਣ ਵਾਲੇ ਮਨਿੰਦਰ ਸਿੰਘ ਨੇ ਬੈਂਕ ਤੋਂ ਕ-ਰ-ਜ਼ਾ ਲੈ ਕੇ ਵਾਪਿਸ ਨਹੀਂ ਕੀਤਾ। ਬੈਂਕ ਨੇ ਡੀ.ਸੀ. ਦੀ ਅਦਾਲਤ ਵਿੱਚ ਅਪੀਲ ਕੀਤੀ ਅਤੇ ਡੀਸੀ ਦੁਆਰਾ ਉਨ੍ਹਾਂ ਨੂੰ ਡਿਊਟੀ ਅਫ਼ਸਰ ਦੇ ਤੌਰ ਤੇ ਭੇਜਿਆ ਗਿਆ ਤਾਂ ਕਿ ਬੈਂਕ ਨੂੰ ਕ-ਬ-ਜ਼ਾ ਦਿਵਾਇਆ ਜਾ ਸਕੇ।

ਜਦੋਂ ਉਹ ਬੈਂਕ ਅਧਿਕਾਰੀ ਸਮੇਤ ਪਹੁੰਚੇ ਤਾਂ ਘਰ ਨੂੰ ਤਾਲਾ ਲੱਗਾ ਹੋਇਆ ਸੀ। ਤਾਲਾ ਤੋ-ੜ ਕੇ ਦੇਖਿਆ ਗਿਆ ਤਾਂ ਅੰਦਰ ਗੈਲਰੀ ਵਿੱਚ ਬਿਨਾਂ ਛੱਤ ਤੋਂ ਹੀ ਖੁੱਲ੍ਹੇ ਵਿੱਚ ਇੱਕ ਵਿਅਕਤੀ ਨੂੰ ਸੰਗਲ ਨਾਲ ਬੰਨ੍ਹਿਆ ਹੋਇਆ ਸੀ। ਜਿਸ ਦੀ ਪਹਿਚਾਣ ਘਰ ਦੇ ਮੁੱਖੀ ਤਰਨਦੀਪ ਸਿੰਘ ਵਜੋਂ ਹੋਈ ਹੈ। ਉਸ ਨੂੰ 7 ਦਿਨਾਂ ਤੋਂ ਬੰਨ੍ਹਿਆ ਹੋਇਆ ਸੀ। ਉਹ ਮਾ-ਨ-ਸਿ-ਕ ਤੌਰ ਤੇ ਬੀ-ਮਾ-ਰ ਹੈ। ਉਨ੍ਹਾਂ ਨੇ ਇਹ ਗੱਲ ਸਿ-ਵ-ਲ ਸ-ਰ-ਜ-ਨ ਦੇ ਨਾਲ ਕੀਤੀ।

ਉਨ੍ਹਾਂ ਨੇ ਡਾਕਟਰ ਭੇਜ ਕੇ ਐਂ-ਬੂ-ਲੈਂ-ਸ ਰਾਹੀਂ ਤਰਨਦੀਪ ਸਿੰਘ ਨੂੰ ਸਿਵਲ ਹਸਪਤਾਲ ਲੈ ਆਂਦਾ। ਪੀ-ੜ-ਤ ਨੂੰ ਨਹਾ ਕੇ ਵਾਰਡ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਸਿਵਲ ਸਰਜਨ ਐਚ ਐਨ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੀ-ੜ-ਤ ਨੂੰ ਮਾ-ਨ-ਸਿ-ਕ ਰੋ-ਗੀ-ਆਂ ਦੇ ਵਾਰਡ ਵਿੱਚ ਦਾਖਲ ਕਰਵਾ ਕੇ ਇ-ਲਾ-ਜ ਸ਼ੁਰੂ ਕਰ ਦਿੱਤਾ ਹੈ। ਉਹ ਛੇਤੀ ਹੀ ਠੀਕ ਹੋ ਜਾਵੇਗਾ। ਦ-ਵਾ-ਈ ਦੇ ਨਾਲ ਨਾਲ ਹੀ ਤਰਨਦੀਪ ਸਿੰਘ ਦੀ ਕਾ-ਊਂ-ਸ-ਲਿੰ-ਗ ਵੀ ਕੀਤੀ ਜਾਵੇਗੀ।

error: Content is protected !!