Home / Informations / ਬੈਂਕ ਲੁੱਟਣ ਆਏ ਮੁੰਡਿਆਂ ਨਾਲ ਬਾਬੇ ਨੇ ਜੋ ਕੀਤਾ ਦੇਖਕੇ ਹੋ ਜਾਵੋਗੇ ਹੈਰਾਨ ਪਾ ਦਿੱਤੀਆਂ ਮੁੰਡਿਆਂ ਨੂੰ ਭਾਜੜਾਂ

ਬੈਂਕ ਲੁੱਟਣ ਆਏ ਮੁੰਡਿਆਂ ਨਾਲ ਬਾਬੇ ਨੇ ਜੋ ਕੀਤਾ ਦੇਖਕੇ ਹੋ ਜਾਵੋਗੇ ਹੈਰਾਨ ਪਾ ਦਿੱਤੀਆਂ ਮੁੰਡਿਆਂ ਨੂੰ ਭਾਜੜਾਂ

ਮੁੰਡਿਆਂ ਨਾਲ ਬਾਬੇ ਨੇ ਜੋ ਕੀਤਾ ਦੇਖਕੇ ਹੋ ਜਾਵੋਗੇ ਹੈਰਾਨ

ਬਰਨਾਲਾ ਦੇ ਚੀਮਾ ਵਿੱਚ ਐਸ.ਬੀ.ਆਈ. ਦੀ ਬਰਾਂਚ ਵਿੱਚ ਰਾਤ ਦੇ ਲਗਭਗ ਸਾਢੇ ਬਾਰਾਂ ਵਜੇ ਦੋ ਚੋ-ਰਾਂ ਨੇ ਚੋ-ਰੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਪਰ ਲੋਈਆਂ ਲਈਆਂ ਹੋਈਆਂ ਸਨ। ਰਾਤ ਨੂੰ ਜਦੋਂ ਅਲਾਰਮ ਵੱਜਿਆ ਤਾਂ ਬੈਂਕ ਦੇ ਨਾਲ ਲੱਗਦੀ ਸਰਕਾਰੀ ਸਕੂਲ ਦੀ ਬਿਲਡਿੰਗ ਵਿੱਚ ਡਿ-ਊ-ਟੀ ਦੇ ਰਹੇ ਬਜ਼ੁਰਗ ਚੌਕੀਦਾਰ ਸੁਰਜੀਤ ਸਿੰਘ ਨੇ ਪੁਲਿਸ ਨੂੰ ਫ਼ੋਨ ਕੀਤਾ ਕਿ ਬੈਂਕ ਦਾ ਅਲਾਰਮ ਵੱਜ ਰਿਹਾ ਹੈ। ਪੁਲਿਸ ਕੁਝ ਹੀ ਮਿੰਟਾਂ ਵਿਚ ਘ-ਟ-ਨਾ ਸਥਾਨ ਤੇ ਪਹੁੰਚ ਗਈ। ਜਦ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਚੋ-ਰ ਭੱਜਣ ਵਿੱਚ ਸ-ਫ਼-ਲ ਹੋ ਗਏ। ਉਹ ਇਸ ਘ-ਟ-ਨਾ ਵਿੱਚ ਵ-ਰ-ਤੀ ਗਈ।

ਸੱ-ਬ-ਲ ਅਤੇ ਹ-ਥੌ-ੜੀ ਉੱਥੇ ਹੀ ਛੱਡ ਗਏ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਸਕੂਲ ਦੇ ਬਜ਼ੁਰਗ ਚੌਕੀਦਾਰ ਸੁਰਜੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਾਤ ਦੇ ਲਗਭਗ ਸਾਢੇ ਬਾਰਾਂ ਵਜੇ ਐਸਬੀਆਈ ਦੀ ਬਰਾਂਚ ਦਾ ਅਲਾਰਮ ਵੱਜਣ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਫੋਨ ਕਰ ਦਿੱਤਾ ਅਤੇ 10 ਮਿੰਟਾਂ ਵਿੱਚ ਪੁਲੀਸ ਆ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਰਾਤ ਸਮੇਂ ਪੁਲਿਸ ਪਾਰਟੀ ਸ਼ਹਿਰ ਵਿੱਚ ਗ-ਸ਼-ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਸਰਕਾਰੀ ਸਕੂਲ ਦੇ ਚੌਕੀਦਾਰ ਦਾ ਫੋਨ ਆਇਆ ਕਿ ਬੈਂਕ ਦਾ ਅਲਾਰਮ ਵੱਜ ਰਿਹਾ ਹੈ। ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ।

ਪਰ ਬੈਂਕ ਵਿੱਚ ਕੁਝ ਨਜ਼ਰ ਨਹੀਂ ਆਇਆ। ਬੈਂਕ ਦੀ ਬਿਲਡਿੰਗ ਦੇ ਨਾਲ ਹੀ ਸਕੂਲ ਹੈ। ਜਦੋਂ ਉਨ੍ਹਾਂ ਨੇ ਸਰਕਾਰੀ ਸਕੂਲ ਦਾ ਇੱਕ ਕਲਾਸ ਰੂਮ ਖੁੱਲ੍ਹਾ ਦੇਖਿਆ ਤਾਂ ਸਕੂਲ ਦੀ ਕੰਧ ਤੋ-ੜੀ ਹੋਈ ਸੀ। ਚੋਰ ਸੱਬਲ ਅਤੇ ਹ-ਥੌ-ੜਾ ਉੱਥੇ ਹੀ ਸੁੱਟ ਕੇ ਭੱਜ ਗਏ ਸਨ। ਸਵੇਰੇ ਆ ਕੇ ਬੈਂਕ ਮੈਨੇਜਰ ਨੇ ਦੱਸਿਆ ਕਿ ਚੋਰ ਆਪਣੇ ਮ-ਕ-ਸ-ਦ ਵਿਚ ਕਾ-ਮ-ਯਾ-ਬ ਨਹੀਂ ਹੋ ਸਕੇ। ਉਨ੍ਹਾਂ ਨੂੰ ਖਾਲੀ ਹੱਥ ਵਾਪਿਸ ਪਰਤਣਾ ਪਿਆ ਹੈ। ਸੀਸੀਟੀਵੀ ਦੀ ਫੁਟੇਜ ਵਿੱਚ ਦੋ ਵਿਅਕਤੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲੋਈਆਂ ਲਈਆਂ ਹੋਈਆਂ ਹਨ ਅਤੇ ਮੂੰਹ ਢੱਕੇ ਹੋਏ ਹਨ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!