Home / Informations / ਬੈਂਕ ਚੋਂ ਰਾਤ 12 ਵਜੇ ਆਇਆ ਫੋਨ ਸੁੱਤੇ ਬੰਦੇ ਦੀ ਉੱਡੀ ਨੀਂਦ ਭੱਜਿਆ ਬੈਂਕ ਵੱਲ

ਬੈਂਕ ਚੋਂ ਰਾਤ 12 ਵਜੇ ਆਇਆ ਫੋਨ ਸੁੱਤੇ ਬੰਦੇ ਦੀ ਉੱਡੀ ਨੀਂਦ ਭੱਜਿਆ ਬੈਂਕ ਵੱਲ

ਆਈ ਤਾਜਾ ਵੱਡੀ ਖਬਰ

ਅੱਜ ਕੱਲ੍ਹ ਠੱਗਾਂ ਦੇ ਹੌਸਲੇ ਏਨੇ ਵਧ ਗਏ ਹਨ ਕਿ ਕਿਸੇ ਨਾਲ ਵੀ ਠੱਗੀ ਮਾਰਨ ਲੱਗੇ ਕੋਈ ਡਰ ਭੈਅ ਨਹੀਂ ਹੁੰਦਾ . ਅਤੇ ਸਰੇਆਮ ਠੱਗੀ ਮਾਰਦੇ ਹਨ. ਜਿਸ ਨਾਲ ਪਤਾ ਨਹੀਂ ਕਿਸੇ ਦੀ ਕਿੰਨੀ ਕੁ ਮਿਹਨਤ ਦੀ ਕਮਾਈ ਉਹ ਲੁੱਟ ਕੇ ਲੈ ਜਾਂਦੇ ਹਨ ਅਤੇ ਕਿਸੇ ਦਾ ਵੀ ਘਰ ਬਰਬਾਦ ਕਰਨ ਵੇਲੇ ਉਹ ਇਕ ਵਾਰ ਨਹੀਂ ਸੋਚਦੇ. ਇਸੇ ਤਰਾਂ ਦੀ ਹੀ ਖਬਰ ਆ ਰਹੀ ਹੈ ਜਿਸ ਅਨੁਸਾਰ ਕਿ ਮਾਨਸਾ ਦੇ ਵਾਰਡ ਦੇ ਭੋਲਾ ਰਾਮ ਪੁੱਤਰ ਜਗਨਨਾਥ ਦੇ ਐੱਸ.ਬੀ.ਆਈ. ਦੇ ਲਿਮਟ ਦੇ ਅਕਾਊਂਟ ਵਿੱਚੋਂ 2 ਲੱਖ ਰੁਪਏ ਦੀ ਠੱਗੀ ਮਾ-ਰੇ ਜਾਣ ਦੀ ਸੂਚਨਾ ਮਿਲੀ ਹੈ। ਪੀੜਤ ਨੂੰ ਬੈਂਕ ਤੋਂ ਫੋਨ ਆਇਆ ਕਿ ਤੁਹਾਡੇ ਖਾਤੇ ਵਿਚੋਂ ਪੈਸੇ ਨਿਕਲ ਰਹੇ ਹਨ ਤੇ ਕੀ ਪੈਸੇ ਤੁਸੀਂ ਕਢਵਾ ਰਹੇ ਹੋ। ਇਸ ਤੇ ਪੀੜਤਦਾ ਜਵਾਬ ਨਾਂਹ ਵਿੱਚ ਸੀ। ਬੈਂਕ ਵਾਲਿਆਂ ਨੇ ਪੁੱਛਿਆ ਕਿ ਕੀ ਤੁਹਾਡਾ ਕਾਰਡ ਬਲਾਕ ਕਰ ਦਿੱਤਾ ਜਾਵੇ। ਇਸ ਤੇ ਪੀੜਤਭੋਲਾ ਰਾਮ ਨੇ ਸ-ਹਿ-ਮ-ਤੀ ਪ੍ਰ-ਗ-ਟਾ-ਈ ਪਰ ਤਦ ਤੱਕ ਠੱਗਾਂ ਨੇ 2

ਲੱਖ ਰੁਪਏ ਉਡਾ ਦਿੱਤੇ ਸਨ. ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਕੱਲ੍ਹ ਠੱ-ਗੀ ਮਾ-ਰ-ਨ ਦੇ ਵੀ ਆਧੁਨਿਕ ਢੰ-ਗ ਹੋਂ-ਦ ਵਿੱਚ ਆ ਚੁੱਕੇ ਹਨ। ਇਨ੍ਹਾਂ ਬਾਰੇ ਆਮ ਇਨਸਾਨ ਨੂੰ ਪਤਾ ਵੀ ਨਹੀਂ ਲੱਗਦਾ। ਸ਼ਾ-ਤਿ-ਰ ਦਿਮਾਗ ਚੋ-ਰਾਂ ਦੁਆਰਾ ਇਸ ਤਰ੍ਹਾਂ ਭੋਲੇ ਭਾਲੇ ਲੋਕਾਂ ਨੂੰ ਆਪਣਾ ਨਿ-ਸ਼ਾ-ਨਾ ਬਣਾਇਆ ਜਾ ਰਿਹਾ ਹੈ। ਭੋਲਾ ਰਾਮ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਐੱਸ.ਬੀ.ਆਈ. ਵਿੱਚ ਲਿਮਟ ਦਾ ਖਾਤਾ ਹੈ। ਉਨ੍ਹਾਂ ਨੂੰ ਬੈਂਕ ਤੋਂ ਫੋਨ ਆਇਆ ਕਿ ਤੁਹਾਡੇ ਖਾਤੇ ਵਿਚੋਂ ਪੈਸੇ ਕਢਵਾਏ ਜਾ ਰਹੇ ਹਨ ਕਿ ਤੁਸੀਂ ਆਪਣਾ ਕਾਰਡ ਬਲਾਕ ਕਰਵਾ ਦਿੱਤਾ ਹੈ। ਜਦੋਂ ਉਨ੍ਹਾਂ ਨੇ ਆਪਣੇ ਮੋਬਾਇਲ ਤੇ ਦੇਖਿਆ ਤਾਂ 21 ਐਂਟਰੀਆਂ ਰਾਹੀਂ 12 ਅਤੇ 13 ਤਰੀਕ ਦੀ ਵਿਚਕਾਰਲੀ ਰਾਤ ਨੂੰ ਪੌਣੇ ਬਾਰਾਂ

ਵਜੇ ਤੋਂ ਸਵਾ ਬਾਰਾਂ ਤੱਕ 30 ਮਿੰਟ ਵਿੱਚ 2 ਲਖ ਰੁਪਏ ਕਢਵਾ ਲਏ ਗਏ ਸਨ। ਇਸ ਵਿੱਚ 19 ਐਂਟਰੀਆਂ 10 ਹਜ਼ਾਰ ਵਾਲੀਆਂ ਸਨ। ਜਦ ਕਿ ਇੱਕ ਐਂਟਰੀ 6 ਹਜ਼ਾਰ ਦੀ ਅਤੇ ਇੱਕ ਐਂਟਰੀ 4 ਹਜ਼ਾਰ ਦੀ ਸੀ। ਉਨ੍ਹਾਂ ਨੇ ਇਸ ਦੀ ਸੂ-ਚ-ਨਾ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਭੋਲਾ ਨਾਥ ਨਾਲ ਦੋ ਲੱਖ ਰੁਪਏ ਦੀ ਠੱ-ਗੀ ਮਾ-ਰੇ ਜਾਣ ਦੀ ਸੂਚਨਾ ਮਿਲੀ ਹੈ। ਇਹ ਪੈਸੇ ਦਿੱਲੀ ਸਾਈਡ ਵੱਖ ਵੱਖ ਥਾਵਾਂ ਤੋਂ ਕਢਵਾਏ ਗਏ ਹਨ। ਇਸ ਮਾਮਲੇ ਦੀ ਰਿਪੋਰਟ ਦਰਜ਼ ਕਰਨ ਤੋਂ ਬਾਦ ਪੁਲਿਸ਼ ਅਪਣੀ ਅਗਲੀ ਕਾਰਵਾਈ ਸ਼ੁਰੂ ਹੋ ਗਈ ਹੈ.

error: Content is protected !!