Home / Informations / ਬੇਗਾਨੇ ਮੁਲਕ ਤੋਂ ਆਏ ਫੋਨ ਤੋਂ ਬਾਅਦ ਧਾਹਾਂ ਮਾਰ ਰੋਏ ਮਾਪੇ ਵਾਪਰਿਆ ਅੱਤ ਦਾ ਭਾਣਾ

ਬੇਗਾਨੇ ਮੁਲਕ ਤੋਂ ਆਏ ਫੋਨ ਤੋਂ ਬਾਅਦ ਧਾਹਾਂ ਮਾਰ ਰੋਏ ਮਾਪੇ ਵਾਪਰਿਆ ਅੱਤ ਦਾ ਭਾਣਾ

ਧਾਹਾਂ ਮਾਰ ਰੋਏ ਮਾਪੇ ਵਾਪਰਿਆ ਅੱਤ ਦਾ ਭਾਣਾ

ਖੰਨਾ ਦੇ ਨੇੜਲੇ ਪਿੰਡ ਗੋਹ ਦੇ 45 ਸਾਲਾ ਸੁਖਬੀਰ ਸਿੰਘ ਨੇ ਇਟਲੀ ਵਿੱਚ ਹਾ ਰ ਟ ਅ ਟੈ ਕ ਨਾਲ ਦਮ ਤੋ ੜ ਦਿੱਤਾ। ਉਹ 7 ਸਾਲ ਪਹਿਲਾਂ ਰੋਜ਼ੀ ਰੋਟੀ ਦੀ ਭਾਲ ਵਿੱਚ ਇਟਲੀ ਗਿਆ ਸੀ। ਉਹ ਅਜੇ ਉੱਥੇ ਪੱਕਾ ਨਹੀਂ ਹੋਇਆ ਸੀ। ਸੁਖਬੀਰ ਸਿੰਘ ਆਪਣੇ ਪਿੱਛੇ ਦੋ ਬੇਟੀਆਂ ਅਤੇ ਪਤਨੀ ਛੱਡ ਗਿਆ ਹੈ। ਪਰਿਵਾਰ ਵਿੱਚੋਂ ਹੁਣ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ। ਪਰਿਵਾਰ ਨੇ ਮ੍ਰਤਕ ਦੇਹ ਪੰਜਾਬ ਮੰਗਵਾਉਣ ਦੀ ਮੰਗ ਕੀਤੀ ਹੈ। ਸਾਡੇ ਮੁਲਕ ਵਿੱਚ ਰੁਜ਼ਗਾਰ ਦੇ ਵਸੀਲੇ ਘੱਟ ਹੋਣ ਕਾਰਨ ਲੋਕ ਰੋਜ਼ੀ ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਦਾ ਰੁ ਖ਼ ਕਰ ਰਹੇ ਹਨ।

ਕਈ ਤਾਂ ਵਿਦੇਸ਼ਾਂ ਵਿੱਚ ਜਾ ਕੇ ਕਾ ਮ ਯਾ ਬ ਹੋ ਗਏ ਹਨ। ਉਨ੍ਹਾਂ ਨੇ ਉੱਥੇ ਆਪਣੇ ਚੰਗੇ ਕਾਰੋਬਾਰ ਤੋਰ ਲਏ ਹਨ ਜਾਂ ਵਧੀਆ ਨੌਕਰੀ ਕਰਦੇ ਹਨ। ਪਰ ਕਈਆਂ ਦੀ ਕਿਸਮਤ ਵਿਦੇਸ਼ ਵਿੱਚ ਵੀ ਸਾਥ ਨਹੀਂ ਦਿੰਦੀ। ਉੱਥੇ ਵੀ ਔ ਕ ੜਾਂ ਉਨ੍ਹਾਂ ਦਾ ਪਿੱਛਾ ਨਹੀਂ ਛੱਡਦੀਆਂ। ਇੱਕ ਪੰਜਾਬੀ ਵਿਅਕਤੀ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਹੈ। ਜਿਸ ਨੂੰ ਇਟਲੀ ਜਾਣਾ ਮਹਿੰਗਾ ਪੈ ਗਿਆ ਅਤੇ ਆਪਣੀ ਜਾਨ ਵੀ ਗਵਾਉਣੀ ਪੈ ਗਈ। ਖੰਨਾ ਦੇ ਗੋਹ ਪਿੰਡ ਦਾ ਸੁਖਬੀਰ ਸਿੰਘ ਲੱਗਭੱਗ 7 ਸਾਲ ਪਹਿਲਾਂ ਇਟਲੀ ਗਿਆ ਸੀ।

ਉਸ ਦੀ ਰਿਸ਼ਤੇਦਾਰੀ ਵਿਚੋਂ ਲੱਗਦੇ ਭਰਾ ਨੇ ਦੱਸਿਆ ਹੈ ਕਿ ਸੁਖਬੀਰ ਨੇ ਸਵੇਰੇ ਆਪਣੀ ਪਤਨੀ ਖੁਸ਼ਵਿੰਦਰ ਕੌਰ ਨਾਲ ਫ਼ੋਨ ਤੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਕੰਮ ਤੇ ਜਾਣ ਲਈ ਤਿਆਰ ਹੋ ਰਿਹਾ ਹੈ। ਤਿਆਰ ਹੋਣ ਉਪਰੰਤ ਉਹ ਵੀਡੀਓ ਕਾਲ ਕਰੇਗਾ। ਉਸ ਦਾ ਫੋਨ ਦੁਬਾਰਾ ਨਹੀਂ ਆਇਆ। ਬੱਸ ਉਸ ਦੇ ਦੇ ਹਾਂ ਤ ਦੀ ਖ਼ਬਰ ਹੀ ਆਈ ਹੈ। ਮ੍ਰਤਕ ਦੀ ਪਤਨੀ ਦਾ ਕਹਿਣਾ ਹੈ ਕਿ

ਪਰਿਵਾਰ ਵਿੱਚ ਉਹ ਖੁ ਦ ਅਤੇ ਉਸ ਦੀਆਂ ਦੋ ਬੇਟੀਆਂ ਅਤੇ ਜੇਠ ਜਠਾਣੀ ਹਨ। ਉਸ ਦਾ ਕਮਾਉਣ ਵਾਲਾ ਕੋਈ ਨਹੀਂ ਹੈ। ਉਸ ਦੇ ਦੱਸਣ ਅਨੁਸਾਰ ਉਸ ਦੇ ਪਤੀ ਦੇ ਦੋਸਤ ਮ੍ਰਤਕ ਦੇਹ ਪੰਜਾਬ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮ੍ਰਤਕ ਦੇ ਸਹੁਰੇ ਨੇ ਜਾਣਕਾਰੀ ਦਿੱਤੀ ਹੈ ਕਿ ਸੁਖਬੀਰ ਸਿੰਘ ਨੂੰ ਹਾ ਰ ਟ ਅ ਟੈ ਕ ਹੋ ਗਿਆ ਹੈ। ਜਿਸ ਕਰਕੇ ਉਸ ਦੀ ਜਾਨ ਚੱਲੀ ਗਈ ਹੈ। ਉਨ੍ਹਾਂ ਦੀ ਮੰਗ ਹੈ ਕਿ ਉਸ ਦੀ ਦੇਹ ਪੰਜਾਬ ਲਿਆਂਦੀ ਜਾਵੇ।

error: Content is protected !!