Home / Informations / ਬਾਬਾ ਵੇਂਗਾ ਨੇ 2023 ਲਈ ਕੀਤੀਆਂ ਇਹ ਭਵਿੱਖਬਾਣੀਆਂ:ਲੈਬਾਂ ਚ ਪੈਦਾ ਹੋਣਗੇ ਬੱਚੇ ਤੇ ਧਰਤੀ ਤੇ ਆਉਣਗੇ ਏਲੀਅਨ

ਬਾਬਾ ਵੇਂਗਾ ਨੇ 2023 ਲਈ ਕੀਤੀਆਂ ਇਹ ਭਵਿੱਖਬਾਣੀਆਂ:ਲੈਬਾਂ ਚ ਪੈਦਾ ਹੋਣਗੇ ਬੱਚੇ ਤੇ ਧਰਤੀ ਤੇ ਆਉਣਗੇ ਏਲੀਅਨ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਉਣ ਵਾਲੇ ਸਮੇਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਤਰਕ ਦੇ ਅਧਾਰ ਤੇ ਭਵਿੱਖਵਾਣੀਆਂ ਕੀਤੀਆਂ ਜਾਂਦੀਆਂ ਹਨ। ਉੱਥੇ ਹੀ ਬਹੁਤ ਸਾਰੀਆਂ ਭਵਿੱਖਬਾਣੀਆਂ ਸੱਚ ਸਾਬਤ ਹੋਣ ਤੇ ਉਨ੍ਹਾਂ ਦੀਆਂ ਗੱਲਾਂ ਉਪਰ ਲੋਕਾਂ ਦਾ ਵਿਸ਼ਵਾਸ ਪਹਿਲਾਂ ਦੇ ਮੁਕਾਬਲੇ ਹੋਰ ਪਰਪੱਕ ਹੋ ਜਾਂਦਾ ਹੈ। ਕੁਝ ਲੋਕਾਂ ਵੱਲੋਂ ਜਿੱਥੇ ਅਜਿਹੀਆਂ ਘਟਨਾਵਾਂ ਨੂੰ ਮਨਘੜਤ ਘਟਨਾਵਾਂ ਵੀ ਦੱਸਿਆ ਜਾਂਦਾ ਹੈ। ਕੁਝ ਲੋਕਾਂ ਵੱਲੋਂ ਜਿੱਥੇ ਅੰਧ ਵਿਸ਼ਵਾਸ ਫੈਲਾਉਣ ਦੇ ਮਕਸਦ ਨਾਲ ਵੀ ਅਜਿਹੀਆਂ ਭਵਿੱਖਬਾਣੀਆਂ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਲੋਕਾਂ ਵਿਚ ਡਰ ਪੈਦਾ ਹੋ ਜਾਂਦਾ ਹੈ। ਪਰ ਕੁਝ ਅਜਿਹੇ ਲੋਕ ਵੀ ਹੋਏ ਹਨ ਜਿਨ੍ਹਾਂ ਵੱਲੋਂ ਕੀਤੀਆਂ ਗਈਆਂ ਭਵਿੱਖਬਾਣੀਆਂ ਕਾਫ਼ੀ ਹੱਦ ਤੱਕ ਸੱਚ ਸਾਬਤ ਹੋਈਆਂ ਹਨ।

ਹੁਣ ਬਾਬਾ ਵੇਂਗਾ ਨੇ 2023 ਲਈ ਭਵਿੱਖਬਾਣੀਆਂ ਕੀਤੀਆਂ ਹਨ ਜਿਥੇ ਆਖਿਆ ਹੈ ਕਿ ਧਰਤੀ ਤੇ ਏਲੀਅਨ ਹੋਣਗੇ ਅਤੇ ਲੈਬ ਵਿਚ ਬੱਚੇ ਪੈਦਾ ਹੋਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਵੇਂਗਾ ਵੱਲੋਂ ਜਿਥੇ ਹੁਣ ਤੱਕ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਕਾਫ਼ੀ ਸੱਚ ਵੀ ਸਾਬਤ ਹੋਈਆਂ ਹਨ। ਉਨ੍ਹਾਂ ਵੱਲੋਂ ਜਿੱਥੇ 5079 ਤੱਕ ਵਾਸਤੇ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਉਨ੍ਹਾਂ ਵੱਲੋਂ 2023 ਲਈ ਕੀਤੀਆਂ ਗਈਆਂ ਭਵਿੱਖ ਬਾਣੀਆਂ ਵੀ ਹੁਣ ਸਾਹਮਣੇ ਆਈਆਂ ਹਨ।

ਉਨ੍ਹਾਂ ਵੱਲੋਂ ਜਿੱਥੇ ਪਹਿਲਾਂ ਵੀ ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਪ੍ਰਧਾਨ ਮੰਤਰੀ ਬਣਨ ਅਤੇ 9/11 ਦੇ ਹਮਲੇ ਨੂੰ ਲੈ ਕੇ ਅਮਰੀਕਾ ਨੇ ਭਵਿੱਖਬਾਣੀ ਸੱਚ ਸਾਬਤ ਹੋਈ ਹੈ। ਉੱਥੇ ਹੀ ਉਨ੍ਹਾਂ ਵੱਲੋਂ 2023 ਨੇ ਪਰਮਾਣੂ ਬੰਬਾਂ ਵਾਂਗ ਸ਼ਕਤੀਸ਼ਾਲੀ ਸੂਰਜ ਦੀਆਂ ਖ਼ਤਰਨਾਕ ਕਿਰਨਾਂ ਦਾ ਧਰਤੀ ਤੇ ਪੈਣ ਵਾਲਾ ਪ੍ਰਭਾਵ ਦੱਸਿਆ ਗਿਆ ਹੈ।

ਜਿੱਥੇ ਉਨ੍ਹਾਂ ਨੇ ਆਖਿਆ ਹੈ ਕਿ ਸੂਰਜ ਦੀਆਂ ਖ਼ਤਰਨਾਕ ਕਿਰਨਾਂ ਜਿੱਥੇ ਸੂਰਜੀ ਤੂਫਾਨ ਦੇ ਕਾਰਨ ਭਾਰੀ ਤਬਾਹੀ ਮਚਾਉਣਗੀਆ ਅਤੇ 2023 ਦੇ ਵਿੱਚ ਲੋਕਾਂ ਨੂੰ ਇਸ ਮੁਸ਼ਕਲ ਦੇ ਨਾਲ ਜੂਝਣਾ ਪਵੇਗਾ। ਉਥੇ ਹੀ ਧਰਤੀ ਉੱਤੇ ਸੂਰਜੀ ਤੂਫ਼ਾਨ ਆਉਣਗੇ ਅਤੇ ਬਹੁਤ ਸਾਰੇ ਇਨਸਾਨਾ ਦੇ ਮਾਰੇ ਜਾਣ ਦੀ ਖ਼ਬਰ ਦੇ ਨਾਲ ਹੀ ਦੱਸਿਆ ਗਿਆ ਹੈ ਕਿ ਬੱਚੇ ਦੀ ਲੈਬ ਦੇ ਵਿੱਚ ਪੈਦਾ ਹੋਣਗੇ। ਜਿੱਥੇ ਪ੍ਰਯੋਗਸ਼ਾਲਾ ਦੇ ਵਿੱਚ ਵਿਗਿਆਨ ਤਰੱਕੀ ਕਰੇਗਾ ਅਤੇ ਬੱਚਿਆਂ ਦੇ ਜਨਮ ਹੋਣਗੇ। ਉੱਥੇ ਹੀ 2023 ਦੇ ਵਿਚ ਧਰਤੀ ਉੱਪਰ ਬਹੁਤ ਵੱਡਾ ਬਦਲਾਅ ਆਵੇਗਾ।

error: Content is protected !!