Home / Informations / ਪੰਜਾਬ ਵਾਲਿਓ ਹੋ ਜਾਵੋ ਸਾਵਧਾਨ ਹੁਣੇ ਹੁਣੇ ਮੌਸਮ ਦੀ ਆਈ ਇਹ ਅੱਤ ਮਾੜੀ ਖਬਰ

ਪੰਜਾਬ ਵਾਲਿਓ ਹੋ ਜਾਵੋ ਸਾਵਧਾਨ ਹੁਣੇ ਹੁਣੇ ਮੌਸਮ ਦੀ ਆਈ ਇਹ ਅੱਤ ਮਾੜੀ ਖਬਰ

ਪੰਜਾਬ ਵਾਸੀਆਂ ਲਈ ਹੁਣੇ ਹੁਣੇ ਮੌਸਮ ਵਿਭਾਗ ਨੇ ਬਹੁਤ ਹੀ ਮਾੜੀ ਖਬਰ ਜਾਰੀ ਕੀਤੀ ਹੈ। ਜਿਸ ਨਾਲ ਸਾਰਾ ਪੰਜਾਬ ਚਿੰਤਾ ਚ ਪੈ ਗਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਨਾਲ

ਧੁੰਆਂਖੀ ਅਲਰਟ
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਕਤੂਬਰ ਅੰਤ ਤੇ ਚੜ੍ਹਦੇ ਨਬੰਵਰ ਮੱਠੀ ਪਈ ਹਵਾ ਦੀ ਗਤੀ ਕਾਰਨ ਧੁੰਆਂਖੀ ਤੇ ਪ੍ਰਦੂਸ਼ਣ ਖ਼ ਤ ਰ ਨਾ ਕ ਪੱਧਰ ਤੇ ਪਹੁੰਚ ਚੁੱਕੇ ਹਨ। ਅਗਲੇ ਦਿਨੀਂ ਸਥਿਤੀ ਹੋਰ ਵਿਗੜਨੀ ਤੈਅ ਹੈ ਸਵੇਰ ਵੇਲੇ ਕੁਝ ਖੇਤਰਾਂ ਚ Smog ਬਣਨ ਕਾਰਨ ਵਿਜ਼ੀਵਿਲਟੀ ਘੱਟ ਰਹੇਗੀ । ਲੱਗਭਗ ਅਗਲਾ ਇੱਕ ਹਫ਼ਤਾ ਧੁੰਆਖੀ ਦੀ ਸਥਿਤੀ ਤੋ ਕੋਈ ਖਾਸ ਰਾਹਤ ਦੀ ਓੁਮੀਦ ਨਹੀਂ। ਹਾਲਾਂਕਿ ਕੱਲ੍ਹ ਸ਼ਾਮ ਤੋਂ ਖ਼ਤਮ ਹੋ ਰਹੇ ਸਮੁੰਦਰੀ ਤੂਫ਼ਾਨ “ਕਿਆਰ” ਦੇ ਬੱਦਲਾਂ ਤੇ ਕਮਜ਼ੋਰ ਪੱਛਮੀ ਸਿਸਟਮ ਦੇ ਮਿਲਣ ਨਾਲ ਪਾਕਿਸਤਾਨ ਚ ਚੰਗੀਆਂ ਬਾਰਸਾਤੀ ਕਾਰਵਾਈਆਂ ਦੀ ਆਸ ਹੈ

ਇਸ ਸਿਸਟਮ ਦੇ ਅਸਰ ਵਜ੍ਹੋਂ ੧/੨ ਨਵੰਬਰ ਪੰਜਾਬ ਚ ਗੁਜ਼ਰਦੀ ਬੱਦਲਵਾਹੀ ਨਾਲ ਕਿਤੇ-ਕਿਤੇ ਹਲਕੀ ਕਾਰਵਾਈ ਹੋ ਸਕਦੀ ਹੈ, ਖਾਸਕਰ ਪੱਛਮੀ ਪੰਜਾਬ ਤੇ ਗੰਗਾਨਗਰ ਖੇਤਰ। ਇਸ ਤੋ ਇਲਾਵਾ ਓੁੱਚ ਪਹਾੜੀ ਖੇਤਰਾਂ ਚ ਵੀ ਦਰਮਿਆਨੀ ਬਾਰਿਸ਼ ਨਾਲ ਕਿਤੇ-ਕਿਤੇ ਬਰਫ਼ਵਾਰੀ ਹੋਣ ਦਾ ਖ਼ਦਸ਼ਾ ਹੈ। 7-8 ਨਵੰਬਰ ਲਾਗੇ ਅਗਲਾ ਪੱਛਮੀਂ ਸਿਸਟਮ ਧੁੰਆਂਖੀ ਧੁੰਦ ਤੋਂ ਕੁਝ ਰਾਹਤ ਲੈ ਕੇ ਆਣ ਸਕਦਾ ਹੈ।

ਸਾਹ/ਦਮੇ ਦੇ ਮਰੀਜ਼ ਮਾਸਕ ਦੀ ਵਰਤੋ ਕਰਨ ਤੇ ਘਰੋਂ ਬਾਹਰ ਜਾਣ ਤੋ ਪਰਹੇਜ਼ ਕਰਨ। ਜਿਨ੍ਹਾਂ ਨੂੰ ਸਾਹ ਲੈਣ ਚ ਜਿਆਦਾ ਪ੍ਰੇ ਸ਼ਾ ਨੀ ਆਵੇ ਓੁਹ ਪਹਾੜੀ ਰਾਜਾਂ ਦਾ ਰੁੱਖ ਲਾਜ਼ਮੀ ਕਰਨ। ਨੋਟ: ਪੰਜਾਬ_ਦਾ_ਮੌਸਮ ਫੇਸਬੁੱਕ ਪੇਜ
-ਜਾਰੀ ਕੀਤਾ: 7:57pm 30 ਅਕਤੂਬਰ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!