Home / Informations / ਪੰਜਾਬ: ਬਚੀਆਂ ਦੇ ਪੈਦਾ ਹੋਣ ਦੇ ਤੁਰੰਤ ਬਾਅਦ ਡਾਕਟਰਾਂ ਨੇ ਬੁਲਾਈ ਪੁਲਸ, ਪੈ ਗਈਆਂ ਭਾਜੜਾਂ

ਪੰਜਾਬ: ਬਚੀਆਂ ਦੇ ਪੈਦਾ ਹੋਣ ਦੇ ਤੁਰੰਤ ਬਾਅਦ ਡਾਕਟਰਾਂ ਨੇ ਬੁਲਾਈ ਪੁਲਸ, ਪੈ ਗਈਆਂ ਭਾਜੜਾਂ

ਹੁਣੇ ਆਈ ਤਾਜਾ ਵੱਡੀ ਖਬਰ

ਬਠਿੰਡਾ ਵਿਚ ਜੁੜਵਾ ਧੀਆਂ ਦੇ ਜਨਮ ‘ਤੇ ਮਾੜੀ ਖਬਰ ਸਾਹਮਣੇ ਆਈ ਹੈ, ਜਿੱਥੇ ਜੁੜਵਾਂ ਬੱਚੀਆਂ ਦੇ ਜਨਮ ਲੈਣ ਤੋਂ ਬਾਅਦ ਉਨ੍ਹਾਂ ਨਾਲ ਕੀ ਹੋਇਆ ਕੋਈ ਨਹੀਂ ਜਾਣਦਾ। ਬਠਿੰਡਾ ਦੇ ਆਰ ਗਗਨ ਹਸਪਤਾਲ ਵਿਚ ਬੀਤੀ ਰਾਤ ਗੁਰਪ੍ਰੀਤ ਸਿੰਘ ਦੀ ਪਤਨੀ ਅਮਨਦੀਪ ਕੌਰ ਨੇ ਦੋ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ ਸੀ। ਬੱਚੀਆਂ ਦੀ ਹਾਲਤ ਬਹੁਤੀ ਠੀਕ ਨਹੀਂ ਸੀ। ਪਰਿਵਾਰਕ ਮੈਂਬਰਾਂ ਨੂੰ ਬੱਚੀਆਂ ਦਾ ਇਲਾਜ ਕਰਵਾਉਣ ਲਈ ਕਿਹਾ ਗਿਆ ਪਰ ਪਰਿਵਾਰਕ ਮੈਂਬਰਾਂ ਨੇ ਦੋਹਾਂ ਬੱਚੀਆਂ ਨੂੰ ਅਮਨਦੀਪ ਦੀ ਭੈਣ ਦੇ ਘਰ ਲਿਜਾਣ ਦੀ ਗੱਲ ਕਹੀ, ਜਿਸ ਦੇ ਬਾਅਦ ਤੋਂ ਦੋਵੇਂ ਬੱਚੀਆਂ ਲਾ-ਪਤਾ ਹਨ।

ਉੱਧਰ ਪੁਲਸ ਨੇ ਬੱਚੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਬੱਚੀਆਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਪਹਿਲਾਂ ਵੀ ਦੋ ਕੁੜੀਆਂ ਸਨ, ਸ਼ਾਇਦ ਇਸ ਲਈ ਇਨ੍ਹਾਂ ਬੱਚੀਆਂ ਦੇ ਜਨਮ ਤੋਂ ਪਰਿਵਾਰ ਖੁਸ਼ ਨਹੀਂ ਸੀ। ਫਿਲਹਾਲ ਪੁਲਸ ਨੇ ਬੱਚੀ ਦੀ ਦਾਦੀ ਤੇ ਭੂਆ ਨੂੰ ਫੜ ਕੇ ਬੱਚੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਦੋਵੇਂ ਬੱਚੀਆਂ ਦਾ ਕੀ ਹੋਇਆ ਕੋਈ ਨਹੀਂ ਜਾਣਦਾ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬੱਚੀਆਂ ਨੂੰ ਸਰਹਿੰਦ ਨਹਿਰ ਵਿਚ ਵਹਾਅ ਦਿੱਤਾ ਗਿਆ ਪਰ ਅਸਲ ਸੱਚਾਈ ਕੀ ਹੈ,

error: Content is protected !!